ਖ਼ਬਰਾਂ
ਸੁਰਾਂ ਦੇ ਸਿਕੰਦਰ ‘ਸਰਦੂਲ ਸਿਕੰਦਰ' ਦਾ ਸ਼ਰਧਾਂਜਲੀ ਸਮਾਗਮ ਅੱਜ
ਵੱਡੀ ਗਿਣਤੀ ਵਿੱਚ ਗਾਇਕ ਤੇ ਫ਼ਿਲਮ ਇੰਡਸਟਰੀ ਦੇ ਸਿਤਾਰੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਪਹੁੰਚ ਰਹੇ ਹਨ।
ਲੋਕਾਂ ਨੂੰ ਰਾਹਤ, ਨਹੀਂ ਵਧੀਆਂ ਅੱਜ ਵੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ, ਜਾਣੋ RATE
ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਪੈਟਰੋਲ 93.48 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ
ਮਹਿਲਾ ਦਿਵਸ ਨੂੰ ਲੈ ਕੇ ਮੋਗਾ 'ਚ ਕਰਵਾਈ ਗਈ ਮੈਰਾਥਨ ਦੌੜ
80 ਸਾਲ ਦੀ ਉਮਰ ਤੱਕ ਦੀਆਂ ਮਹਿਲਾਵਾਂ ਨੇ ਲਿਆ ਹਿੱਸਾ
ਫਿਰੋਜ਼ਪੁਰ: ਮਨੀਲਾ ਤੋਂ ਆਏ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ
ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਗਗਨਦੀਪ ਖਿਲਾਫ਼ ਧਾਰਾ 304 ਤਹਿਤ ਮਾਮਲਾ ਦਰਜ਼ ਕਰ ਲਿਆ ਗਿਆ ਹੈ।
ਪਿੰਡ ਖੁੱਡੀ ਖੁਰਦ ਦੇ ਗੁਰਦੁਆਰਾ ਸਾਹਿਬ ’ਚ ਗੁਟਕਾ ਸਾਹਿਬ ਦੀ ਬੇਅਦਬੀ
ਘਟਨਾ ਸੀਸੀਟੀਵੀ ਕੈਮਰੇ 'ਚ ਹੋਈ ਕੈਦ
ਜੰਮੂ ਕਸ਼ਮੀਰ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 2.9
ਸਵੇਰੇ ਕਰੀਬ 4.40 ਵਜੇ ਦੇ ਕਰੀਬ ਕੀਤੇ ਮਹਿਸੂਸ
PM ਮੋਦੀ 7500 ਵਾਂ ‘ਜਨਔਸ਼ਧੀ ਦਿਵਸ’ ਸਮਾਰੋਹ ਨੂੰ ਕਰਨਗੇ ਸਮਰਪਿਤ
ਵੀਡੀਓ ਕਾਨਫਰੰਸਿੰਗ ਰਾਹੀਂ ਸਮਰਪਿਤ ਕਰਨਗੇ
ਫਿਰ ਬਦਲੇਗਾ ਮੌਸਮ ਦਾ ਮਿਜ਼ਾਜ: ਦਿੱਲੀ-ਐਨਸੀਆਰ 'ਚ ਅੱਜ ਪੈ ਸਕਦਾ ਹੈ ਮੀਂਹ
ਹਾੜੀ ਇਲਾਕਿਆਂ ਵਿਚ ਚੰਗੀ ਬਾਰਸ਼ ਦੇ ਨਾਲ-ਨਾਲ ਨੇੜਲੇ ਮੈਦਾਨੀ ਇਲਾਕਿਆਂ ਵਿਚ ਤੇਜ਼ ਹਵਾਵਾਂ ਅਤੇ ਮੀਂਹ ਦੇ ਛਰਾਟੇ ਪੈ ਸਕਦੇ ਹਨ।
CORONA ਦੇ ਨਵੇਂ ਕੇਸਾਂ ਵਿੱਚ ਉਛਾਲ, ਪਿਛਲੇ 24 ਘੰਟਿਆਂ ਵਿੱਚ 17407 ਨਵੇਂ ਕੇਸ ਦਰਜ, 89 ਮੌਤਾਂ
ਵੀਰਵਾਰ ਸਵੇਰੇ 8 ਵਜੇ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 89 ਹੋਰ ਮਰੀਜ਼ਾਂ ਦੀ ਲਾਗ ਕਾਰਨ ਮੌਤ ਹੋ ਗਈ ।
ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਨੱਚਦੀਆਂ ਹਨ ਜਾਂਚ ਏਜੰਸੀਆਂ- ਮੁੱਖ ਮੰਤਰੀ ਪਿਨਾਰਈ ਵਿਜਯਨ
ਵਿਜਯਨ ਨੇ ਦੋਸ਼ ਲਾਇਆ ਹੈ ਕਿ ਕੇਂਦਰੀ ਜਾਂਚ ਏਜੰਸੀਆਂ ਨੇ ਰਾਜ ਵਿੱਚ ਚੋਣ ਮੁਹਿੰਮ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।