ਖ਼ਬਰਾਂ
ਸਾਬਕਾ ਕ੍ਰਿਕਟਰ ਅਸ਼ੋਕ ਡਿੰਡਾ ਭਾਜਪਾ ਦੀ ਟਿਕਟ ਤੋਂ ਚੋਣ ਲੜਨਗੇ
ਭਾਜਪਾ ਨੇ ਪਹਿਲੇ ਦੋ ਪੜਾਵਾਂ ਸੀਟਾਂ ਲਈ 57 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ।
ਰੋਜ਼ਾਨਾ ਲਾਗ ਦੇ ਕੇਸ ਵਧਣ ਤੋਂ ਬਾਅਦ ਸਰਕਾਰ ਨੇ ਕੇਂਦਰੀ ਟੀਮਾਂ ਨੂੰ ਮਹਾਰਾਸ਼ਟਰ ਤੇ ਪੰਜਾਬ ’ਚ ਭੇਜਿਆ
ਪਾਰਟੀਆਂ ਅਜਿਹੇ ਖੇਤਰਾਂ ਵਿਚ ਜਾਣਗੀਆਂ ਜਿੱਥੇ ਲਾਗ ਦੇ ਮਾਮਲੇ ਬਹੁਤ ਜ਼ਿਆਦਾ ਹਨ
ਕਿਸਾਨਾਂ ਨੂੰ ਠੇਸ ਪਹੁੰਚਾ ਕੇ ਆਪਣੀਆਂ ਰਾਜਨੀਤਿਕ ਯੋਜਨਾਵਾਂ ਨੂੰ ਪੂਰਾ ਕਰਨਾ ਸਹੀ ਨਹੀਂ- ਤੋਮਰ
ਕਿਹਾ ਕਿ ਅਸਹਿਮਤੀ ਅਤੇ ਵਿਰੋਧੀ ਧਿਰ ਦਾ ਲੋਕਤੰਤਰ ਵਿਚ ਆਪਣਾ ਸਥਾਨ ਹੈ।
ਕਿਸਾਨੀ ਅੰਦੋਲਨ ਨੂੰ ਗ਼ਾਇਬ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਹੱਥਕੰਢੇ ਅਪਣਾ ਰਹੀ ਹੈ ਸਰਕਾਰ: ਕਾਂਗਰਸ
ਕਿਸਾਨਾਂ ਦੇ ਅੰਦੋਲਨ ਦੇ100 ਦਿਨਾਂ ਦੌਰਾਨ 250 ਤੋਂ ਵੱਧ ਲੋਕਾਂ ਦੀ ਹੋਈ ਮੌਤ
ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ’ਤੇ ਕਿਸਾਨਾਂ ਨੇ ਕੇ. ਐਮ. ਪੀ. ਹਾਈਵੇ ਕੀਤਾ ਜਾਮ
ਹੱਥਾਂ ਵਿਚ ਸਨ ਕਾਲੇ ਝੰਡੇ, ਭਾਜਪਾ ਸਰਕਾਰ ਵਿਰੁਧ ਕੀਤੀ ਨਾਹਰੇਬਾਜ਼ੀ
ਮਮਤਾ ਬੈਨਰਜੀ ਬਨਾਮ ਸ਼ੁਹੇਂਦੂ ਅਧਿਕਾਰੀ ਦਾ ਨੰਦੀਗਰਾਮ ਵਿਚ ਰਾਜਨੀਤਿਕ ਸੰਗਰਾਮ
ਨੰਦੀਗਰਾਮ ਅਧਿਕਾਰੀ ਜੋ ਕਿਸੇ ਸਮੇਂ ਮਮਤਾ ਬੈਨਰਜੀ ਦੇ ਲੈਫਟੀਨੈਂਟ ਸਨ।
ਬੰਗਾਲ ਦੀ ਇਸ ਸੀਟ ’ਤੇ ਟਕਰਾਉਣਗੇ TMC ਤੇ BJP ਦੇ ਸਾਬਕਾ IPS ਅਧਿਕਾਰੀ
ਪੱਛਮੀ ਬੰਗਾਲ ਦੀਆਂ ਚੋਣਾਂ ਵਿਚ ਕਈਂ ਸੀਟਾਂ ਉਤੇ ਦਿਲਚਸਪ ਮੁਕਾਬਲਾ ਦੇਖਣ...
ਪੋਕਸੋ ਅਦਾਲਤ ਦਾ ਇਤਿਹਾਸਕ ਫੈਸਲਾ:ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਨੂੰ 52 ਦਿਨਾਂ 'ਚ ਫੈਸਲਾ ਸੁਣਾਇਆ
ਅਦਾਲਤ ਨੇ ਕੇਸ ਦੇ ਦੋਵਾਂ ਮੁਲਜ਼ਮਾਂ ਨੂੰ 30-30 ਸਾਲ ਕੈਦ ਦੀ ਸਜਾ ਸੁਣਾਈ।
ਲੁਧਿਆਣਾ ਪੁਲਿਸ ਨੇ ਅੰਤਰਰਾਜੀ ਸੈਕਸ ਰੈਕਟ ਦਾ ਕੀਤਾ ਪਰਦਾਫਾਸ਼, 10 ਕੁੜੀਆਂ ਗ੍ਰਿਫ਼ਤਾਰ
ਲੁਧਿਆਣਾ ਅੱਜ ਸਵੇਰੇ ਕੀਤੇ ਆਪ੍ਰੇਸ਼ਨ ਤਹਿਤ ਪੰਜਾਬ ਪੁਲਿਸ ਨੇ ਲੁਧਿਆਣਾ ਵਿੱਚ ਸਰਗਰਮ ਅੰਤਰਰਾਜੀ...
ਅਸੀਂ ਹਾਈ ਕੋਰਟਾਂ ਦੇ ਕਟ, ਕਾਪੀ ਤੇ ਪੇਸਟ ਤੋਂ ਪਰੇਸ਼ਾਨ : ਸੁਪਰੀਮ ਕੋਰਟ
ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੀਤੀ ਟਿੱਪਣੀ