ਖ਼ਬਰਾਂ
Kangana Ranaut: ਕਾਂਗਰਸ ਅੰਗਰੇਜ਼ਾਂ ਦੀ ਭੁੱਲੀ-ਵਿਛੜੀ ਹੋਈ ਔਲਾਦ ਹੈ: ਕੰਗਨਾ ਰਣੌਤ
ਕੰਗਨਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਚੰਦਰਮਾ 'ਤੇ ਦਾਗ ਹੋ ਸਕਦੇ ਹਨ, ਪਰ ਪ੍ਰਧਾਨ ਮੰਤਰੀ ਮੋਦੀ 'ਤੇ ਇੱਕ ਵੀ ਦਾਗ ਨਹੀਂ
Tarn Taran: ਝਗੜਾ ਸੁਲਝਾਉਣ ਗਏ SI ਦਾ ਪਿੰਡ ਦੇ ਸਰਪੰਚ ਨੇ ਗੋਲੀਆਂ ਮਾਰ ਕੇ ਕੀਤਾ ਕਤਲ
SI ਨਾਲ ਗਏ ਪੁਲਿਸ ਮੁਲਾਜ਼ਮ ਦੀ ਤੋੜੀ ਬਾਂਹ
New Delhi: ਏਅਰ ਇੰਡੀਆ ਦੇ ਮੁਸਾਫ਼ਰ ਨੇ ਆਪਣੀ ਨਾਲ ਵਾਲੀ ਸੀਟ ’ਤੇ ਬੈਠੇ ਮੁਸਾਫ਼ਰ ’ਤੇ ਕੀਤਾ ਪਿਸ਼ਾਬ
ਜਹਾਜ਼ ਦਿੱਲੀ ਤੋਂ ਬੈਂਕਾਕ ਜਾ ਰਿਹਾ ਸੀ।
Punjab News: ਮਨੋਰੰਜਨ ਕਾਲੀਆ ਦੇ ਘਰ 'ਤੇ ਗ੍ਰਨੇਡ ਹਮਲੇ ’ਚ ਗ੍ਰਿਫ਼ਤਾਰ ਨੌਜਵਾਨ ਦੀ ਮਾਂ ਅਤੇ ਗੁਆਂਢੀ ਆਏ ਸਾਹਮਣੇ
ਮਾਂ ਨੇ ਕਿਹਾ - ਘਟਨਾ ਸਮੇਂ ਪੁੱਤਰ ਘਰ ਵਿੱਚ ਮੌਜੂਦ ਸੀ
ਅਹਿਮਦਾਬਾਦ ਸੈਸ਼ਨ ’ਚ ਕਾਂਗਰਸ ਵਰਕਰਾਂ ਨੂੰ ਕਰਾਰਾ ਸੰਦੇਸ਼, ‘ਪ੍ਰਦਰਸ਼ਨ ਕਰੋ ਜਾਂ ਨਸ਼ਟ ਹੋ ਜਾਓ’
ਕਾਂਗਰਸ ਨੇ ਇਜਲਾਸ ’ਚ ਤਿੰਨ ਮਤੇ ਪਾਸ ਕੀਤੇ
ਫਿਲਮ ਸਿਟੀ ਪ੍ਰਾਜੈਕਟ ਦਾ ਮਾਮਲਾ : ਚੰਡੀਗੜ੍ਹ ਪ੍ਰਸ਼ਾਸਨ ਨੂੰ ਪਾਰਸ਼ਵਨਾਥ ਡਿਵੈਲਪਰਜ਼ ਦੇ ਵਿਆਜ ਸਮੇਤ 47.75 ਕਰੋੜ ਰੁਪਏ ਵਾਪਸ ਕਰਨ ਦਾ ਹੁਕਮ
ਸੁਪਰੀਮ ਕੋਰਟ ਨੇ 30 ਜੂਨ, 2025 ਨੂੰ ਜਾਂ ਇਸ ਤੋਂ ਪਹਿਲਾਂ ਰਕਮ ਦਾ ਭੁਗਤਾਨ ਕਰਨ ਦਾ ਹੁਕਮ ਦਿਤਾ
ਭਾਰਤ ਨੇ ਬੰਗਲਾਦੇਸ਼ ਨੂੰ ਵਪਾਰ ਲਈ ਅਪਣੀਆਂ ਬੰਦਰਗਾਹਾਂ ਦੀ ਸਹੂਲਤ ਦੇਣਾ ਬੰਦ ਕੀਤਾ
ਬੰਗਲਾਦੇਸ਼ ਦੇ ਮੁੱਖ ਸਲਾਹਕਾਰ ਮੁਹੰਮਦ ਯੂਨਸ ਨੇ ਭਾਰਤ ਦੇ ਉੱਤਰ-ਪੂਰਬੀ ਸੂਬਿਆਂ ਬਾਰੇ ਟਿਪਣੀ ਕਰ ਕੇ ਵਿਵਾਦ ਖੜਾ ਕਰ ਦਿਤਾ ਸੀ
Patna News : ਬਿਹਾਰ ਵਿੱਚ ਬਿਜਲੀ ਡਿੱਗਣ ਨਾਲ 13 ਲੋਕਾਂ ਦੀ ਮੌਤ
Patna News : ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮੌਤਾਂ 'ਤੇ ਦੁੱਖ ਪ੍ਰਗਟ ਕੀਤਾ, ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦਾ ਕੀਤਾ ਐਲਾਨ
ਵਿਸ਼ਵ ’ਚ ਵਪਾਰ ਯੁੱਧ ਹੋਇਆ ਸ਼ੁਰੂ, ਟਰੰਪ ਦੇ ਟੈਰਿਫ਼ ਦਾ ਚੀਨ ਤੋਂ ਬਾਅਦ ਯੂਰਪ ਨੇ ਵੀ ਦਿਤਾ ਜਵਾਬ
ਅਮਰੀਕੀ ਵਸਤਾਂ ’ਤੇ ਲਗਾਏ 23 ਅਰਬ ਡਾਲਰ ਦੇ ਨਵੇਂ ਟੈਰਿਫ਼, ਚੀਨ ਨੇ ਟਰੰਪ ਦੇ ਟੈਰਿਫ਼ ਦੇ ਜਵਾਬ ’ਚ 84 ਫ਼ੀ ਸਦੀ ਟੈਰਿਫ਼ ਠੋਕਿਆ
Delhi News : NIA ਨੇ ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ’ਚ 6ਵੇਂ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ
Delhi News : ਗਰਮਖ਼ਿਆਲੀ ਰਿੰਦਾ ਅਤੇ ਹੈਪੀ ਦਾ ਸਾਥੀ ਹੈ ਮੁਲਜ਼ਮ ਅਭਿਜੋਤ ਸਿੰਘ