ਖ਼ਬਰਾਂ
Punjab News: MP ਸੁਖਜਿੰਦਰ ਰੰਧਾਵਾ ਨੇ ਲਿਖੀ ਚੋਣ ਕਮਿਸ਼ਨ ਨੂੰ ਚਿੱਠੀ, ਅਕਾਲੀ ਦਲ ਦੀ ਭਰਤੀ ਮੁਹਿੰਮ ਉੱਤੇ ਚੁੱਕੇ ਸਵਾਲ
ਤਾਜ਼ਾ ਪੱਤਰ ਵਿਚ ਰੰਧਾਵਾ ਨੇ ਲਿਖਿਆ ਹੈ ਕਿ ਪੰਜਾਬ ਵਿਚ ਅਕਾਲੀ ਦਲ ਦੀ ਭਰਤੀ ਮੁਹਿੰਮ ਸਬੰਧੀ ਚਲ ਰਹੀਆਂ ਕੋਸ਼ਿਸ਼ਾਂ ਕਾਨੂੰਨੀ ਦਾਇਰੇ ਤੋਂ ਬਾਹਰ ਹਨ।
Hemkund Sahib Yatra: ਹੇਮਕੁੰਟ ਸਾਹਿਬ ਯਾਤਰਾ ਤੋਂ ਪਹਿਲਾਂ ਵੱਡਾ ਹਾਦਸਾ, ਨਿਰਮਾਣ ਅਧੀਨ ਬੇਲੀ ਪੁਲ ਟੁੱਟਿਆ
Hemkund Sahib Yatra: ਵਾਲ-ਵਾਲ ਬਚੇ ਮਜ਼ਦੂਰ
America News: ਟਰੰਪ ਦੇ ਟੈਰਿਫ਼ ਉੱਤੇ 90 ਦਿਨਾਂ ਦੀ ਰੋਕ ਤੋਂ ਬਾਅਦ ਅਮਰੀਕੀ ਸ਼ੇਅਰਾਂ ਵਿਚ ਉਛਾਲ, ਇੱਕ ਦਿਨ ਵਿਚ ਰਿਕਾਰਡ ਤੋੜ ਵਾਧਾ
ਅਮਰੀਕਾ ਨੇ 10 ਅਪ੍ਰੈਲ ਤੋਂ ਚੀਨੀ ਸਾਮਾਨ 'ਤੇ ਟੈਰਿਫ 104% ਤੋਂ ਵਧਾ ਕੇ 125% ਕਰਨ ਦਾ ਐਲਾਨ ਕੀਤਾ ਹੈ।
ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਮਾਮਲੇ 'ਚ ਸ਼ਾਮਲ ਤਿੰਨ ਮੁਲਜ਼ਮਾਂ ਨੂੰ ਕੀਤਾ ਕਾਬੂ
ਮੁਲਜ਼ਮਾਂ ਕੋਲੋਂ ਹੈਰੋਇਨ, ਪਿਸਤੌਲ ਅਤੇ 33 ਲੱਖ ਰੁਪਏ ਦੀ ਹਵਾਲਾ ਰਾਸ਼ੀ ਹੋਈ ਬਰਾਮਦ
Delhi Weather Update News: ਦਿੱਲੀ ਵਿੱਚ ਗਰਮੀ ਨੇ ਮਚਾਇਆ ਕਹਿਰ, ਰਾਜਸਥਾਨ ਵਿੱਚ ਵੀ ਪਾਰਾ 46 ਤੋਂ ਪਹੁੰਚਿਆ ਪਾਰ
Delhi Weather Update News: ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਰਿਹਾ ਭਾਰੀ ਮੀਂਹ
NIA ਨੂੰ ਤਹੱਵੁਰ ਰਾਣਾ 'ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਮਿਲੀ, ਨਰਿੰਦਰ ਮਾਨ ਅਦਾਲਤ ਵਿੱਚ ਜਾਂਚ ਏਜੰਸੀ ਦਾ ਪੱਖ ਕਰਨਗੇ ਪੇਸ਼
ਰਾਣਾ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਐਨਆਈਏ ਆਪਣੀ ਚਾਰਜਸ਼ੀਟ ਦਾਇਰ ਕਰੇਗੀ।
Gold Price Today: ਸੋਨਾ ਚਮਕਿਆ, ਚਾਂਦੀ ਚ ਗਿਰਾਵਟ; ਜਾਣੋ ਅੱਜ ਦੀਆਂ ਕੀਮਤਾਂ
24 ਕੈਰੇਟ ਸੋਨੇ ਦੀ ਕੀਮਤ 710 ਰੁਪਏ ਵਧ ਕੇ 90,450 ਰੁਪਏ ਪਤੀ 10 ਗ੍ਰਾਮ ’ਤੇ ਪਹੁੰਚੀ
America News: ਟਰੰਪ ਨੇ ਚੀਨ ਨੂੰ ਛੱਡ ਕੇ ਸਾਰੇ ਦੇਸ਼ਾਂ ਲਈ ਟੈਰਿਫਾਂ 'ਤੇ 90 ਦਿਨਾਂ ਦੀ ਰੋਕ ਕਿਉਂ ਲਗਾਈ?
ਉਮੀਦ ਹੈ ਕਿ ਭਵਿੱਖ ਵਿੱਚ ਕਿਸੇ ਸਮੇਂ ਚੀਨ ਨੂੰ ਇਹ ਅਹਿਸਾਸ ਹੋ ਜਾਵੇਗਾ ਕਿ ਅਮਰੀਕਾ ਅਤੇ ਹੋਰ ਦੇਸ਼ਾਂ ਨੂੰ ਲੁੱਟਣ ਦੇ ਦਿਨ ਹੁਣ ਟਿਕਾਊ ਜਾਂ ਸਵਾਕਾਰਯੋਗ ਨਹੀਂ ਹਨ
Delhi News: ਮਰੀਜ਼ ਦੀ ਮੌਤ ਦੇ ਮਾਮਲੇ ’ਚ ਨਕਲੀ ਡਾਕਟਰ 9 ਸਾਲ ਬਾਅਦ ਗ੍ਰਿਫ਼ਤਾਰ
ਔਰਤ ਨੇ ਕਥਿਤ ਤੌਰ ’ਤੇ ਬਿਹਾਰ ਤੋਂ ਜਾਅਲੀ ਬੀ.ਏ.ਐਮ.ਐਸ. ਦੀ ਡਿਗਰੀ ਪ੍ਰਾਪਤ ਕੀਤੀ ਸੀ ਅਤੇ 2008 ਵਿਚ ਰਣਹੋਲਾ ਦੇ ਵਿਕਾਸ ਨਗਰ ਵਿਚ ਇਕ ਕਲੀਨਿਕ ਖੋਲ੍ਹਿਆ ਸੀ
Weather News: ਅੱਜ ਬਦਲੇਗਾ ਮੌਸਮ, ਪੰਜਾਬ ਵਿੱਚ ਮੀਂਹ ਦੇ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ 24 ਘੰਟਿਆਂ ਵਿੱਚ 0.7 ਡਿਗਰੀ ਵਧਿਆ