ਖ਼ਬਰਾਂ
100 ਲੋਕਾਂ ਨਾਲ ਭਰੀ ਕਿਸ਼ਤੀ ਨਦੀ 'ਚ ਪਲਟੀ, 5 ਲੋਕਾਂ ਦੀ ਮੌਤ
15 ਲੋਕਾਂ ਦੀ ਹਾਲਤ ਗੰਭੀਰ, ਹਾਲੇ ਵੀ ਕਈ ਲੋਕ ਲਾਪਤਾ
ਨਿਤਿਸ਼ ਕੁਮਾਰ ਦਾ ਐਲਾਨ-ਇਹ ਮੇਰੀ ਆਖ਼ਰੀ ਚੋਣ
ਨਿਤਿਸ਼ ਕੁਮਾਰ ਦਾ ਐਲਾਨ-ਇਹ ਮੇਰੀ ਆਖ਼ਰੀ ਚੋਣ
ਟਰੰਪ ਨੂੰ ਕੋਰੋਨਾ ਕਾਰਨ ਨੁਕਸਾਨ, ਭਾਰਤ ਨੂੰ ਮੋਦੀ ਨੇ ਬਚਾਇਆ: ਨੱਢਾ
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਦਰਭੰਗਾ 'ਚ ਰੈਲੀ ਨੂੰ ਕੀਤਾ ਸੰਬੋਧਨ
ਪੂਰਬੀ ਲੱਦਾਖ 'ਚ ਸਰਹੱਦ 'ਤੇ ਚੀਨ ਨਾਲ 7 ਮਹੀਨੇ ਤੋਂ ਜਾਰੀ ਹੈ ਤਣਾਅ
ਭਾਰਤ ਸ਼ਾਂਤੀ ਪਸੰਦ ਦੇਸ਼, ਮਤਭੇਦ ਵਿਵਾਦ 'ਚ ਤਬਦੀਲ ਨਹੀਂ ਹੋਣੇ ਚਾਹੀਦੇ: ਰਾਜਨਾਥ
ਪੰਜਾਬ ਵਿਰੋਧੀ ਟਿੱਪਣੀਆਂ ਕਾਰਨ ਕਾਂਗਰਸੀ ਸਾਂਸਦਾਂ ਨੇ ਕੀਤਾ ਰੇਲ ਮੰਤਰੀ ਦੀ ਮੀਟਿੰਗ 'ਚੋਂ ਵਾਕਆਊਟ
ਰੇਲ ਮੰਤਰੀ ਨੇ ਕਿਹਾ, ਕਾਂਗਰਸ ਨੇ ਹੀ ਸੂਬੇ ਵਿਚ ਇਹ ਸਥਿਤੀ ਪੈਦਾ ਕੀਤੀ ਹੈ ਤੇ ਹੁਣ ਤੁਸੀਂ ਹੀ ਭੁਗਤੋ
ਜਿਸ ਕੌਮ ਨੂੰ ਅਬਦਾਲੀ ਤੇ ਅੰਗਰੇਜ਼ ਖ਼ਤਮ ਨਹੀਂ ਕਰ ਸਕੇ ਮੋਦੀ ਕਿਵੇਂ ਕਰ ਸਕਦੈ: ਸੁਖਜਿੰਦਰ ਸਿੰਘ ਰੰਧਾਵਾ
ਕੇਂਦਰ ਦੇ ਪੱਖਪਾਤੀ ਰਵੱਈਏ ਅਤੇ ਅਕਾਲੀਆਂ ਦੀ ਨੀਅਤ 'ਤੇ ਚੁੱਕੇ ਸਵਾਲ
ਕਿਸਾਨਾਂ ਨਾਲ ਜੁੜੀ 8 ਪੰਨਿਆਂ ਦੀ ਰਿਪੋਰਟ ਸਬੰਧੀ ਕੈਪਟਨ ਸੰਧੂ ਦੇ ਖੁਲਾਸੇ ਨੇ ਖੋਲ੍ਹੇ ਅੰਦਰਲੇ ਭੇਦ
ਪੰਜਾਬ ਦੇ ਖੇਤੀ ਬਿੱਲਾਂ ਮਾਮਲੇ 'ਚ ਵਿਰੋਧੀ ਧਿਰਾਂ ਦੀ ਭੂਮਿਕਾ 'ਤੇ ਵੀ ਚੁੱਕੇ ਸਵਾਲ
ਪੰਜਾਬ ਨੂੰ ਅਕਤੂਬਰ ਮਹੀਨੇ ਦੌਰਾਨ 1060.76 ਕਰੋੜ ਦਾ ਜੀ.ਐਸ.ਟੀ. ਮਾਲੀਆ ਹਾਸਲ ਹੋਇਆ
ਪਿਛਲੇ ਸਾਲ ਅਕਤੂਬਰ ਮਹੀਨੇ 929.52 ਕਰੋੜ ਰੁਪਏ ਮਾਲੀਆ ਇਕੱਤਰ ਹੋਇਆ
ਰੇਲਾਂ ਨੂੰ ਲੈ ਕੇ ਆਪਸ ‘ਚ ਉਲਝੀਆਂ ਸਿਆਸੀ ਧਿਰਾਂ, ਆਮ ਆਦਮੀ ਪਾਰਟੀ ਨੇ ਕੈਪਟਨ ‘ਤੇ ਚੁਕੇ ਸਵਾਲ
ਕੇਂਦਰ ਸਰਕਾਰ ਨੂੰ ਰੇਲਾਂ ਛੇਤੀ ਚਲਾਉਣ ਦੀ ਕੀਤੀ ਅਪੀਲ
ਪੰਜਾਬ ਰਾਈਟ ਟੂ ਬਿਜ਼ਨੈਸ ਐਕਟ ਤਹਿਤ ਸੂਬੇ ਦਾ ਪਹਿਲਾ ਸਰਟੀਫਿਕੇਟ ਪਟਿਆਲਾ ‘ਚ ਜਾਰੀ
ਖਿਡੌਣੇ ਬਣਾਉਣ ਦੀ ਨਵੀਂ ਫੈਕਟਰੀ ਲਾਉਣ ਲਈ ਰਿਕਾਰਡ ਸਮੇਂ ‘ਚ ਮਿਲੀ ਪ੍ਰਵਾਨਗੀ