ਖ਼ਬਰਾਂ
ਕਿਸਾਨੀ ਸੰਘਰਸ਼ ਕਾਰਨ ਪੰਜਾਬ 'ਚ ਬੇਹੱਦ ਪਤਲੀ ਹੋਈ ਭਾਜਪਾ ਦੀ ਹਾਲਤ, ਨੋਟਾ ਤੋਂ ਵੀ ਘੱਟ ਮਿਲੀਆਂ ਵੋਟਾਂ
ਕਈ ਥਾਈ ਜ਼ਬਤ ਹੋਈਆਂ ਜ਼ਮਾਨਤਾਂ, ਆਪਣਿਆਂ ਨੇ ਵੀ ਫੇਰਿਆ ਮੂੰਹ
ਕੇਂਦਰ ਉੱਤਰ-ਪੂਰਬੀ ਰਾਜਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ‘ਇਤਿਹਾਸਕ ਗਲਤੀ’ ਨੂੰ ਸੁਧਾਰ ਰਿਹੈ - PM
ਕਿਹਾ ਕਿ ਪਿਛਲੇ ਸਾਲਾਂ ਵਿੱਚ, ਕੇਂਦਰ ਅਤੇ ਅਸਾਮ ਦੀ ਦੋਹਰੀ ਇੰਜਨ ਸਰਕਾਰ ਨੇ ਪੂਰੇ ਖੇਤਰ ਦੀ ਭੂਗੋਲਿਕ ਅਤੇ ਸਭਿਆਚਾਰਕ ਦੂਰੀਆਂ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ।
''ਸਮਾਰਟ ਕਲਾਸਰੂਮਾਂ ਦੀ ਦਿੱਖ ਹੋਰ ਸੋਹਣੀ ਬਣਾਉਣ ਲਈ 12 ਕਰੋੜ ਰੁਪਏ ਦੀ ਗ੍ਰਾਂਟ ਜਾਰੀ''
ਵਿਭਾਗ ਵੱਲੋਂ ਸਰਕਾਰੀ ਸਕੂਲਾਂ ’ਚ ਬੁਨਿਆਦੀ ਸਹੂਲਤਾਂ ਤੇ ਗੁਣਾਤਮਿਕ ਸਿੱਖਿਆ ਲਈ ਦਿੱਤੇ ਜਾ ਰਹੇ ਹਨ ਲੋੜੀਂਦੇ ਫੰਡ
ਹਰਿਆਣਾ ‘ਚ ਰੇਲ ਰੋਕੋ ਅੰਦਲਨ ‘ਚ ਕਿਸਾਨਾਂ ਲਈ ਲੱਗੇ ਚਾਹ ਪਕੌੜਿਆਂ ਦੇ ਲੰਗਰ
ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਅੱਜ ਕਿਸਾਨ ਰੇਲ ਰੋਕੋ ਅੰਦੋਲਨ ਕਰ ਰਹੇ ਹਨ...
ਮੱਧ ਪ੍ਰਦੇਸ਼ ਵਿਚ ਪਟਰੌਲ 100 ਰੁਪਏ ਪ੍ਰਤੀ ਲੀਟਰ ਤੋਂ ਹੋਇਆ ਪਾਰ
ਰਾਜਸਥਾਨ ਦੇਸ਼ ਵਿਚ ਪਟਰੌਲ ਉੱਤੇ ਸਭ ਤੋਂ ਵੱਧ ਮੁੱਲ ਵਧਾਉਣ ਵਾਲਾ ਟੈਕਸ ਵਸੂਲਦਾ ਹੈ ਅਤੇ ਇਸ ਤੋਂ ਬਾਅਦ ਮੱਧ ਪ੍ਰਦੇਸ਼ ਦਾ ਨੰਬਰ ਆਉਂਦਾ ਹੈ।
ਅਕਾਲੀ ਆਗੂ ਮਜੀਠੀਆ ਦਾ ਦਾਅਵਾ,ਆਉਂਦੀਆਂ ਚੋਣਾਂ ਵਿਚ ਕਾਂਗਰਸ ਅਤੇ ਅਕਾਲੀ ਦਲ ਵਿਚਾਲੇ ਹੋਵੇਗਾ ਮੁਕਾਬਲਾ
ਨਿਗਮ ਚੋਣਾਂ ਨੇ ਆਮ ਆਦਮੀ ਪਾਰਟੀ ਦੇ ਮੁੱਖ ਵਿਰੋਧੀ ਧਿਰ ਹੋਣ 'ਤੇ ਲਾਇਆ ਸਵਾਲੀਆਂ ਨਿਸ਼ਾਨ
ਪੰਜਾਬ ਦੀ ਤਰੱਕੀ ਨੂੰ ਪਰਖ ਕੇ ਵੋਟਰਾਂ ਨੇ ਕਾਂਗਰਸ ਪਾਰਟੀ ’ਚ ਭਰੋਸਾ ਜਤਾਇਆ: ਬਲਬੀਰ ਸਿੱਧੂ
ਸਿਹਤ ਤੇ ਕਿਰਤ ਮੰਤਰੀ ਨੇ ਮੋਹਾਲੀ ਵਾਸੀਆਂ ਦਾ ਕੀਤਾ ਧੰਨਵਾਦ
ਭਾਰਤੀ ’ਚ ਜਨਮੀ ਸਲੇਹਾ ਜਬੀਨ ਅਮਰੀਕੀ ਫ਼ੌਜ ’ਚ ਚੈਪਲਿਨ ਬਣੀ
ਭਾਰਤ ‘ਚ ਜਨਮੀ ਮੁਸਲਮਾਨ ਲੜਕੀ ਸਲੇਹਾ ਜਬੀਨ ਨੂੰ ਅਮਰੀਕਾ ਦੀ ਫੌਜ...
ਮਿਊਂਸੀਪਲ ਚੋਣ ਨਤੀਜਿਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੱਦਾਵਾਰ ਨੇਤਾ ਹੋਣ 'ਤੇ ਮੋਹਰ ਲਾਈ: ਰੰਧਾਵਾ
ਕਿਹਾ, ਕਾਂਗਰਸ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਸ਼ਾਨਦਾਰ ਜਿੱਤ ਹਾਸਲ ਕਰੇਗੀ
ਸ਼ਬਨਮ ਦੇ ਪੁੱਤਰ ਨੇ ਰਾਸ਼ਟਰਪਤੀ ਤੋਂ ਕੀਤੀ ਆਪਣੀ ਮਾਂ ਲਈ ਰਹਿਮ ਦੀ ਅਪੀਲ
ਆਜ਼ਾਦ ਭਾਰਤ ’ਚ ਪਹਿਲੀ ਵਾਰ ਕਿਸੇ ਔਰਤ ਨੂੰ ਹੋਵੇਗੀ ਫਾਂਸੀ