ਖ਼ਬਰਾਂ
ਰੂਸ ਯੂਕਰੇਨ ਨਾਲ ਜੰਗਬੰਦੀ ਲਈ ਤਿਆਰ : ਪੁਤਿਨ
ਪੁਤਿਨ ਨੇ ਟਰੰਪ ਨਾਲ ਫ਼ੋਨ ’ਤੇ ਕੀਤੀ 2 ਘੰਟੇ ਗੱਲਬਾਤ
Lehragaga News : 'ਯੁੱਧ ਨਸ਼ਿਆਂ ਵਿਰੁਧ' ਤਹਿਤ ਲਹਿਰਾਗਾਗਾ ਦੇ ਪਿੰਡ ਭੁਟਾਲ ਕਲਾਂ ਦੀ ਗਰਾਊਂਡ ਰਿਪੋਰਟ
Lehragaga News : ਪਿੰਡ ਭੁਟਾਲ ਕਲਾਂ ਸ਼ਾਨਦਾਰ ਪਿੰਡ ਦਾ ਐਵਾਰਡ ਪਰ ਨਸ਼ਿਆਂ ਨੇ ਕੀਤਾ ਬਦਨਾਮ
Chandigarh School Holiday News: ਚੰਡੀਗੜ੍ਹ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, ਜਾਣੋ ਕਦੋਂ ਹੋਣਗੀਆਂ ਛੁੱਟੀਆਂ
23 ਮਈ ਤੋਂ 30 ਜੂਨ ਤਕ ਸਕੂਲ ਰਹਿਣਗੇ ਬੰਦ
Global pandemics Agreement: ਭਵਿੱਖ ’ਚ ਗਲੋਬਲ ਮਹਾਂਮਾਰੀ ਨੂੰ ਰੋਕਣ ਲਈ ਹੋਇਆ ਸਮਝੌਤਾ
Global pandemics Agreement: ਵਿਸ਼ਵ ਸਿਹਤ ਸੰਗਠਨ ਦੇ ਮੈਂਬਰਾਂ ਨੇ ਸਮਝੌਤੇ ਦੇ ਹੱਕ ’ਚ ਪਾਈ ਵੋਟ
BKI terror module Busted: ਬਟਾਲਾ ਪੁਲਿਸ ਨੇ ਬੀਕੇਆਈ ਅਤਿਵਾਦੀ ਮਾਡਿਊਲ ਦਾ ਕੀਤਾ ਪਰਦਾਫ਼ਾਸ਼, 6 ਮੈਂਬਰ ਗ੍ਰਿਫ਼ਤਾਰ
BKI terror module Busted: ਪੁਲਿਸ ਮੁਕਾਬਲੇ ਦੌਰਾਨ ਇਕ ਜ਼ਖ਼ਮੀ, 30 ਬੋਰ ਦੀ ਪਿਸਤੌਲ ਬਰਾਮਦ
JP Singh: 'US ਦੀ ਤਰ੍ਹਾਂ ਪਾਕਿ ਵੀ ਭਾਰਤ ਨੂੰ ਸੌਂਪੇ ਹਾਫ਼ਿਜ ਤੇ ਸਾਜਿਦ ਵਰਗੇ ਅਤਿਵਾਦੀ’, ਇਜ਼ਰਾਈਲ ’ਚ ਭਾਰਤੀ ਦੂਤਾਵਾਸ ਦੀ ਦੋ-ਟੁੱਕ
ਜੇਪੀ ਸਿੰਘ ਨੇ ਕਿਹਾ, "ਸਾਡੀ ਨੀਤੀ ਸਪੱਸ਼ਟ ਹੈ - ਅਤਿਵਾਦ ਦਾ ਖ਼ਾਤਮਾ ਸਾਡੀ ਤਰਜੀਹ ਹੈ।
Punjab Holiday: ਪੰਜਾਬ ਵਿੱਚ 30 ਮਈ ਨੂੰ ਰਹੇਗੀ ਸਰਕਾਰੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ ਰਹਿਣਗੇ ਬੰਦ
ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੀ ਸੂਚੀ ਅਨੁਸਾਰ ਮਈ ਮਹੀਨੇ ਵਿੱਚ ਦੋ ਸਰਕਾਰੀ ਛੁੱਟੀਆਂ ਸਨ।
England News: ਜਗਰਾਓਂ ਦੇ ਪਿੰਡ ਅਖਾੜਾ ਦੀ ਮਹਿੰਦਰ ਕੌਰ ਬਰਾੜ ਇੰਗਲੈਂਡ ’ਚ ਬਣੀ ਮੇਅਰ
ਪਹਿਲੀ ਮਹਿਲਾ ਸਿੱਖ ਦੇ ਮੇਅਰ ਬਣਨ ਮਾਣ ਹੋਇਆ ਹਾਸਲ
Jalandhar Encounter News: ਜਲੰਧਰ ਵਿੱਚ ਗੈਂਗਸਟਰ ਨੇ ਪੁਲਿਸ ’ਤੇ ਚਲਾਈਆਂ ਗੋਲੀਆਂ, ਜਵਾਬੀ ਕਾਰਵਾਈ ਵਿਚ ਜ਼ਖ਼ਮੀ
ਮੁਲਜ਼ਮ ਵਿਰੁਧ 19 ਮਾਮਲੇ ਦਰਜ
Punjab Weather News: ਲੋਕਾਂ ਨੂੰ ਗਰਮੀ ਤੋਂ ਮਿਲੇਗੀ ਰਾਹਤ, ਜਾਣੋ ਪੰਜਾਬ ਵਿਚ ਕਦੋਂ ਪਵੇਗਾ ਮੀਂਹ
ਅਗਲੇ ਦੋ ਦਿਨਾਂ ਲਈ ਪੰਜਾਬ ਵਿੱਚ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ।