ਖ਼ਬਰਾਂ
Delhi High Court: ਕੋਰਟ ਨੇ ਸਕੂਲਾਂ ਵਿੱਚ ਸਮਾਰਟਫ਼ੋਨ ਦੀ ਵਰਤੋਂ ਲਈ ਦਿਸ਼ਾ-ਨਿਰਦੇਸ਼ ਕੀਤੇ ਜਾਰੀ
ਬੈਂਚ ਨੇ ਕਿਹਾ, "ਸਮਾਰਟਫ਼ੋਨ ਨੂੰ ਪੜ੍ਹਾਈ, ਅਨੁਸ਼ਾਸਨ ਜਾਂ ਕਲਾਸਰੂਮ ਵਿੱਚ ਸਮੁੱਚੇ ਵਿਦਿਅਕ ਮਾਹੌਲ ਵਿੱਚ ਰੁਕਾਵਟ ਨਹੀਂ ਪਾਉਣੀ ਚਾਹੀਦੀ।
Ganges River Water News: ਬਿਹਾਰ 'ਚ ਕਈ ਥਾਵਾਂ 'ਤੇ ਗੰਗਾ ਨਦੀ ਦਾ ਪਾਣੀ ਨਹਾਉਣ ਦੇ ਯੋਗ ਵੀ ਨਹੀਂ, ਸਾਹਮਣੇ ਆਈ ਇਹ ਰਿਪੋਰਟ
Ganges River Water News: ਪਾਣੀ 'ਚ ਬੈਕਟੀਰੀਆ ਦੀ ਜ਼ਿਆਦਾ ਮਾਤਰਾ ਹੋਣ ਕਾਰਨ ਅਜਿਹੀ ਸਥਿਤੀ ਪੈਦਾ ਹੋਈ
Ludhiana News: ਲੁਧਿਆਣਾ ’ਚ ਵੈਲਡਿੰਗ ਕਰਦੇ ਹੋਏ ਟੁੱਟਿਆ ਸ਼ੈੱਡ, ਕੰਮ ਕਰ ਰਹੇ ਨੌਜਵਾਨ ਦੀ ਹੇਠਾਂ ਡਿੱਗਣ ਨਾਲ ਹੋਈ ਮੌਤ
ਮ੍ਰਿਤਕ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ
Haryana News: ਕਾਂਗਰਸੀ ਵਰਕਰ ਦਾ ਕਤਲ ਮਾਮਲਾ: ਹਰਿਆਣਾ ਪੁਲਿਸ ਨੇ ਇੱਕ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ
ਬੀਤੇ ਦਿਨੀਂ ਸੂਟਕੇਸ ਵਿੱਚੋਂ ਹਿਮਾਨੀ ਨਰਵਾਲ ਦੀ ਮਿਲੀ ਸੀ ਲਾਸ਼
Ukraine Peace Plan: ਯੂਕਰੇਨ ਦੀ ਰੱਖਿਆ ਲਈ ਯੂਰੋਪੀ ਮੁਲਕ ਇਕਜੁੱਟ, ਜਾਣੋ ਯੂਰਪੀ ਦੇਸ਼ਾਂ ਦੀ ਐਮਰਜੈਂਸੀ ਮੀਟਿੰਗ ਵਿੱਚ ਕੀ ਹੋਇਆ?
ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਐਤਵਾਰ ਨੂੰ ਲੰਡਨ ਵਿੱਚ ਯੂਰਪੀਅਨ ਨੇਤਾਵਾਂ ਦੇ ਇੱਕ ਮਹੱਤਵਪੂਰਨ ਸੰਮੇਲਨ ਦੀ ਮੇਜ਼ਬਾਨੀ ਕੀਤੀ।
Punjab Cabinet Meeting: ਬਜਟ ਸੈਸ਼ਨ ਸੱਦਣ ਬਾਰੇ ਪੰਜਾਬ ਕੈਬਨਿਟ ਅੱਜ ਲੈ ਸਕਦੀ ਹੈ ਫ਼ੈਸਲਾ
Punjab Cabinet Meeting: ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਦਾ ਵੀ ਮੁੱਖ ਮੰਤਰੀ ਲੈਣਗੇ ਜਾਇਜ਼ਾ
Haryana News: ਹਰਿਆਣਾ ਨਗਰ ਨਿਗਮ ਚੋਣਾਂ ਵਿੱਚ 46.5 ਪ੍ਰਤੀਸ਼ਤ ਹੋਈ ਵੋਟਿੰਗ
ਵੋਟਾਂ ਦੀ ਗਿਣਤੀ 12 ਮਾਰਚ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਨਤੀਜੇ ਉਸੇ ਦਿਨ ਐਲਾਨੇ ਜਾਣਗੇ।
Delhi News: ਦਿੱਲੀ ਪੁਲਿਸ ਨੇ 5.05 ਕਰੋੜ ਰੁਪਏ ਦੇ ਕਰਜ਼ਾ ਧੋਖਾਧੜੀ ਮਾਮਲੇ ਵਿੱਚ ਕਾਰੋਬਾਰੀ ਨੂੰ ਕੀਤਾ ਗ੍ਰਿਫ਼ਤਾਰ
ਜਾਂਚ ਤੋਂ ਪਤਾ ਲੱਗਾ ਕਿ ਉਸਨੇ ਕਰਜ਼ੇ ਦੀ ਰਕਮ ਵਿੱਚੋਂ 1.7 ਕਰੋੜ ਰੁਪਏ ਨਿੱਜੀ ਕੰਮਾਂ ਲਈ ਵਰਤੇ, ਭਾਵੇਂ ਕਿ ਇਹ ਰਕਮ ਉਸਦੀ ਕੰਪਨੀ ਦੇ ਨਾਮ 'ਤੇ ਸੀ।
Voter List: ਵੋਟਰ ਸੂਚੀ ਨਾਲ ਮੋਬਾਈਲ ਨੰਬਰ ਅਤੇ ਈ-ਮੇਲ ਕੀਤਾ ਜਾਵੇਗਾ ਲਿੰਕ, ਨਾਮ ਕੱਟਣ 'ਤੇ ਮਿਲੇਗਾ ਤੁਰੰਤ ਸੁਨੇਹਾ
ਜਦੋਂ ਵੋਟਰ ਸੂਚੀ ਵਿੱਚੋਂ ਨਾਮ ਕੱਟਿਆ ਜਾਂ ਜੋੜਿਆ ਜਾਂਦਾ ਹੈ, ਤਾਂ ਇਸ ਸੰਬੰਧੀ ਜਾਣਕਾਰੀ ਵੋਟਰਾਂ ਨੂੰ ਤੁਰੰਤ ਪ੍ਰਦਾਨ ਕੀਤੀ ਜਾ ਸਕੇ।
Punjab News: ਪੰਜਾਬ ’ਚ ਨਵੇਂ ਪਾਸਪੋਰਟਾਂ ਦੀ ਗਿਣਤੀ ’ਚ ਹੋਣ ਲੱਗੀ ਕਟੌਤੀ
ਵਿਦੇਸ਼ ਮੰਤਰਾਲੇ ਨੇ ਜਨਵਰੀ 2025 ਤਕ ਦਾ ਵੇਰਵਾ ਕੀਤਾ ਨਸ਼ਰ