ਖ਼ਬਰਾਂ
Mohali News: ਮੋਹਾਲੀ 'ਚ ਫਰਜ਼ੀ IAS ਗ੍ਰਿਫ਼ਤਾਰ, ਰਾਜਸਥਾਨ ਦੇ ਰਹਿਣ ਵਾਲੇ ਨੇ ਕਾਰ 'ਤੇ ਲਿਖਿਆ ਸੀ 'ਭਾਰਤ ਸਰਕਾਰ'
Mohali News: ਫਰਜ਼ੀ ਅਧਿਕਾਰੀ ਦੀ ਪਛਾਣ ਪਵਨ ਕੁਮਾਰ ਵਾਸੀ ਰਾਜਸਥਾਨ ਵਜੋਂ ਹੋਈ
Haryana News: ਹਰਿਆਣਾ ਵਿੱਚ UP ਦਾ ਸ਼ੱਕੀ ਗ੍ਰਿਫ਼ਤਾਰ, ਫਰੀਦਾਬਾਦ ’ਚ ਖੰਡਰਾਂ ਵਿੱਚ ਲੁਕਾਏ ਗਏ 2 ਹੱਥਗੋਲੇ ਬਰਾਮਦ
ਦੋਸ਼ੀ ਅਬਦੁਲ ਰਹਿਮਾਨ (19) ਉੱਤਰ ਪ੍ਰਦੇਸ਼ ਦੇ ਮਿਲਕੀਪੁਰ ਫੈਜ਼ਾਬਾਦ ਦਾ ਰਹਿਣ ਵਾਲਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਤੋਂ ਪਹਿਲਾਂ SKM ਨੇ ਆਪਣੀਆਂ ਮੰਗਾਂ ਉੱਤੇ ਕੀਤੀ ਵਿਚਾਰ-ਚਰਚਾ
ਮੀਟਿੰਗ ਵਿੱਚ 19 ਮੰਗਾਂ ਉੱਤੇ ਕੀਤੀ ਵਿਚਾਰ ਚਰਚਾ
CM ਉਮਰ ਅਬਦੁੱਲਾ ਮਨਮੋਹਨ ਸਿੰਘ ਨੂੰ ਯਾਦ ਕਰਦੇ ਹੋਏ ਵਿਧਾਨ ਸਭਾ ਵਿੱਚ ਹੋਏ ਭਾਵੁਕ, 'ਭਾਰਤ-ਪਾਕਿਸਤਾਨ ਜਿਸ ਸਥਿਤੀ 'ਤੇ...'
ਭਾਰਤ ਅਤੇ ਪਾਕਿਸਤਾਨ ਜਿਸ ਮੁਕਾਮ 'ਤੇ ਪਹੁੰਚੇ ਸਨ, ਉਹ ਹੁਣ ਕਦੇ ਨਹੀਂ ਪਹੁੰਚ ਸਕਦੇ: ਉਮਰ ਅਬਦੁੱਲਾ
Indian Dies on Israel Border: ਇਜ਼ਰਾਈਲ ਸਰਹੱਦ 'ਤੇ ਭਾਰਤੀ ਦੀ ਮੌਤ, ਜਾਰਡਨ ਫ਼ੌਜ ਨੇ ਕਿਉਂ ਚਲਾਈ ਗੋਲੀ; ਜਾਣੋ ਪੂਰਾ ਮਾਮਲਾ
ਰਿਸ਼ਤੇਦਾਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੂਤਾਵਾਸ ਰਾਹੀਂ ਗੈਬਰੀਅਲ ਦੀ ਮੌਤ ਬਾਰੇ ਅਧਿਕਾਰਤ ਤੌਰ 'ਤੇ ਸੂਚਿਤ ਕੀਤਾ ਗਿਆ ਸੀ।
ਚੋਣ ਪਟੀਸ਼ਨ ਵਿੱਚ ਡਿਬਰੂਗੜ੍ਹ ਜੇਲ੍ਹ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਨੋਟਿਸ ਜਾਰੀ ਨਾ ਕਰਨ ਕਰ ਕੇ ਹਾਈਕੋਰਟ ਨੇ ਚੁੱਕੇ ਸਵਾਲ
ਜੇਲ੍ਹ ਸੁਪਰਡੈਂਟ ਰਾਹੀਂ ਪ੍ਰਤੀਵਾਦੀ ਨੂੰ ਨੋਟਿਸ ਦੇਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਸਫਲ ਨਹੀਂ ਹੋਈਆਂ
'ਸੋਸ਼ਲ ਮੀਡੀਆ ਸਮੱਗਰੀ ਨੂੰ ਹਟਾਉਣ ਤੋਂ ਪਹਿਲਾਂ ਉਪਭੋਗਤਾਵਾਂ ਨੂੰ ਦੇਣਾ ਚਾਹੀਦਾ ਨੋਟਿਸ : ਸੁਪਰੀਮ ਕੋਰਟ
ਪਛਾਣਯੋਗ ਉਪਭੋਗਤਾਵਾਂ ਨੂੰ ਨੋਟਿਸ ਜਾਰੀ
ਟੈਰਰ ਫੰਡਿੰਗ ਦੇ ਦੋਸ਼ੀ ਇੰਜੀਨੀਅਰ ਰਾਸ਼ਿਦ ਨੂੰ ਸੰਸਦ ਸੈਸ਼ਨ ’ਚ ਸ਼ਾਮਲ ਹੋਣ ਲਈ ਤਿੰਨ ਦਿਨਾਂ ਦੀ ਹਿਰਾਸਤ ਪੈਰੋਲ ਮਿਲੀ
ਹਾਈ ਕੋਰਟ ਨੇ 7 ਫ਼ਰਵਰੀ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ
ਫ਼ਰਵਰੀ 'ਚ ਮਹਿੰਦਰਾ ਤੇ ਮਾਰੂਤੀ ਦੀ ਵਿਕਰੀ ਵਧੀ
ਟਾਟਾ ਮੋਟਰਜ਼ ਤੇ ਹੁੰਡਈ ਮੋਟਰ ਦੇਖਣ ਨੂੰ ਮਿਲੀ ਮਾਮੂਲੀ ਗਿਰਾਵਟ
ਪੰਜਾਬ ਸਰਕਾਰ ਨੇ ਵਪਾਰੀਆਂ ਨੂੰ ਦਿੱਤੀ ਵੱਡੀ ਰਾਹਤ, 2 OTS ਸਕੀਮਾਂ ਨੂੰ ਦਿੱਤੀ ਮਨਜ਼ੂਰੀ
31 ਦਸੰਬਰ 2025 ਤੱਕ ਜਾਰੀ ਰਹੇਗੀ ਸਕੀਮ