ਖ਼ਬਰਾਂ
Punjab News: ਪਟਿਆਲਾ ’ਚ ਕਰਨਲ 'ਤੇ ਹਮਲੇ ਦੇ ਮਾਮਲੇ ਵਿੱਚ SIT ਦਾ ਕੀਤਾ ਗਿਆ ਗਠਨ
ਚੰਡੀਗੜ੍ਹ ਪੁਲਿਸ ਨੇ SP ਮਨਜੀਤ ਨੂੰ ਬਣਾਇਆ ਮੁਖੀ
Zirakpur Accident News : ਜ਼ੀਰਕਪੁਰ ਵਿਚ ਮੋਟਰਸਾਈਕਲ ਅਤੇ ਕਾਰ ਵਿਚਾਲੇ ਹੋਈ ਜ਼ੋਰਦਾਰ ਟੱਕਰ, ਹਾਦਸੇ ਵਿਚ ਨੌਜਵਾਨ ਫੱਟੜ
Zirakpur Accident News : ਟੱਕਰ ਤੋਂ ਬਾਅਦ ਮੋਟਰਸਾਈਕਲ ਨੂੰ ਲੱਗੀ ਅੱਗ
Karnal PRTC Bus Accident: ਕਰਨਾਲ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਦਾ ਹੋਇਆ ਐਕਸੀਡੈਂਟ, 12 ਯਾਤਰੀ ਹੋਈ ਜ਼ਖ਼ਮੀ
Karnal PRTC Bus Accident : ਡਰਾਈਵਰ ਨੂੰ ਸ਼ੀਸ਼ਾ ਤੋੜ ਕੇ ਕੱਢਿਆ ਬਾਹਰ
China News: ਚੀਨ ਵਿੱਚ ਵੱਡਾ ਹਾਦਸਾ, ਨਰਸਿੰਗ ਹੋਮ ਵਿੱਚ ਅੱਗ ਲੱਗਣ ਨਾਲ 20 ਦੀ ਮੌਤ
ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਅਜੇ ਵੀ ਜਾਰੀ
Sangrur Road Accident: ਖੰਭੇ ਨਾਲ ਟਕਰਾਈ ਤੇਜ਼ ਰਫ਼ਤਾਰ ਗੱਡੀ, ਹਾਦਸੇ ’ਚ 3 ਲੋਕਾਂ ਦੀ ਮੌਤ
ਕ੍ਰਿਸ਼ਨ ਕੁਮਾਰ (82), ਰਵੀ ਕੁਮਾਰ (52) ਅਤੇ ਜਤਿੰਦਰ ਕੁਮਾਰ (57) ਵਜੋਂ ਹੋਈ ਮ੍ਰਿਤਕਾਂ ਦੀ ਪਛਾਣ
ਜਰਮਨੀ ਨੂੰ ਪਛਾੜ ਕੇ ਭਾਰਤ ਹਵਾ ਤੇ ਸੂਰਜੀ ਊਰਜਾ ਦਾ ਤੀਜਾ ਸੱਭ ਤੋਂ ਵੱਡਾ ਉਤਪਾਦਕ ਬਣਿਆ
ਭਾਰਤ ਨੇ 2024 ’ਚ 24 ਗੀਗਾਵਾਟ ਸੂਰਜੀ ਊਰਜਾ ਸਮਰੱਥਾ ਜੋੜੀ, ਜੋ ਵਿਸ਼ਵ ਪੱਧਰ ’ਤੇ ਤੀਜਾ ਸੱਭ ਤੋਂ ਵੱਡਾ ਬਾਜ਼ਾਰ ਬਣ ਕੇ ਉੱਭਰਿਆ
Donald Trump: ਅਮਰੀਕਾ ਨੇ ਚੀਨ 'ਤੇ 104% ਟੈਰਿਫ ਲਗਾਇਆ, ਅੱਜ ਤੋਂ ਲਾਗੂ
ਟਰੰਪ ਨੇ ਕਿਹਾ- ਕਈ ਦੇਸ਼ਾਂ ਨੇ ਸਾਨੂੰ ਲੁੱਟਿਆ, ਹੁਣ ਸਾਡੀ ਲੁੱਟਣ ਦੀ ਵਾਰੀ ਹੈ
Punjab Auto Driver Suicide in Himachal: ਹਿਮਾਚਲ ’ਚ ਪੰਜਾਬ ਦੇ ਆਟੋ ਚਾਲਕ ਨੇ ਕੀਤੀ ਖ਼ੁਦਕੁਸ਼ੀ
Punjab Auto Driver Suicide in Himachal: ਮ੍ਰਿਤਕ ਪਿਛਲੇ ਇਕ ਸਾਲ ਤੋਂ ਤਣਾਅ ’ਚ ਸੀ
Weather News: ਅੱਜ ਤੋਂ ਪੰਜਾਬ ਵਿੱਚ ਮੀਂਹ ਅਤੇ ਤੂਫ਼ਾਨ ਦੀ ਸੰਭਾਵਨਾ
ਸਾਰੇ ਜ਼ਿਲ੍ਹਿਆਂ ਦਾ ਤਾਪਮਾਨ 40 ਡਿਗਰੀ ਤੋਂ ਉੱਪਰ ਹੈ।
Sauda Sadh: ਫਿਰ ਜੇਲ ਤੋਂ ਬਾਹਰ ਆਇਆ ਬਲਾਤਕਾਰੀ ਸੌਦਾ ਸਾਧ, 21 ਦਿਨਾਂ ਦੀ ਮਿਲੀ ਫਰਲੋ
ਤੜਕਸਾਰ ਹੀ ਉਹ ਸੁਨਾਰੀਆ ਜੇਲ ਤੋਂ ਸਿਰਸਾ ਲਈ ਰਵਾਨਾ ਹੋ ਗਿਆ