ਖ਼ਬਰਾਂ
ਪੰਜਾਬ 'ਚ ਵੱਖ ਵੱਖ ਥਾਵਾਂ ਵੋਟਿੰਗ ਲਗਾਤਾਰ ਜਾਰੀ, ਹੁਣ ਤੱਕ ਬਰਨਾਲਾ 'ਚ 50 ਫੀਸਦ ਹੋਈ ਵੋਟਿੰਗ
ਫ਼ਰੀਦਕੋਟ 'ਚ 51.60 ਫ਼ੀਸਦੀ, ਜੈਤੋ 'ਚ 51.55 ਫ਼ੀਸਦੀ ਅਤੇ ਕੋਟਕਪੂਰਾ 52.34 ਫ਼ੀਸਦੀ ਵੋਟਿੰਗ ਹੋਣ ਦੀ ਖ਼ਬਰ ਸਾਹਮਾਣ ਆਈ ਹੈ।
''ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੇ ਪਸਾਰ ਲਈ ਪੰਜਾਬ ਸਰਕਾਰ ਨੇ ਕੀਤਾ ਉਪਰਾਲਾ''
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮੁਕਾਬਲਿਆਂ ’ਚ ਤਿੰਨ ਲੱਖ ਸਕੂਲੀ ਵਿਦਿਆਰਥੀਆਂ ਨੇ ਲਿਆ ਹਿੱਸਾ: ਵਿਜੈ ਇੰਦਰ ਸਿੰਗਲਾ
ਨਗਰ ਨਿਗਮ ਚੋਣਾਂ : ਅਣਪਛਾਤਿਆਂ ਨੇ ਪੋਲਿੰਗ ਬੂਥ 'ਤੇ ਕੀਤਾ ਕਬਜ਼ਾ, ਪਲਿਸ ਬਣੀ ਮੂਕ ਦਰਸ਼ਕ
ਪਟਿਆਲਾ ਦੇ ਐਸਡੀਐਮ ਅਤੇ ਐਸਪੀ ਹਰਮੀਤ ਹੁੰਦਲ ਪੋਲਿੰਗ ਸਟੇਸ਼ਨ ਪਹੁੰਚੇ ।
ਗੋਹੇ ਤੋਂ ਪੇਂਟ ਬਣਾਉਣ ਲਈ ਖੁਲ੍ਹਣਗੀਆਂ ਫੈਕਟਰੀਆਂ, ਕਿਸਾਨਾਂ ਲਈ ਵਰਦਾਨ ਸਾਬਤ ਹੋਵੇਗੀ ਨਵੀਂ ਤਕਨੀਕ
ਵਾਤਾਵਰਨ ਪ੍ਰਦੂਸ਼ਣ ਨਾਲ ਨਿਪਟਣ ਤੋਂ ਇਲਾਵਾ ਕਿਸਾਨਾਂ ਨੂੰ ਮਿਲੇਗਾ ਮਾਇਕੀ ਲਾਭ
ਅਸ਼ਵਿਨ ਦੀ ਝੋਲੀ ਵਿਚ ਇਕ ਹੋਰ ਰਿਕਾਰਡ,ਭਾਰਤ 'ਚ ਜ਼ਿਆਦਾ ਵਿਕਟਾਂ ਦੇ ਮਾਮਲੇ ਵਿਚ ਭੱਜੀ ਨੂੰ ਪਛਾੜਿਆ
ਹੁਣ ਤੱਕ 266 * ਵਿਕਟਾਂ ਹੋ ਗਈਆਂ
ਮਨੀਸ਼ਾ ਗੁਲਾਟੀ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਗ੍ਰਹਿ ਮੰਤਰੀ ਕੋਲ ਚੁੱਕਿਆ ਨੌਦੀਪ ਦਾ ਮੁੱਦਾ
ਮਨੀਸ਼ਾ ਗੁਲਾਟੀ ਨੇ ਗ੍ਰਹਿ ਮੰਤਰੀ ਨੂੰ ਸੌਂਪਿਆ ਲਿਖਤੀ ਪੱਤਰ
ਬਠਿੰਡਾ: ਨਗਰ ਕੌਂਸਲ ਚੋਣਾਂ ਦੌਰਾਨ ਵੋਟਿੰਗ ਬੂਥ ਦੇ ਬਾਹਰ ਹੋਈ ਹੱਥੋਪਾਈ
ਆਜ਼ਾਦ ਉਮੀਦਵਾਰਾਂ ਨੇ ਕਾਂਗਰਸੀ ਉਮੀਦਵਾਰਾਂ ਤੇ ਧੱਕੇਸ਼ਾਹੀ ਦੇ ਆਰੋਪ ਲਗਾਏ ਹਨ।
ਰਾਹੋਂ 'ਚ ਵਿਆਹ ਵਾਲੀ ਕੁੜੀ ਨੇ ਚਾਰ ਲਾਵਾਂ ਤੋਂ ਪਹਿਲਾਂ ਪਾਈ ਵੋਟ
ਲਾੜੇ ਅਸ਼ੋਕ ਰਣਬੀਰ ਸਿੰਘ ਨੇ ਚਾਰ ਲਾਵਾਂ ਲੈਣ ਤੋਂ ਪਹਿਲਾਂ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ।
ਪੰਜਾਬ ਹੁਣ ਪਹਿਲਾਂ ਵਾਂਗ ਖੁਸ਼ਹਾਲ ਸੂਬਾ ਨਹੀਂ ਰਿਹਾ
-ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਰਾਸ਼ਟਰੀ ਔਸਤ ਤੋਂ ਆਈ ਹੇਠਾਂ
ਨਰਿੰਦਰ ਮੋਦੀ ਨੇ ਖੇਤੀ ਨੂੰ ਖ਼ਤਮ ਕਰਨ ਲਈ ਲਿਆਂਦੇ ਤਿੰਨ ਖੇਤੀ ਕਾਨੂੰਨ- ਰਾਹੁਲ ਗਾਂਧੀ
ਅਸਾਮ ਪਹੁੰਚ ਕੇ ਮੋਦੀ ਸਰਕਾਰ ’ਤੇ ਬਰਸੇ ਰਾਹੁਲ ਗਾਂਧੀ