ਖ਼ਬਰਾਂ
ਨਗਰ ਨਿਗਮ ਚੋਣਾਂ ਲਈ ਵੋਟਾਂ ਜਾਰੀ, ਪੰਜਾਬ ਵਿਚ ਸਵੇਰੇ 10 ਵਜੇ ਤੱਕ 15.74 ਫ਼ੀਸਦ ਵੋਟਿੰਗ ਦਰਜ
ਪੰਜਾਬ ਵਿਚ ਸਵੇਰੇ 10 ਵਜੇ ਤੱਕ 15.74 ਫੀਸਦੀ ਵੋਟਿੰਗ ਦਰਜ ਹੋਈ ਹੈ।
ਚੇਨਈ ਪਹੁੰਚੇ ਪੀਐਮ ਮੋਦੀ, ਫ਼ੌਜ ਮੁਖੀ ਨਰਵਾਣੇ ਨੂੰ ਸੌਂਪੀ ਅਰਜਨ ਟੈਂਕ ਦੀ ਚਾਬੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਤਮਿਲਨਾਡੁ ਦੀ ਰਾਜਧਾਨੀ ਚੇਨਈ...
ਚੇਨਈ ਪਹੁੰਚੇ ਪੀਐਮ ਮੋਦੀ, ਫੌਜ ਮੁਖੀ ਨੂੰ ਸੌਂਪਿਆ ਸਵਦੇਸ਼ੀ ਅਰਜੁਨ ਟੈਂਕ
ਅੱਜ ਤਮਿਲਨਾਡੂ ਅਤੇ ਕੇਰਲ ਦੌਰੇ ‘ਤੇ ਪ੍ਰਧਾਨ ਮੰਤਰੀ ਮੋਦੀ
ਅੰਮ੍ਰਿਤਸਰ 'ਚ ਕਿਸਾਨ ਸਮਰਥਕਾਂ ਵਲੋਂ ਚੋਣਾਂ ਦੌਰਾਨ BJP ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਜਦੋਂ ਤਕ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ, ਉਦੋਂ ਤੱਕ ਕਿਸਾਨਾਂ ਦੀ ਵਿਰੋਧੀ ਭਾਜਪਾ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।
ਬਟਾਲਾ ਵਿੱਚ ਜਾਅਲੀ ਵੋਟਾਂ ਪਾਉਣ ਨੂੰ ਲੈ ਕੇ ਉਮੀਦਵਾਰਾਂ ਵਿਚ ਹੋਈ ਝੜਪ
ਧੱਕਾ ਮੁੱਕੀ ਦੌਰਾਨ ਕਾਂਗਰਸੀ ਵਰਕਰ ਹਰਮਿੰਦਰ ਸਿੰਘ ਸੈਂਡੀ ਦੀ ਪੱਗ ਉਤਰੀ
ਗ੍ਰੇਟਾ ਥਨਬਰਗ ਟੂਲਕਿੱਟ ਮਾਮਲੇ ’ਚ ਪਹਿਲੀ ਗ੍ਰਿਫ਼ਤਾਰੀ
ਦਿਸ਼ਾ ’ਤੇ ਟੂਲਕਿੱਟ ਨੂੰ ਐਡਿਟ ਕਰਨ ਦਾ ਦੋਸ਼
ਗੜ੍ਹਸ਼ੰਕਰ ਦੇ ਵਾਰਡ ਨੰਬਰ 3 ’ਚ ਵੋਟ ਪਾਉਣ ਮਗਰੋਂ ਬਜ਼ੁਰਗ ਔਰਤ ਦੀ ਮੌਤ
ਵੋਟ ਪਾਉਣ ਤੋਂ ਬਾਅਦ ਸੁਰਜੀਤ ਕੌਰ ਨੇ ਤੋੜਿਆ ਦਮ
ਪੁਲਵਾਮਾ ਹਮਲੇ ਦੇ ਸ਼ਹੀਦਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਸ਼ਰਧਾਂਜਲੀ, ਕੀਤਾ ਟਵੀਟ
ਦੇਸ਼ ਦੀ ਰਾਖੀ ਲਈ ਜਾਨ ਵਾਰਨ ਵਾਲੇ ਬਹਾਦਰ ਫੌਜੀਆਂ ਦੀ ਸ਼ਹਾਦਤ ਨੂੰ ਸਲਾਮ- ਕੈਪਟਨ ਅਮਰਿੰਦਰ ਸਿੰਘ
ਕਾਂਗਰਸ ਸਰਕਾਰ ਅਕਾਲੀਆਂ ਵਾਂਗ ਚੋਣਾਂ ਦੌਰਾਨ ਕਰ ਰਹੀ ਹੈ ਧੱਕੇਸ਼ਾਹੀ - ਮੀਤ ਹੇਅਰ
ਆਮ ਆਦਮੀ ਪਾਰਟੀ ਨੂੰ ਚੋਣਾਂ ਵਿਚ ਜਿੱਤਣ ਦੀ ਉਮੀਦ
ਖਾਲੀ ਹੱਥ ਪਰਤੀ WHO ਦੀ ਟੀਮ, ਚੀਨ ਨੇ ਮਾਹਰਾਂ ਨੂੰ ਕੋਰੋਨਾ ਡੇਟਾ ਦੇਣ ਤੋਂ ਕੀਤਾ ਇਨਕਾਰ
ਵਾਇਰਸ ਦੇ ਸਰੋਤ ਨੂੰ ਲੱਭਣਾ ਮੁਸ਼ਕਲ