ਖ਼ਬਰਾਂ
ਧੋਨੀ ਪ੍ਰਸੰਸਕਾਂ ਲਈ ਆਈ ਚੰਗੀ ਖ਼ਬਰ, ਆਈ.ਪੀ.ਐਲ ਮੈਚ ਖੇਡਦੇ ਰਹਿਣ ਦਾ ਐਲਾਨ
ਧੋਨੀ ਅੰਤਰ ਰਾਸ਼ਟਰੀ ਕ੍ਰਿਕਟ ਤੋਂ ਲੈ ਚੁੱਕੇ ਹਨ ਸੰਨਿਆਸ
ਕਾਲਾਝਾੜ ਟੋਲ ਪਲਾਜ਼ਾ ਅਤੇ ਰਿਲਾਇੰਸ ਪੰਪ ਤੇ ਧਰਨੇ 32 ਵੇਂ ਦਿਨ ਜਾਰੀ
ਡੀਸੀ ਦਫਤਰ ਸੰਗਰੂਰ ਅਤੇ ਮਾਨਸਾ ਮੋਰਚਿਆਂ ਤੇ ਕਿਸਾਨਾਂ ਦੀ ਹੋਈ ਜਿੱਤ
ਸੰਘਰਸ਼ ਦੇ ਗਿਆਰਵੇਂ ਦਿਨ ਪ੍ਰਸ਼ਾਸਨ ਤੋਂ ਸਾਰੀਆਂ ਮੰਗਾਂ ਮੰਨਵਾਈਆਂ
ਪਰਿਵਾਰ ਇੱਕ ਮੈਂਬਰ ਸਰਕਾਰੀ ਨੌਕਰੀ ਅਤੇ ਤਿੰਨ ਲੱਖ ਦਾ ਦਿੱਤਾ ਚੈੱਕ
ਜਾ ਕੋ ਰਾਖੇ ਸਾਈਆਂ...: ਮਲਬੇ 'ਚੋਂ 34 ਘੰਟੇ ਬਾਅਦ ਜ਼ਿੰਦਾ ਨਿਕਲਿਆ 70 ਸਾਲਾ ਵਿਅਕਤੀ
ਜ਼ਬਰਦਸਤ ਭੂਚਾਲ ਬਾਅਦ ਇਮਾਰਤ ਡਿੱਗਣ ਕਾਰਨ ਵਾਪਰਿਆ ਸੀ ਹਾਦਸਾ
ਜਲੰਧਰ ਵਿਚ ਸਕੇ ਭਰਾਵਾਂ ਤੇ ਭਾਬੀ ਨੇ ਭਰਾ ਨੂੰ ਲਾਈ ਅੱਗ
ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ
ਰੰਗ ਦਿਖਾਉਣ ਲੱਗਾ ਭਾਜਪਾ ਦਾ ਫ਼ਿਰਕੂ ਪੱਤਾ, ਤਾਜ਼ਾ ਘਟਨਾਵਾਂ ਨੇ ਖਿੱਚਿਆ ਸਭ ਦਾ ਧਿਆਨ!
ਕਾਂਗਰਸ ਦੀਆਂ ਗ਼ਲਤੀਆਂ ਦੁਹਰਾਉਣ ਦੇ ਰਾਹ ਪਈ ਭਾਜਪਾ, ਉਠਣ ਲੱਗੇ ਸਵਾਲ
ਲੁਧਿਆਣਾ ਵਿਚ ਨਵਜੋਤ ਸਿੱਧੂ ਦੀ ਮੀਡੀਏ ਤੋਂ ਬਣਾਈ ਦੂਰੀ ਕਰ ਰਹੀ ਹੈ ਕਈ ਸੰਕੇ ਖੜ੍ਹੇ
ਮੀਡੀਏ ਨਾਲ ਗੱਲ ਕਰਨ ਤੋਂ ਕੀਤਾ ਕਿਨਾਰਾ
ਅੰਮ੍ਰਿਤਸਰ 'ਚ ਕੋਰੋਨਾ ਦਾ ਕਹਿਰ, ਦੋ ਲੋਕਾਂ ਦੀ ਮੌਤ, 20 ਨਵੇਂ ਮਾਮਲੇ ਆਏ ਸਾਹਮਣੇ
21 ਹੋਰ ਲੋਕ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤੇ ਹਨ।
ਸਰਕਾਰੀ ਸਕੂਲਾਂ ਵਿਚ ਕਮਰਿਆਂ ਦੀ ਉਸਾਰੀ ਲਈ ਨਾਬਾਰਡ ਅਧੀਨ 124.82 ਕਰੋੜ ਰੁਪਏ ਮਨਜ਼ੂਰ
ਸਰਕਾਰੀ ਸਕੂਲਾਂ ਵਿਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਕਮਰਿਆਂ ਨੂੰ ਸਮਾਰਟ ਕਲਾਸਰੂਮਾਂ ਵਿਚ ਤਬਦੀਲ ਕੀਤਾ ਜਾਵੇਗਾ: ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ
ਲੁਧਿਆਣਾ: ਨਸ਼ੇ 'ਚ ਟੱਲੀ ਵਿਅਕਤੀ ਨੇ ਬੇਟੀ ਨੂੰ ਮਾਰਿਆ ਚਾਕੂ
ਬਹਿਸ ਤੋਂ ਬਾਅਦ ਪਤੀ ਨੇ ਭਾਵਨਾ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।