ਖ਼ਬਰਾਂ
ਕੈਪਟਨ ਅਮਰਿੰਦਰ ਸਿੰਘ ਨੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਦੇ ਨਾਂ 'ਤੇ ਖੁੱਲ੍ਹੀ ਚਿੱਠੀ ਲਿਖੀ
ਟਰੇਨਾਂ ਦੇ ਰੁੱਕਣ ਨਾਲ ਕਸ਼ਮੀਰ ਅਤੇ ਲੱਦਾਖ 'ਚ ਤਾਇਨਾਤ ਫ਼ੌਜੀਆਂ ਨੂੰ ਵੀ ਹੋਵੇਗਾ ਭਾਰੀ ਨੁਕਸਾਨ
ਬਲਬੀਰ ਸਿੱਧੂ ਨੇ NCD ਪ੍ਰੋਗਰਾਮ ਤਹਿਤ ਦੋ ਵਿਸ਼ੇਸ਼ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਇਸੇ ਲੜੀ ਦੇ ਤਹਿਤ ਗੈਰ ਸੰਚਾਰਿਤ ਬਿਮਾਰੀਆਂ ਸੰਬੰਧੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ
ਸਿਹਤ ਮੰਤਰੀ ਵੱਲੋਂ ਕੋਵਿਡ-19 ਦੇ ਟਾਕਰੇ ਲਈ ਮਾਸਕ ਪਹਿਨਣ ਦੀ ਮਹੱਤਤਾ ਦਰਸਾਉਂਦਾ ਵਿਸ਼ੇਸ਼ ਪੋਸਟਰ ਲਾਂਚ
ਇਸ ਨੇਕ ਕਾਰਜ ਦੀ ਸ਼ੁਰੂਆਤ “ਸੇਵਾ ਸੰਕਲਪ ਸੁਸਾਇਟੀ” ਨੇ ਆਪਣੇ ਮੀਤ ਪ੍ਰਧਾਨ ਹਰਪ੍ਰੀਤ ਸੰਧੂ ਜੋ ਹਾਈ ਕੋਰਟ ਵਿੱਚ ਵਕੀਲ ਹਨ
ਲੁਧਿਆਣਾ : ਫਿਰੋਜ਼ ਗਾਂਧੀ ਮਾਰਕੀਟ ‘ਚ ਦਫ਼ਤਰ ਨੂੰ ਲੱਗੀ ਅੱਗ
ਅੱਗ ਲੱਗਣ ਨਾਲ ਕਿਸੇ ਨੂੰ ਜਾਨੀ ਨੁਕਸਾਨ ਨਹੀਂ ਹੋਇਆ ਹੈ।
'ਬੁੰਦੇਲੀ ਸਮਾਜ ਸੰਗਠਨ' ਨੇ ਲਿਖੀ ਖੂਨ ਨਾਲ ਪੀਐੱਮ ਮੋਦੀ ਨੂੰ ਚਿੱਠੀ, ਪੜ੍ਹੋ ਕਾਰਨ
ਬੁੰਦੇਲੀ ਵਰਕਰਾਂ ਨੇ ਐਤਵਾਰ ਨੂੰ 'ਇਕ ਨਵੰਬਰ-ਕਾਲਾ ਦਿਵਸ' ਦਾ ਆਯੋਜਨ ਕੀਤਾ।
ਨਹੀਂ ਘੱਟ ਰਿਹਾ ਕੋਰੋਨਾ ਦਾ ਪ੍ਰਕੋਪ,ਲੁਧਿਆਣਾ 'ਚ 5 ਮਰੀਜ਼ਾਂ ਨੇ ਤੋੜਿਆ ਦਮ
80 ਨਵੇਂ ਮਾਮਲੇ ਆਏ ਸਾਹਮਣੇ
ਸੰਘਰਸ਼ ਦੀ ਜਿੱਤ: ਕਿਸਾਨਾਂ ਦੀਆਂ ਮੰਗਾਂ ਮੰਨੀਆਂ ਤੇ ਕੇਂਦਰ ਖਿਲਾਫ ਸੰਘਰਸ਼ ਰਹੇਗਾ ਜਾਰੀ
ਪੀੜਤ ਪਰਿਵਾਰ ਨੂੰ 10 ਲੱਖ ਰੁਪਏ, ਨੌਕਰੀ ਅਤੇ ਕਰਜਾ ਮੁਆਫੀ ਦੀ ਮੰਗ ਨੂੰ ਲੈ ਕੇ ਹੋਇਆ ਸਮਝੌਤਾ
PGI ਚੰਡੀਗੜ੍ਹ 'ਚ ਕੱਲ੍ਹ ਤੋਂ ਮੁੜ OPD ਸ਼ੁਰੂ, ਜਾਣੋ ਕੀ ਹਨ ਹਦਾਇਤਾਂ
-ਇਸ ਤੋਂ ਇਲਾਵਾ ਜਿਹੜੇ ਵਿਭਾਗ ਵਿਸ਼ੇਸ਼ ਕਲੀਨਿਕ ਅਤੇ ਜਨਰਲ ਓਪੀਡੀ ਚਲਾ ਰਹੇ ਹਨ, ਮਰੀਜ਼ਾਂ ਦੀ ਗਿਣਤੀ ਬਾਰੇ ਫੈਸਲਾ ਖੁਦ ਲੈਣਗੇ।
ਅਕਲੀਆ ਦੇ ਨੌਜਵਾਨ ਦੇ ਕਾਤਲ ਨੂੰ ਗ੍ਰਿਫਤਾਰ ਨਾ ਕਰਨ ‘ਤੇ ਜਥੇਬੰਦੀਆਂ ਨੇ ਕੀਤੀ ਮੀਟਿੰਗ
ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ ਲੈਣ ਲਈ ਕਰਨਾ ਹੈ ਰਿਹਾ ਹੈ ਸੰਘਰਸ਼
ਸੰਘਰਸ਼ੀ ਧਿਰਾਂ ਦੇ ਜ਼ਖ਼ਮਾਂ 'ਤੇ ਲੂਣ ਛਿੜਕ ਰਹੇ ਨੇ ਕੇਂਦਰ ਦੇ ਤਾਜ਼ਾ ਕਦਮ,ਕਿਸਾਨਾਂ 'ਚ ਗੁੱਸੇ ਦੀ ਲਹਿਰ!
ਕਿਸਾਨੀ ਸੰਘਰਸ਼ ਨੂੰ ਦੇਸ਼-ਵਿਆਪੀ ਬਣਾਉਣ ਲਈ ਮੀਟਿੰਗਾਂ ਦਾ ਦੌਰ ਜਾਰੀ