ਖ਼ਬਰਾਂ
ਰਾਜ ਸਭਾ ‘ਚ ਬੋਲੇ ਰੇਲ ਮੰਤਰੀ, 22 ਮਹੀਨਿਆਂ ਤੋਂ ਰੇਲ ਹਾਦਸੇ ਕਾਰਨ ਨਹੀਂ ਹੋਈ ਕਿਸੇ ਯਾਤਰੀ ਦੀ ਮੌਤ
ਰਾਜ ਸਭਾ ਦੀ ਕਾਰਵਾਈ ਜਾਰੀ
ਖੇਤੀ ਕਾਨੂੰਨਾਂ ਵਿਰੁੱਧ 15 ਫਰਵਰੀ ਨੂੰ ਬਿਜਨੌਰ 'ਚ ਪ੍ਰਿਯੰਕਾ ਗਾਂਧੀ ਕਰੇਗੀ ਕਿਸਾਨ ਮਹਾਂਸਭਾ
ਉਹ ਰਾਮਲੀਲਾ ਮੈਦਾਨ ਵਿੱਚ ਕਿਸਾਨ ਮਹਾਂਸਭਾ ਨੂੰ ਸੰਬੋਧਨ ਕਰੇਗੀ।
ਪ੍ਰਧਾਨ ਮੰਤਰੀ ‘ਡਰਪੋਕ’ ਨੇ ਜੋ ਚੀਨ ਦਾ ਸਾਹਮਣਾ ਨਹੀਂ ਕਰ ਸਕਦੇ- ਰਾਹੁਲ ਗਾਂਧੀ
ਚੀਨ ਨਾਲ ਸਮਝੌਤੇ ਨੂੰ ਲੈ ਕੇ ਕੇਂਦਰ ਸਰਕਾਰ ‘ਤੇ ਬਰਸੇ ਰਾਹੁਲ ਗਾਂਧੀ
ਖੇਤੀ ਕਾਨੂੰਨਾਂ ਖਿਲਾਫ਼ ਸੰਯੁਕਤ ਕਿਸਾਨ ਮੋਰਚਾ ਦਾ ਬਿਆਨ, 'ਕਾਨੂੰਨ ਰੱਦ ਹੋਣ ਤਕ ਚੱਲੇਗਾ ਅੰਦੋਲਨ'
ਬਿੱਲ ਵਾਪਸੀ ਤਕ ਇਹ ਅੰਦੋਲਨ ਚੱਲੇਗਾ।
ਅਮਰੀਕਾ ’ਚ ਵਾਪਰਿਆ ਭਿਆਨਕ ਹਾਦਸਾ, ਹਾਈਵੇਅ ’ਤੇ ਆਪਸ ‘ਚ ਭਿੜੇ ਸੈਂਕੜੇ ਵਾਹਨ
ਹਾਸਦੇ ਦੌਰਾਨ ਛੇ ਦੀ ਮੌਤ ਤੇ ਕਈ ਜ਼ਖਮੀ
ਭਲਕੇ ਨਹੀਂ ਹੋਵੇਗੀ ਰਾਜ ਸਭਾ ਦੀ ਬੈਠਕ, ਅੱਜ ਬਜਟ ’ਤੇ ਚਰਚਾ ਦਾ ਜਵਾਬ ਦੇਵੇਗੀ ਵਿੱਤ ਮੰਤਰੀ
ਚੇਅਰਮੈਨ ਐੱਮ. ਵੈਂਕਈਆ ਨਾਇਡੂ ਨੇ ਦਿੱਤੀ ਜਾਣਕਾਰੀ
8 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ
ਤਿੰਨ ਹਫ਼ਤੇ ਦੇ ਸੈਸ਼ਨ ਵਿਚ 10 ਤੋਂ 12 ਬੈਠਕਾਂ ਸੰਭਵ
ਡੀ.ਜੀ.ਪੀ. ਸੁਮੇਧ ਸੈਣੀ ਅਤੇ ਆਈ.ਜੀ. ਉਮਰਾਨੰਗਲ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ
ਅਧਿਕਾਰੀਆਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਵਿਚ ਲਾਈ ਸੀ ਅਗਾਉਂ ਜ਼ਮਾਨਤ ਦੀ ਅਰਜ਼ੀ
ਨਵਰੀਤ ਸਿੰਘ ਮੌਤ ਮਾਮਲਾ: ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਭੇਜਿਆ ਨੋਟਿਸ
ਦਿੱਲੀ ਪੁਲਿਸ ਨੂੰ ਵਿਸਥਾਰਤ ਸਥਿਤੀ ਰੀਪੋਰਟ ਦਰਜ ਕਰਨ ਲਈ ਕਿਹਾ
ਭਾਰਤ,ਚੀਨ ਪੂਰਬੀ ਲੱਦਾਖ਼ ਦੀ ਪੈਂਗੋਂਗ ਝੀਲ ਦੇ ਉੱਤਰੀ,ਦਖਣੀਕਿਨਾਰਿਆਂਤੋਂਫ਼ੌਜਾਂਹਟਾਉਣਲਈਸਹਿਮਤਰਾਜਨਾਥ
ਭਾਰਤ, ਚੀਨ ਪੂਰਬੀ ਲੱਦਾਖ਼ ਦੀ ਪੈਂਗੋਂਗ ਝੀਲ ਦੇ ਉੱਤਰੀ, ਦਖਣੀ ਕਿਨਾਰਿਆਂ ਤੋਂ ਫ਼ੌਜਾਂ ਹਟਾਉਣ ਲਈ ਸਹਿਮਤ: ਰਾਜਨਾਥ