ਖ਼ਬਰਾਂ
ਲੰਬੀ ਲੜਾਈ ਨੂੰ ਤਿਆਰ ਕਿਸਾਨਾਂ ਨੇ ਪ੍ਰਦਰਸ਼ਨ ਵਾਲੀ ਥਾਂ ਬੁਨਿਆਦੀ ਢਾਂਚੇਨੂੰ ਮਜ਼ਬੂਤਕਰਨਾਕੀਤਾਸ਼ੁਰੂ
ਲੰਬੀ ਲੜਾਈ ਨੂੰ ਤਿਆਰ ਕਿਸਾਨਾਂ ਨੇ ਪ੍ਰਦਰਸ਼ਨ ਵਾਲੀ ਥਾਂ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਕੀਤਾ ਸ਼ੁਰੂ
ਸ਼੍ਰੋਮਣੀ ਕਮੇਟੀ ਦੀ ਧੜੇਬੰਦੀ ਉੱਚ ਪੱਧਰ ਤੇ ਉਭਰੀ?
ਸ਼੍ਰੋਮਣੀ ਕਮੇਟੀ ਦੀ ਧੜੇਬੰਦੀ ਉੱਚ ਪੱਧਰ ਤੇ ਉਭਰੀ?
ਸ਼੍ਰੋਮਣੀ ਅਕਾਲੀ ਦਲ ਡੈਮੋਕੇ੍ਰਟਿਕ ਨੇ ਐਸਜੀਪੀਸੀਵਲੋਂ ਕੀਤੀਖ਼ਰੀਦ 'ਚ ਵੱਡੇ ਘਪਲੇ ਦਾਕੀਤਾ ਪਰਦਾਫ਼ਾਸ਼
ਸ਼੍ਰੋਮਣੀ ਅਕਾਲੀ ਦਲ ਡੈਮੋਕੇ੍ਰਟਿਕ ਨੇ ਐਸਜੀਪੀਸੀ ਵਲੋਂ ਕੀਤੀ ਖ਼ਰੀਦ 'ਚ ਵੱਡੇ ਘਪਲੇ ਦਾ ਕੀਤਾ ਪਰਦਾਫ਼ਾਸ਼
ਅਮਿਤ ਸ਼ਾਹ ਨੂੰ ਮਮਤਾ ਬੈਨਰਜੀ ਦਾ ਜਵਾਬ,ਇਥੇ ਚੋਣ ਪ੍ਰਚਾਰ ਲਈ ਆਓ ਪਰ ਧਮਕੀ ਦੇਣ ਦੀ ਕੋਸ਼ਿਸ਼ ਨਾ ਕਰੋ'
ਮਮਤਾ ਨੇ ਕਿਹਾ, 'ਅਸੀਂ ਉਸ ਦਾ ਸਵਾਗਤ ਕਰਦੇ ਹਾਂ ਪਰ ਜੋ ਉਸ ਨੇ ਕਿਹਾ, ਉਸ ਦੀ ਸਰੀਰਕ ਭਾਸ਼ਾ,ਧਮਕੀ ਭਰੇ ਵਿਵਹਾਰ ਨੂੰ ਉਸ ਦੇ ਅਹੁਦੇ ਦੇ ਅਨੁਕੂਲ ਨਹੀਂ ਕਿਹਾ ਜਾ ਸਕਦਾ ।
ਸੰਸਦ ਚੱਲ ਰਹੀ ਹੈ,ਪਰ ਗ੍ਰਹਿ ਮੰਤਰੀ ਬੰਗਾਲ ਵਿਚ ਕੀ ਕਰ ਰਹੇ ਹਨ: ਟੀਐਮਸੀ ਦੇ ਸੰਸਦ ਮੈਂਬਰ ਮੋਇਤਰਾ
ਟੀਐਮਸੀ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਇਸ ਮਹੱਤਵਪੂਰਣ ਸਮੇਂ ਸੰਸਦ ਦੀ ਬਜਾਏ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੱਛਮੀ ਬੰਗਾਲ ਵਿੱਚ ਹੋਣ ‘ਤੇ ਸਵਾਲ ਖੜੇ ਕੀਤੇ ।
ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ, ਖੇਤੀਬਾੜੀ ਕਾਨੂੰਨਾਂ ਦੀ ਹਮਾਇਤ ਕੀਤੀ
ਕਿਹਾ ਕਿ ਇਹ ਕਾਨੂੰਨ ਉਨ੍ਹਾਂ ਦੇ ਵਿਰੁੱਧ ਨਹੀਂ ਬਲਕਿ ਕਿਸਾਨਾਂ ਦੇ ਹਿੱਤ ਵਿੱਚ ਹਨ
ਤੁਸੀਂ ਮੈਨੂੰ ਗਾਲਾਂ ਕੱਢ ਸਕਦੇ ਹੋ ਪਰ ਤੁਸੀਂ ਮੈਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ- ਮਮਤਾ ਬੈਨਰਜੀ
ਉਨ੍ਹਾਂ ਕਿਹਾ ਕਿ ਭਾਜਪਾ ਦਾ ਇਹ ਫ਼ਿਰਕੂ ਪੱਤਾ ਪੱਛਮੀ ਬੰਗਾਲ ਵਿੱਚ ਚੱਲਣਾ ਵਾਲਾ ਨਹੀਂ ਹੈ
ਪਹਿਲੀ ਅਪ੍ਰੈਲ ਤੋਂ ਹੋ ਸਕਦੀ ਹੈ ਨਵੇਂ ਵਿਦਿਅਕ ਸੈਸ਼ਨ ਦੀ ਸ਼ੁਰੂਆਤ
9ਵੀਂ ਤੇ 11ਵੀਂ ਦੇ ਇਮਤਿਹਾਨਾਂ ਬਾਰੇ ਅਹਿਮ ਜਾਣਕਾਰੀ
ਵਿਆਹ ਕਾਰਡ ‘ਤੇ ਛਪਾਇਆ ਕਿਸਾਨਾਂ ਦੇ ਸਮਰਥਨ ‘ਚ ਸਲੋਗਨ, ਬਾਲੀਵੁੱਡ ਅਦਾਕਾਰ ਨੇ ਸ਼ੇਅਰ ਕੀਤੀ ਤਸਵੀਰ
ਦਿੱਲੀ ਦੇ ਬਾਰਡਰ ‘ਤੇ ਕਿਸਾਨ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਪ੍ਰਦਰਸ਼ਨ...
ਪੰਜਾਬ ਦਾ ਚੋਣ ਕਮਿਸ਼ਨ ਕਾਂਗਰਸ ਪਾਰਟੀ ਦੀ ਝੋਲੀ 'ਚ ਬੈਠ ਕੇ ਕੰਮ ਕਰ ਰਿਹਾ-ਸੁਖਬੀਰ ਬਾਦਲ
ਕਿਹਾ ਕਿ ਪੂਰੇ ਪੰਜਾਬ 'ਚ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਕਾਂਗਰਸ ਪਾਰਟੀ ਗੁੰਡਾਗਰਦੀ 'ਤੇ ਉਤਰ ਆਈ ਹੈ ।