ਖ਼ਬਰਾਂ
ਸਪੈਸ਼ਲ ਸੈੱਲ ਦਾ ਦਾਅਵਾ- ਦੀਪ ਸਿੱਧੂ ਨਾਲ ਨਹੀਂ ਹੋਈ ਇਕਬਾਲ ਸਿੰਘ ਦੀ ਕੋਈ ਗੱਲਬਾਤ
ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਕਬਾਲ ਸਿੰਘ ਨੂੰ ਕੀਤਾ ਗ੍ਰਿਫ਼ਤਾਰ
ਸਥਾਨਕ ਚੋਣਾਂ : ਮੋਗਾ ’ਚ ਅਕਾਲੀ ਤੇ ਕਾਂਗਰਸੀ ਵਰਕਰਾਂ ’ਚ ਝੜਪ-ਦੋ ਦੀ ਮੌਤ
ਪੁਲਿਸ ਨੇ 9 ਵਿਅਕਤੀਆਂ ਖਿਲਾਫ ਮੁਕੱਦਮਾ ਕੀਤਾ ਦਰਜ
ਜਲੰਧਰ ਦਾ 3 ਫੁੱਟ 8 ਇੰਚ ਕੱਦ ਦਾ ਮੁੰਡਾ ਬਣਿਆ ਮਿਸਟਰ ਪੰਜਾਬ
ਹੌਸਲੇ ਜਿੰਨ੍ਹਾਂ ਦੇ ਬੁਲੰਦ ਹੁੰਦੇ ਹਨ ਉਹ ਮੰਜਿਲਾਂ ‘ਤੇ ਪੁੱਜਣ ਲਈ ਰਾਹ ਨਹੀਂ ਲੱਭਦੇ...
ਭਾਰਤੀ ਹਵਾਈ ਸੈਨਾ ਵਿਚ ਰਾਫੇਲ ਦੀ ਵੱਧ ਰਹੀ ਗਿਣਤੀ ਨੂੰ ਵੇਖ ਘਬਰਾਇਆ ਚੀਨ
ਆਪਣੇ ਲੜਾਕੂ ਜਹਾਜ਼ਾਂ ਨੂੰ ਅਪਗ੍ਰੇਡ ਕਰਨ ਲੱਗਿਆ ਚੀਨ
ਸਿੰਘੂ ਬਾਰਡਰ ਵਿਖੇ ਚੱਲ ਰਹੇ ਕਿਸਾਨੀ ਸੰਘਰਸ਼ 'ਚ ਰੌਲੀ (ਮੋਗਾ) ਦੇ ਕਿਸਾਨ ਨੇ ਤੋੜਿਆ ਦਮ
26 ਦਿਨ ਪਹਿਲਾਂ ਧਰਨੇ ਵਿੱਚ ਸ਼ਾਮਲ ਹੋਣ ਲਈ ਆਏ ਸਨ।
Joe Root ਤੋੜਨਗੇ ਇੰਗਲੈਂਡ ਦੇ ਬੱਲੇਬਾਜਾਂ ਦਾ ਹਰ ਰਿਕਾਰਡ: ਨਾਸਿਰ ਹੁਸੈਨ
ਇੰਗਲੈਂਡ ਦੇ ਸਾਬਕਾ ਕਪਤਾਨ ਨਾਸਿਰ ਦਾ ਮੰਨਣਾ ਹੈ ਕਿ ਮੌਜੂਦਾ ਕਪਤਾਨ ਜੋ ਰੂਟ ਸਪਿਨ...
ਵਿੱਤ ਮੰਤਰਾਲੇ ਦੀ ਰਿਪੋਰਟ: ਭਾਰਤ ਕੋਵਿਡ -19 ਟੀਕੇ ਦਾ ਬਣਿਆ ਕੇਂਦਰ
ਮੌਜੂਦਾ ਵਿੱਤੀ ਸਾਲ ਵਿਚ 7.7% ਦੀ ਗਿਰਾਵਟ ਦਾ ਅਨੁਮਾਨ
ਹਰਿਆਣਾ ਵਿਚ ਕਿਸਾਨ ਬਹੁਤ ਖੁਸ਼ਹਾਲ, ਬਸ ਕੁਝ ਲੋਕ ਹੀ ਬਹਿਕਾਵੇ ਵਿਚ ਹਨ- ਸੀਐਮ ਖੱਟਰ
ਪ੍ਰਧਾਨ ਮੰਤਰੀ ਦੀਆਂ ਗੱਲਾਂ ‘ਤੇ ਯਕੀਨ ਰੱਖਣ ਕਿਸਾਨ- ਮਨੋਹਰ ਲਾਲ ਖੱਟਰ
ਮੁੰਬਈ: ਵਰਸੋਵਾ ਦੇ LPG ਗੋਦਾਮ ਵਿਚ ਲੱਗੀ ਭਿਆਨਕ ਅੱਗ, ਫਟੇ ਕਈ ਸਲੰਡਰ
ਫਾਇਰ ਬ੍ਰਿਗੇਡ ਦੀਆਂ 16 ਗੱਡੀਆਂ ਮੌਕੇ 'ਤੇ ਪਹੁੰਚੀਆਂ
ਭਾਰਤ ਸਰਕਾਰ ਦੇ ਨੋਟਿਸ ਤੋਂ ਬਾਅਦ Twitter ਨੇ ਸ਼ੁਰੂ ਕੀਤੀ ਕਾਰਵਾਈ, ਕਈ ਅਕਾਊਂਟ ਕੀਤੇ ਜਾ ਰਹੇ Block
ਭਾਰਤ ਸਰਕਾਰ ਨੇ 1178 ਅਕਾਊਂਟਸ ਹਟਾਉਣ ਲਈ ਭੇਜਿਆ ਸੀ ਨੋਟਿਸ