ਖ਼ਬਰਾਂ
ਸ਼੍ਰੋਮਣੀ ਅਕਾਲੀ ਦਲ ਦਾ ਨੱਢਾ ਨੂੰ ਜਵਾਬ- ਕਿਸਾਨਾਂ ਦੇ ਹੱਕਾਂ ਲਈ ਤੋੜਿਆ ਭਾਜਪਾ ਨਾਲੋਂ ਨਾਤਾ
ਭਾਜਪਾ ਪ੍ਰਧਾਨ ਨੂੰ ਅਜਿਹੀ ਗੁੰਮਰਾਹਕੁੰਨ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ- ਦਲਜੀਤ ਚੀਮਾ
ਚੇਨਈ ਵਿਚ ਟੁੱਟਿਆ ਮੀਂਹ ਦਾ ਰਿਕਾਰਡ,ਕਈ ਇਲਾਕਿਆਂ ਵਿਚ ਭਰਿਆ ਪਾਣੀ
ਇਸ ਦੇ ਆਸ ਪਾਸ ਦੇ ਇਲਾਕਿਆਂ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ
ਕਿਸਾਨ ਯੂਨੀਆਨ ਦੀ ਅਗਵਾਈ ਵਿਚ ਪਿੰਡ ਵਾਲਿਆਂ ਘੇਰਿਆ ਬੈਂਕ
-2 ਮਹੀਨਿਆਂ ਤੋਂ ਕਿਸਾਨਾਂ ਨੂੰ ਲਾਰੇ ਲਗਾਕੇ ਸਾਰਿਆ ਜਾ ਰਿਹਾ ਸੀ ਬੁੱਤਾ
ਰੇਲ ਰੋਕੋ ਅੰਦੋਲਨ ਦੇ 29 ਵੇਂ ਦਿਨ ਰੇਲਵੇ ਸਟੇਸ਼ਨ ‘ਤੇ ਗਰਜੇ ਕਿਸਾਨ
ਕੇਂਦਰ ਸਰਕਾਰ ਬਾਂਹ ਮਰੋੜ ਕੇ ਕਿਸਾਨ ਸੰਘਰਸ਼ ਨੂੰ ਦਬਾ ਨਹੀਂ ਸਕਦੀ-ਕਿਸਾਨ ਆਗੂ
ਸ੍ਰੀ ਨਨਕਾਣਾ ਸਾਹਿਬ ‘ਚ ਹਿੰਦੀ ‘ਚ ਲਿਖੇ ਹੋਰਡਿੰਗ ਹਟਾਏ ਤੇ ਪੰਜਾਬੀ 'ਚ ਲਗਾਏ
ਸ੍ਰੀ ਨਨਕਾਣਾ ਸਾਹਿਬ 9 ਕਿੱਲੋਮੀਟਰ ਅਤੇ ਵਾਰਬਰਟਨ 27 ਕਿੱਲੋਮੀਟਰ ਲਿਖਿਆ ਗਿਆ ਹੈ।
ਦਿੱਲੀ ਸਰਕਾਰ ਵੱਧਦੇ ਪ੍ਰਦੂਸ਼ਣ ਨੂੰ ਪਾਏਗੀ ਨਕੇਲ
ਮੁੱਖ ਮੰਤਰੀ ਨੇ ਦਿੱਲੀ ਨਿਵਾਸੀਆਂ ਤੋਂ ਮੰਗਿਆ ਸਹਿਯੋਗ
ਦਿਨ-ਦਿਹਾੜੇ ਅਣਪਛਾਤਿਆਂ ਵੱਲੋਂ ਗੋਲੀ ਮਾਰ ਕੇ ਵਿਅਕਤੀ ਦੀ ਹੱਤਿਆ
ਭੱਠੇ ਤੋਂ ਪੈਸੇ ਲੈ ਕੇ ਘਰ ਜਾ ਰਹੇ 50 ਸਾਲਾ ਵਿਅਕਤੀ ਨੂੰ ਮਾਰੀ ਗੋਲੀ
'ਉਹ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਕੁਝ ਵੀ ਬੋਲ ਸਕਦੇ ਹਨ-ਤੇਜਸ਼ਵੀ ਯਾਦਵ
ਤੇਜਸ਼ਵੀ ਯਾਦਵ ਨੂੰ' ਜੰਗਲ ਰਾਜ ਦਾ ਯੁਵਰਾਜ ਕਿਹਾ ਸੀ
ਜੇਪੀ ਨੱਡਾ ਦਾ ਰਾਹੁਲ ਗਾਂਧੀ 'ਤੇ ਹਮਲਾ, 'ਕਾਂਗਰਸ ਦੇ ਸ਼ਹਿਜ਼ਾਦੇ ਨੂੰ ਕਿਸੇ ਚੀਜ਼ 'ਤੇ ਯਕੀਨ ਨਹੀਂ'
ਜੇਪੀ ਨੱਡਾ ਨੇ ਟਵੀਟ ਕਰਦਿਆਂ ਕਾਂਗਰਸ 'ਤੇ ਲਾਇਆ ਸੁਰੱਖਿਆ ਬਲਾਂ ਨੂੰ ਕਮਜ਼ੋਰ ਕਰਨ ਦਾ ਦੋਸ਼
5 ਨਵੰਬਰ ਨੂੰ ਚਕਨਾਚੂਰ ਕਰਨਗੇ ਕਿਸਾਨ ਮੋਦੀ ਸਰਕਾਰ ਦਾ ਹੰਕਾਰ - ਬੀਕੇਯੂ ਉਗਰਾਹਾਂ
ਕਿਸਾਨਾਂ ਨੇ ਕਿਹਾ ਕਿ ਅਸੀਂ ਨਿੱਜੀ ਥਰਮਲ ਪਲਾਂਟਾਂ ਅੰਦਰ ਜਾਂਦੇ ਟਰੈਕ ਹੀ ਰੋਕੇ ਹਨ