ਖ਼ਬਰਾਂ
ਦੁਸ਼ਮਣਾਂ ਦੀ ਹਰਕਤ 'ਤੇ ਨਜ਼ਰ ਰੱਖੇਗੀ ISRO ਦੀ ਸੈਟੇਲਾਈਟ 'EOS-01', ਸੈਨਾ ਦੀ ਵਧੇਗੀ ਤਾਕਤ
ਸੈਟੇਲਾਈਟ ‘ਈਓਐਸ -01’ ਦੇ ਨਾਲ ਹੀ 9 ਗਾਹਕ ਸੈਟੇਲਾਈਟ ਵੀ ਲਾਂਚ ਕਰਨ ਲਈ ਤਿਆਰੀ ਕਰ ਰਹੇ ਹਨ।
ਸਭ ਨੂੰ ਮਿਲੇਗੀ ਕੋਰੋਨਾ ਵੈਕਸੀਨ ਕੋਈ ਵੀ ਨਹੀਂ ਰਹੇਗਾ ਪਿੱਛੇ - ਪ੍ਰਧਾਨ ਮੰਤਰੀ
2024 ਤੱਕ ਅਸੀਂ 5 ਟ੍ਰਿਲੀਅਨ ਡਾਲਰ ਦੀ ਆਰਥਿਕਤਾ ਦਾ ਟੀਚਾ ਪੂਰਾ ਕਰ ਲਵਾਂਗੇ
ਅਕਾਲੀਆਂ ਨੇ ਪੰਜਾਬ ਸਰਕਾਰ ਨੂੰ ਕੇਰਲਾ ਦੇ ਰਾਹ ‘ਤੇ ਤੁਰਨ ਦੀ ਕੀਤੀ ਮੰਗ
ਕੇਰਲਾ ਵਾਂਗ ਪੰਜਾਬ ਸਰਕਾਰ ਵੀ ਫਲਾਂ ਅਤੇ ਸਬਜ਼ੀਆਂ ‘ਤੇ ਦੇਵੇ ਘੱਟੋ-ਘੱਟ ਸਮਰਥਣ ਮੁੱਲ
ਮੈਲਬੌਰਨ 'ਚ ਵਾਪਰੇ ਸੜਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ
-ਇਸ ਮਹੀਨੇ ਵਿਚ ਲਗਾਤਰ ਦੂਸਰਾ ਹਾਦਸਾ ਹੈ ਜਿਸ ਵਿਚ ਪੰਜਾਬੀ ਨੌਜਵਾਨ ਦੀ ਹੋਈ ਹੈ ਮੌਤ
ਵਿਸ਼ਵ ਵਿਚ 4.26 ਕਰੋੜ ਤੋਂ ਵੱਧ ਲੋਕ ਕੋਰੋਨਾ ਦਾ ਸ਼ਿਕਾਰ, 73 ਲੱਖ ਤੋਂ ਵੱਧ ਮਰੀਜ਼ ਹੋਏ ਠੀਕ
180 ਤੋਂ ਵੱਧ ਦੇਸ਼ ਕੋਰੋਨਾਵਾਇਰਸ ਦੀ ਲਾਗ ਨਾਲ ਪ੍ਰਭਾਵਿਤ
'ਫ਼ੌਜੀ ਗੇਮਜ਼' ਦਾ ਟੀਜ਼ਰ ਹੋਇਆ ਜਾਰੀ, ਨਵੰਬਰ ਵਿਚ ਗੇਮ ਕੀਤੀ ਜਾਵੇਗੀ ਜਾਰੀ
ਨਵੰਬਰ ਵਿਚ ਕਿਸ ਤਰੀਕ ਨੂੰ ਗੇਮਜ਼ ਦੀ ਲਾਂਚਿੰਗ ਹੋਵੇਗੀ, ਇਸ ਦੀ ਜਾਣਕਾਰੀ ਨਹੀਂ ਦਿਤੀ ਗਈ
ਕਿਸਾਨ ਮਜ਼ਦੂਰ ਜਥੇਬੰਦੀ ਨੇ ਰੇਲ ਰੋਕੋ ਅੰਦੋਲਨ 6 ਨਵੰਬਰ ਤਕ ਵਧਾਇਆ
5 ਨਵੰਬਰ ਨੂੰ ਕੌਮੀ ਬੰਦ ਕਰਾਂਗੇ ਪੂਰੇ ਜ਼ੋਰ ਨਾਲ
ਪੰਜਾਬ 'ਚ ਮੰਡਰਾਇਆ ਬਲੈਕ ਆਊਟ ਦਾ ਖ਼ਤਰਾ, ਬਾਹਰੋਂ ਬਿਜਲੀ ਖ਼ਰੀਦਣ ਲੱਗਾ ਪਾਵਰਕਾਮ
ਬਿਜਲੀ ਦੀ ਘਾਟ ਪੂਰੀ ਕਰਨ ਲਈ ਪੰਜਾਬ ਸਰਕਾਰ ਤੋਂ 200 ਕਰੋੜ ਮੰਗੇ : ਵੇਨੂੰ ਪ੍ਰਸਾਦ
ਅਕਾਲੀਆਂ ਨੇ ਪੰਥ ਅਤੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ'
ਅਕਾਲੀਆਂ ਨੇ ਪੰਥ ਅਤੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ'
ਕੇਂਦਰ ਸਰਕਾਰ ਪੰਜਾਬ ਨੂੰ ਸਬਕ ਸਿਖਾਉਣ ਵਾਲੀ ਨੀਤੀ ਨਾਲ ਕੰਮ ਕਰ ਰਹੀ ਹੈ : ਸੁਨੀਲ ਜਾਖੜ
ਕੇਂਦਰ ਸਰਕਾਰ ਪੰਜਾਬ ਨੂੰ ਸਬਕ ਸਿਖਾਉਣ ਵਾਲੀ ਨੀਤੀ ਨਾਲ ਕੰਮ ਕਰ ਰਹੀ ਹੈ : ਸੁਨੀਲ ਜਾਖੜ