ਖ਼ਬਰਾਂ
ਸਾਬਕਾ ਰਾਸ਼ਟਰਪਤੀ ਓਬਾਮਾ ਦਾ ਨਿਸ਼ਾਨਾ, ਅਮੀਰ ਦੋਸਤਾਂ ਲਈ ਦੁਬਾਰਾ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ ਟਰੰਪ
ਸਿਖਰਾਂ 'ਤੇ ਪੁੱਜਾ ਇਕ-ਦੂਜੇ 'ਤੇ ਦੋਸ਼ਾਂ ਦਾ ਦੌਰ
ਸ਼੍ਰੋਮਣੀ ਅਕਾਲੀ ਦਲ ਦੇ ਸ਼ਤਾਬਦੀ ਸਮਾਰੋਹ ਲੁਧਿਆਣਾ ਦੀ ਥਾਂ ਮੋਗਾ 'ਚ ਹੋਣਗੇ : ਢੀਂਡਸਾ
ਸ਼੍ਰੋਮਣੀ ਕਮੇਟੀ ਚੋਣਾਂ ਸੱਭ ਪੰਥਕ ਧਿਰਾਂ ਨਾਲ ਇਕੱਠੇ ਹੋ ਕੇ ਲੜਾਂਗੇ
ਵੈੱਬ ਸੀਰੀਜ਼ ਮਿਰਜ਼ਾਪੁਰ 2 ‘ਤੇ ਰੋਕ ਲਾਉਣ ਦੀ ਮੰਗ
ਸੀਰੀਜ਼ ਰਾਜਨੀਤੀ ਅਤੇ ਚੋਣਾਂ ਦੇ ਸੰਘਰਸ਼ ਦੀ ਕਹਾਣੀ ਹੈ
ਦੁਸ਼ਹਿਰੇ ਮੌਕੇ ਸਿੱਧੂ ਦਾ ਭਾਜਪਾ 'ਤੇ ਵਾਰ, ਰਾਵਣ ਵਾਂਗ ਹੰਕਾਰ ਚੌਰਾਹੇ ਟੁੱਟਣ ਦੀ ਕੀਤੀ ਭਵਿੱਖਬਾਣੀ
ਕਿਹਾ, ਕੇਂਦਰ ਵੱਲ ਵੇਖਣ ਦੀ ਬਜਾਏ ਅਪਣੇ ਮਸਲੇ ਆਪ ਹੱਲ ਕਰੇ ਪੰਜਾਬ!
ਸ਼੍ਰੀ ਮੁਕਤਸਰ ਅਬੋਹਰ ਮਾਰਗ ‘ਤੇ ਨੌਜਵਾਨ ਦੀ ਲਾਸ਼ ਮਿਲੀ
ਕਤਲ ਕੀਤੇ ਜਾਣ ਦਾ ਪ੍ਰਗਟਾਇਆ ਜਾ ਰਿਹਾ ਹੈ ਖਦਸਾ
ਮੁੱਖ ਮੰਤਰੀ ਦੇ ਮੋਤੀ-ਮਹਿਲ ਨੂੰ ਜਾਂਦੇ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕਾ-ਮੁੱਕੀ
ਬੇਰੁਜ਼ਗਾਰ ਡੀਪੀਈ ਅਤੇ ਬੀਐੱਡ ਅਧਿਆਪਕਾਂ ਨੇ ਮੁੱਖ-ਮੰਤਰੀ ਅਤੇ ਸਿੱਖਿਆ ਮੰਤਰੀ ਦੇ -ਫੂਕੇ- ਪੁਤਲੇ
ਆਪ ਨੇ ਨੌਜਵਾਨ ਵਿਧਾਇਕ ਮੀਤ ਹੇਅਰ ਨੂੰ ਸੌਂਪੀ ਯੂਥ ਵਿੰਗ ਪੰਜਾਬ ਦੀ ਕਮਾਨ
ਸ਼ੈਰੀ ਕਲਸੀ, ਹਰਮਿੰਦਰ ਸਿੰਘ ਸੰਧੂ ਅਤੇ ਜਗਦੀਪ ਸਿੰਘ ਸੰਧੂ ਸੂਬਾ ਵਾਇਸ ਪ੍ਰਧਾਨ ਨਿਯੁਕਤ
ਕੈਪਟਨ ਦੇ ਪਟਿਆਲਾ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
ਪੁਲਿਸ ਦੇ ਸਖ਼ਤ ਪਹਿਰੇ ਦੇ ਬਾਵਜੂਦ ਹਥਿਆਰਾਂ ਨਾਲ ਲੈਸ ਲੋਕ ਇਸ ਘਟਨਾ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ।
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਨੇ ਪੰਜਾਬ ਸਰਕਾਰ ਦੀ ਅਰਥੀ ਫੂਕੀ
ਮੁੱਖ ਮੰਤਰੀ, ਖਜ਼ਾਨਾ ਮੰਤਰੀ ਤੇ ਮੋਨਟੇਕ ਸਿੰਘ ਆਹਲੂਵਾਲੀਆ ਦੀ ਅਰਥੀ ਨੂੰ ਲਗਾਇਆ ਲਾਂਬੂ
ਭਾਜਪਾ ਨੂੰ ਭਾਰੀ ਪੈਣ ਲੱਗਾ ਕਿਸਾਨੀ ਨਾਲ ਲਿਆ ਪੰਗਾ, ਪੰਜਾਬ 'ਚ ਅਸਤੀਫ਼ਿਆਂ ਦੀ ਲੱਗੀ ਝੜੀ!
ਸੀਨੀਅਰ ਲੀਡਰਸ਼ਿਪ ਦੇ ਤੱਤੇ ਬਿਆਨਾਂ ਨੇ ਕਿਸਾਨੀ ਪਿਛੋਕੜ ਵਾਲੇ ਭਾਜਪਾ ਆਗੂਆਂ ਦੀਆਂ ਮੁਸ਼ਕਲਾਂ ਵਧਾਈਆਂ