ਖ਼ਬਰਾਂ
ਮਨ ਕੀ ਬਾਤ LIVE: PM ਮੋਦੀ ਦੀ ਅਪੀਲ - ਸੈਨਿਕਾਂ ਲਈ ਘਰ ਵਿੱਚ ਜਗਾਓ ਦੀਵੇ
ਦੁਸਹਿਰੇ ਦਾ ਇਹ ਤਿਉਹਾਰ ਝੂਠ ਤੇ ਸੱਚ ਦੀ ਜਿੱਤ ਦਾ ਤਿਉਹਾਰ ਹੈ
ਲੁਧਿਆਣਾ ਦੀ ਡਾਇੰਗ ਮਿੱਲ ‘ਚ ਹੋਇਆ ਧਮਾਕਾ, 4 ਵਰਕਰ ਜਖ਼ਮੀ
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬਿਲਡਿੰਗ ਦੇ ਪਰਖਚੇ ਉੱਡ ਗਏ
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦੇਵੀਦਾਸਪੁਰਾ ਰੇਲ ਮਾਰਗ 'ਤੇ ਧਰਨਾ ਜਾਰੀ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਰਮਨਜੀਤ ਸਿੰਘ ਬੰਡਾਲਾ ਦੀ ਅਗਵਾਈ ਹੇਠ ਨਿਰੰਤਰ ਜਾਰੀ ਹੈ।
ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਗੋਲੀਆਂ ਦੀ ਗੂੰਜ
ਜਨਤਾ ਦਲ ਰਾਸ਼ਟਰਵਾਦੀ ਦੇ ਉਮੀਦਵਾਰ ਦੀ ਗੋਲੀ ਮਾਰ ਕੇ ਹੱਤਿਆ
ਭਾਰਤ ਵਿਚ ਇਨ੍ਹਾਂ 7 ਥਾਵਾਂ 'ਤੇ ਰਾਵਣ ਦੀ ਕੀਤੀ ਜਾਂਦੀ ਹੈ ਪੂਜਾ, ਨਹੀਂ ਸਾੜੇ ਜਾਂਦੇ ਪੁਤਲੇ
ਮੰਦਸੌਰ ਦਾ ਅਸਲ ਨਾਮ ਦਾਸ਼ਪੁਰ ਸੀ
ਇਸ ਵਾਰ ਭਾਰਤ ਦੇ ਧੱਕੇ ਤੋਂ ਸਹਿਮ ਗਿਆ ਚੀਨ - ਮੋਹਨ ਭਾਗਵਤ
ਕੋਰੋਨਾ ਮਹਾਂਮਾਰੀ ਦੇ ਚਲਦੇ ਚੀਨ ਦੀ ਭੂਮਿਕਾ ਸ਼ੱਕ ਵਿਚ ਰਹੀ
ਦੁਨੀਆਂ 'ਚ ਮੁੜ ਚਾਰ ਲੱਖ ਤੋਂ ਵੱਧ ਕੋਰੋਨਾ ਕੇਸ, ਅਮਰੀਕਾ ਸਭ ਮੁਲਕਾਂ ਤੋਂ ਉੱਪਰ
ਭਾਰਤ 'ਚ 78 ਲੱਖ ਤੋਂ ਜ਼ਿਆਦਾ ਲੋਕ ਕੋਰੋਨਾ ਦਾ ਸ਼ਿਕਾਰ ਹੋ ਚੁੱਕੇ ਹਨ।
ਕਾਬੁਲ 'ਚ ਹੋਇਆ ਹਮਲਾ, ਸਕੂਲੀ ਬੱਚਿਆਂ ਸਮੇਤ 18 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਇਸਲਾਮਿਕ ਸਟੇਟ ਗਰੁੱਪ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪਰ ਕੋਈ ਸਬੂਤ ਪੇਸ਼ ਨਹੀਂ ਕੀਤਾ।
ਕੁਝ ਸਮੇਂ ਬਾਅਦ 'ਮਨ ਕੀ ਬਾਤ' ਜ਼ਰੀਏ ਦੇਸ਼ ਨੂੰ ਸੰਬੋਧਨ ਕਰਨਗੇ ਪੀਐਮ ਮੋਦੀ
ਦੁਸ਼ਹਿਰੇ ਮੌਕੇ 11 ਵਜੇ ਦੇਸ਼ ਨਾਲ ਅਪਣੇ ਵਿਚਾਰ ਸਾਂਝੇ ਕਰਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਲਈ ਤਿਆਰੀਆਂ ਸ਼ੁਰੂ, 70 ਮੈਂਬਰੀ ਉੱਚ ਪੱਧਰੀ ਕਮੇਟੀ ਦਾ ਗਠਨ
ਪੀਐਮ ਮੋਦੀ, ਯੋਗੀ, ਖੱਟੜ, ਸੀਐਮ ਕੈਪਟਨ, ਡਾ. ਮਨਮੋਹਨ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਕਮੇਟੀ 'ਚ ਸ਼ਾਮਲ