ਖ਼ਬਰਾਂ
ਬਿਹਾਰ ਦੀ ਰਾਹ 'ਤੇ ਤੁਰਿਆ ਅਮਰੀਕਾ
ਜਿੱਤਿਆ ਤਾਂ ਸਾਰਿਆਂ ਨੂੰ ਦਿਆਂਗਾ ਮੁਫ਼ਤ ਕੋਰੋਨਾ ਵੈਕਸੀਨ : ਬਿਡੇਨ
ਮੁੱਖ ਮੰਤਰੀ ਵਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ
ਮੁੱਖ ਮੰਤਰੀ ਵਲੋਂ ਸ਼ਹਿਰੀ ਵਾਤਾਵਰਣ ਸੁਧਾਰ ਪ੍ਰੋਗਰਾਮ ਦੇ ਦੂਜੇ ਪੜਾਅ ਦੀ ਸ਼ੁਰੂਆਤ
ਕਸ਼ਮੀਰੀ ਸੇਬ ਆਪਣਾ ਜਲਵਾ ਦਿਖਉਣ ਨੂੰ ਤਿਆਰ
ਉਤਪਾਦਕਾਂ ਨੂੰ ਇਸ ਵਾਰ ਚੰਗੇ ਮੁਨਾਫੇ ਦੀ ਵੀ ਉਮੀਦ ਹੈ ਉਮੀਦ
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਪੁੱਤਰ ਸਮੇਤ ਸੜਕ ਹਾਦਸੇ ਵਿੱਚ ਜ਼ਖਮੀ
ਤੇਜ਼ ਰਫ਼ਤਾਰ ਕਾਰ ਅੱਗੇ ਅਚਾਨਕ ਅਵਾਰਾ ਪਸ਼ੂ ਆ ਜਾਣ ‘ਤੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਵਿਚ ਵਾਪਰਿਆ ਹਾਦਸਾ
ਕਰਨਾਟਕ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਮੁਆਵਜ਼ਾ ਦੇਣ ਦਾ ਕੀਤਾ ਐਲਾਨ
ਹਰ ਹੜ੍ਹ ਪੀੜਤ ਪਰਿਵਾਰ ਨੂੰ 25000 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ
ਦੁਸਹਿਰੇ ਮੌਕੇ 40 ਸ਼ਹਿਰੀ ਕੇਂਦਰਾਂ ਤੇ ਮੋਦੀ, ਅਡਾਨੀ ਅੰਬਾਨੀ ਦੇ ਫੂਕੇ ਜਾਣਗੇ ਪੁਤਲੇ
ਤਿੱਕੜੀ ਦੇ ਬੁੱਤਾਂ ਨੂੰ ਲਾਂਬੂ ਲਾਉਣ ਸਮੇਂ ਪੁੱਜਣਗੇ ਲੱਖਾਂ ਲੋਕ : ਉਗਰਾਹਾਂ
ਪੁਲਿਸ ਹਿਰਾਸਤ ‘ਚੋਂ ਘਰ ਪਰਤਣ ‘ਤੇ ਵਿਅਕਤੀ ਦੀ ਮੌਤ
ਪਰਿਵਾਰ ਨੇ ਲਾਏ ਪੁਲਿਸ 'ਤੇ ਨਾਜ਼ਾਇਜ ਹਿਰਾਸਤ ਵਿੱਚ ਲੈ ਕੇ ਬੇਰਹਿਮੀ ਨਾਲ ਕੁੱਟਮਾਰ ਕਰਨ ਦੇ ਦੋਸ਼
ਦਸਤਖਤੀ ਮੁਹਿੰਮ ਪੂਰੀ ਹੋਣ ‘ਤੇ ਦੋਸ਼ੀ ਅਧਿਕਾਰੀਆਂ ਵਿਰੁੱਧ ਐਫ.ਆਈ.ਆਰ ਕਰਵਾਵਾਂਗੇ ਦਰਜ - ਪੰਥਕ ਆਗੂ
ਮਾਮਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਪਾਵਨ ਸਰੂਪਾਂ ਦਾ
ਪੰਜਾਬ ਦੀ ਖੁੱਸੀ ਪ੍ਰਭੂਸੱਤਾ ਨੂੰ ਮੁੜ ਹਾਸਿਲ ਕਰਨ ਲਈ ਸਿੱਖ ਸੰਘਰਸ਼ ਨੂੰ ਜਾਰੀ ਰੱਖਾਂਗੇ-ਦਲ ਖ਼ਾਲਸਾ
- ਨਵੰਬਰ 1984 ਦਿੱਲੀ ਵਿੱਚ ਨਸਲਕੁਸ਼ੀ ਦੇ ਸ਼ਿਕਾਰ ਸਿੱਖਾਂ ਦੀ ਯਾਦ ਵਿੱਚ ਮਾਰਚ ਕੱਢਿਆ ਜਾਵੇਗਾ
ਆਪ ਵਰਕਰਾਂ ਵਲੋਂ ਚੰਡੀਗੜ੍ਹ 'ਚ ਭਾਜਪਾ ਦਫ਼ਤਰ ਦਾ ਘਿਰਾਓ
ਬਰਨਾਲਾ ਤੋਂ ਆਪ ਵਿਧਾਇਕ ਨੂੰ ਵੀ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਵਿਚ ਲਿਆ ਹੈ।