ਖ਼ਬਰਾਂ
ਪਤਨੀ ਨੂੰ ਮਾਰ ਕੇ ਭੱਜਣ ਲੱਗਿਆ ਸੀ ਪਤੀ,ਪੰਜਾਬ ਪੁਲਿਸ ਨੇ ਬੱਸ 'ਚੋਂ ਲਾਹ ਕੇ ਲਿਆਂਦੀ ਸ਼ਾਮਤ!
ਪਤਨੀ ਦੇ ਸਨ ਨਜ਼ਾਇਜ ਸਬੰਧ
PM ਮੋਦੀ ਨੇ ਕੀਤਾ Kisan Suryodaya Yojana ਦਾ ਉਦਘਾਟਨ, ਗੁਜਰਾਤ ਦੇ ਕਿਸਾਨਾਂ ਨੂੰ ਹੋਵੇਗਾ ਲਾਭ
ਮਹਿਤਾ ਇੰਸਟੀਚਿਊਟ ਆਫ ਕਾਰਡਿਓਲਾਜੀ ਐਂਡ ਰਿਸਰਚ ਸੈਂਟਰ ਨਾਲ ਜੁੜੇ ਬਾਲ ਚਕਿਤਸਾ ਹਸਪਤਾਲ ਦਾ ਵੀ ਕੀਤਾ ਉਦਘਾਟਨ
ਪਿਆਜ਼ ਦੀਆਂ ਕੀਮਤਾਂ 'ਚ ਅਚਾਨਕ ਹੋ ਰਿਹਾ ਵਾਧਾ, ਲੋਕ ਸਰਕਾਰ ਨੂੰ ਕਰ ਰਹੇ ਹਨ ਸਵਾਲ
ਯੂਜ਼ਰਸ ਨੇ #onionprice ਅਤੇ onionpricehike ਤੋਂ ਇਹ ਟ੍ਰੈਂਡ ਚਲਾਇਆ ਹੈ।
ਪਿੰਡ ਦੇ ਖੇਤਾਂ ਵਿਚੋਂ ਮਿਲੀ ਨੌਜਵਾਨ ਦੀ ਅੱਧ ਸੜੀ ਲਾਸ਼,ਲੋਕਾਂ ਵਿਚ ਸਹਿਮ ਦਾ ਮਾਹੌਲ
ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰਨ ਵਿਚ ਜੁਟ ਗਈ ਹੈ।
ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨ ਵੱਲੋਂ ਖੁਦਕੁਸ਼ੀ
ਬਠਿੰਡਾ ਦੇ ਕਿਸਾਨ ਬੂਟਾ ਸਿੰਘ ਨੇ ਲਿਆ ਫਾਹਾ
ਡਾ. ਅੰਬੇਦਕਰ ਦੇ ਬੁੱਤ 'ਤੇ ਸ਼ਰਧਾਂਜਲੀ ਦੇਣ ਪੁੱਜੇ ਭਾਜਪਾ ਤੇ ਬਸਪਾ ਆਗੂ ਆਪਸ 'ਚ ਭਿੜੇ
ਇਸ ਮੌਕੇ ਤੇ ਪੁਲਿਸ ਪਹੁੰਚ ਗਈ ਤੇ ਦੋਵੇਂ ਧਿਰਾਂ ਦੇ ਵਿਚਾਲੇ ਪੈ ਕੇ ਦੋਵੇਂ ਪਾਰਟੀਆਂ ਦੇ ਆਗੂਆਂ ਨੂੰ ਦੂਰ ਕੀਤਾ।
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਭਾਰਤ ‘ਤੇ ਕੀਤੀ ਟਿੱਪਣੀ, ਟਵਿੱਟਰ 'ਤੇ #HowdyModi ਹੋ ਰਿਹਾ ਟ੍ਰੈਂਡ
ਟਰੰਪ ਨੇ ਪੈਰਿਸ ਦੇ ਮੌਸਮ ਤਬਦੀਲੀ ਸਮਝੌਤੇ ਤੋਂ ਪਿੱਛੇ ਹਟਣ ਦੇ ਆਪਣੇ ਕਦਮ ਦਾ ਬਚਾਅ ਕਰਦਿਆਂ ਬਹਿਸ ਦੌਰਾਨ ਭਾਰਤ ਵਿੱਚ ‘FilthyAir’ ਦੀ ਗੱਲ ਕੀਤੀ।
ਮਹਿਬੂਬਾ ਦੇ ਬਿਆਨ 'ਤੇ ਭੜਕੇ ਮੰਤਰੀ, ਕਿਹਾ ਕਸ਼ਮੀਰ ਦੇ ਕੁਝ ਨੇਤਾ ਕਰ ਰਹੇ ਮੌਕਾਪ੍ਰਸਤ ਰਾਜਨੀਤੀ
ਜਤਿੰਦਰ ਸਿੰਘ ਨੇ ਮਹਿਬੂਬਾ ਮੁਫ਼ਤੀ 'ਤੇ ਦੇਸ਼ ਦੀ ਪ੍ਰਭੂਸੱਤਾ 'ਤੇ ਸਵਾਲ ਚੁੱਕਣ ਦਾ ਲਾਇਆ ਦੋਸ਼
ਸਮੁੰਦਰ ਵਿਚ ਚੀਨ ਨੂੰ ਜਵਾਬ ਦੇਣ ਲਈ ਜ਼ੋਰਦਾਰ ਤਿਆਰੀ,ਭਾਰਤ ਨੇ 2 ਦਿਨਾਂ ਵਿਚ ਲਾਂਚ ਕੀਤੇ ਹਥਿਆਰ
ਯੁੱਧ ਦੀ ਸਥਿਤੀ ਵਿਚ ਚੀਨ ਦੇ ਸੁਪਨਿਆਂ ਨੂੰ ਪਾਣੀ ਵਿਚ ਮਿਲਾ ਸਕਦਾ ਹੈ।
ਭਾਰਤ-ਪਾਕਿ ਸਰਹੱਦ: ਬੀ.ਐੱਸ.ਐੱਫ ਨੇ ਪਿੰਡ ਮੇਤਲਾ ਚੌਕੀ 'ਤੇ ਡਰੋਨ ਦੀ ਆਵਾਜ਼ ਸੁਣ ਕੇ ਕੀਤੇ ਫਾਇਰ
ਤਲਾਸ਼ੀ ਮੁਹਿੰਮ ਜਾ ਰਹੀ ਹੈ ਚਲਾਈ