ਖ਼ਬਰਾਂ
PM ਮੋਦੀ ਨੂੰ ਮਿਲੇਗੀ ਮਿਲਟਰੀ ਸੁੱਰਖਿਆ,ਭਾਰਤ ਨੂੰ ਅੱਜ ਮਿਲੇਗਾ ਦੂਜਾ VVIP ਜਹਾਜ਼ 'ਏਅਰ ਇੰਡੀਆ ਵਨ'
ਬੀ 777 ਜਹਾਜ਼ ਰਾਜ ਦੀ ਆਧੁਨਿਕ ਮਿਜ਼ਾਈਲ ਰੱਖਿਆ ਪ੍ਰਣਾਲੀਆਂ ਨਾਲ ਲੈਸ ਹਨ।
ਦਿੱਲੀ ਦੀ ਹਵਾ ਹੋਈ 'ਬੇਹੱਦ ਖ਼ਰਾਬ, ਨਾਜ਼ੁਕ ਪੱਧਰ ‘ਤੇ ਪਹੁੰਚਿਆ ਗੁਣਵੱਤਾ ਦਾ ਪੱਧਰ
ਸਰਕਾਰੀ ਏਜੰਸੀਆਂ ਦੇ ਮੁਤਾਬਕ ਆਉਣ ਵਾਲੇ ਦੋ ਦਿਨਾਂ 'ਚ ਹਵਾ ਗੁਣਵੱਤਾ ਹੋਰ ਵੀ ਖਰਾਬ ਹੋਵੇਗੀ
Corona ਸੰਕਰਮਿਤ ਕੇਸ 78 ਲੱਖ 14 ਹਜ਼ਾਰ ਤੋਂ ਪਾਰ, ਦੇਖੋਂ ਪਿਛਲੇ 24 ਘੰਟਿਆਂ ਦੀ ਰਿਪੋਰਟ
ਪਿਛਲੇ 24 ਘੰਟਿਆਂ ਦੌਰਾਨ 53,370 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਅਤੇ 650 ਮਰੀਜ਼ਾਂ ਨੇ ਕੋਰੋਨਾ ਨਾਲ ਆਪਣੀ ਜਾਨ ਗੁਵਾਈ।
ਧਰਨੇ ਦੌਰਾਨ ਇਕ ਹੋਰ ਕਿਸਾਨ ਨੇ ਤੋੜਿਆ ਦਮ
ਤਰਨ ਤਾਰਨ ਵਿਖੇ ਰੇਲ ਰੋਕੋ ਅੰਦੋਲਨ ਵਿਚ ਸ਼ਾਮਿਲ ਜੋਗਿੰਦਰ ਸਿੰਘ ਦੀ ਹੋਈ ਮੌਤ
ਪੀਐਮ ਮੋਦੀ ਅੱਜ ਕਰਨਗੇ ਤਿੰਨ ਪ੍ਰਾਜੈਕਟਾਂ ਦਾ ਉਦਘਾਟਨ, ਗੁਜਰਾਤ ਦੇ ਕਿਸਾਨਾਂ ਨੂੰ ਹੋਵੇਗਾ ਫਾਇਦਾ
ਮੋਦੀ ਗੁਜਰਾਤ ਦੇ ਕਿਸਾਨਾਂ ਲਈ ਕਿਸਾਨ ਸੂਰਯੋਦਿਆ ਯੋਜਨਾ ਦੀ ਕਰਨਗੇ ਸ਼ੁਰੂਆਤ
ਸਿੱਖ ਧਰਮ ਦਾ ਸਾਂਝੀਵਾਲਤਾ ਦਾ ਸੁਨੇਹਾ ਬਣਿਆ ਖਿੱਚ ਦਾ ਕੇਂਦਰ
ਇਟਲੀ ਦੇ ਰਾਸ਼ਟਰਪਤੀ ਅਤੇ ਪੋਪ ਹੋਏ ਪ੍ਰਭਾਵਤ
ਹਰਿਆਣਾ ਦੀ ਭਾਜਪਾ ਸਰਕਾਰ ਨੂੰ ਹੁਣ ਪੰਜਾਬ ਦੇ ਨਾਂ ਤੋਂ ਵੀ ਨਫ਼ਰਤ ਹੋਣ ਲੱਗੀ
ਹਰਿਆਣਾ ਦੀ ਭਾਜਪਾ ਸਰਕਾਰ ਨੂੰ ਹੁਣ ਪੰਜਾਬ ਦੇ ਨਾਂ ਤੋਂ ਵੀ ਨਫ਼ਰਤ ਹੋਣ ਲੱਗੀ
ਵੱਡੇ ਭਰਾ ਨੇ ਛੋਟੇ ਭਰਾ ਨੂੰ ਸਿਰ ਵਿਚ ਕੁਹਾੜੀ ਮਾਰ ਕੇ ਮੌਤ ਦੇ ਘਾਟ ਉਤਾਰਿਆ
ਵੱਡੇ ਭਰਾ ਨੇ ਛੋਟੇ ਭਰਾ ਨੂੰ ਸਿਰ ਵਿਚ ਕੁਹਾੜੀ ਮਾਰ ਕੇ ਮੌਤ ਦੇ ਘਾਟ ਉਤਾਰਿਆ
ਕੈਨੇਡਾ ਪੜ੍ਹਨ ਗਏ ਨੌਜਵਾਨ ਦੀ ਮੌਤ
ਕੈਨੇਡਾ ਪੜ੍ਹਨ ਗਏ ਨੌਜਵਾਨ ਦੀ ਮੌਤ
ਐਮ.ਪੀ.ਪਾਂਡਵ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਦਾ ਹੋਣਗੇ ਹਿੱਸਾ
ਐਮ.ਪੀ.ਪਾਂਡਵ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਦਾ ਹੋਣਗੇ ਹਿੱਸਾ