ਖ਼ਬਰਾਂ
ਸਮੂਹ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਕੇਂਦਰ ਸਰਕਾਰ ਖਿਲਾਫ ਕੀਤਾ ਜਾਵੇਗਾ ਤਿੱਖਾ ਸੰਘਰਸ਼-ਰਾਜੇਵਾਲ
ਜਥੇਬੰਦੀਆਂ ਦਾ ਇਕੱਠੇ ਹੋਣਾ ਕਿਸਾਨੀ ਸੰਘਰਸ਼ ਲਈ ਸੁੱਭ ਸੰਕੇਤ
ਨਵੰਬਰ ਦੇ ਅੰਤ ਤੱਕ ਲਾਗੂ ਰਹਿਣਗੀਆਂ ਅਨਲੌਕ 5 ਦੀਆਂ ਗਾਈਡਲਾਈਨਜ਼
ਹੁਣ ਅਨਲੌਕ 5 ਦੀਆਂ ਗਾਈਡਲਾਈਨਜ਼ ਨਵੰਬਰ ਮਹੀਨੇ ਦੇ ਆਖਰ ਤੱਕ ਲਾਗੂ ਰਹਿਣਗੀਆਂ।
ਸਹਿਕਾਰਤਾ ਮੰਤਰੀ ਨੇ ਕੇਂਦਰੀ ਸਹਿਕਾਰੀ ਬੈਂਕਾਂ ਫੀਲਡ ਐਗਜ਼ੀਕਿਊਟਿਵ ਨੂੰ ਨਿਯੁਕਤੀ ਪੱਤਰ ਸੌਂਪੇ
ਸੂਬੇ ਦੀਆਂ 12 ਕੇਂਦਰੀ ਸਹਿਕਾਰੀ ਬੈਂਕਾਂ ਨੂੰ ਮਜ਼ਬੂਤੀ ਪ੍ਰਦਾਨ ਕਰਨਗੀਆਂ
ਪੰਜਾਬ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ ਫੂਡ ਪ੍ਰਾਸੈਸਿੰਗ ਉਦਯੋਗ: ਸੋਨੀ
ਪੰਜਾਬ ਫੂਡ ਪ੍ਰਾਸੈਸਿੰਗ ਵਿਕਾਸ ਕਮੇਟੀ ਦੇ ਮੈਂਬਰਾਂ ਨਾਲ ਪਲੇਠੀ ਮੀਟਿੰਗ
ਕੈਪਟਨ ਕਿਸਾਨਾਂ ਦਾ ਮਸਲਾ ਜਲਦੀ ਹੱਲ ਕਰਵਾਉਣ ਲਈ PM ਤੇ ਕੇਂਦਰ ਤੱਕ ਤੁਰੰਤ ਕਰਨ ਪਹੁੰਚ- ਹਰਚੰਦ ਬਰਸਟ
ਕਾਨੂੰਨਾਂ ਦੀ ਸੋਧ ਦਾ ਮਤਾ ਪਾਸ ਕਰਨ ਨਾਲ ਕਿਸਾਨਾਂ ਤੇ ਸੰਘਰਸ਼ ਕਰ ਰਹੇ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੋਣ ਵਾਲਾ
ਅਮਰੀਕੀ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਨੇ ਕੀਤੀ ਪੀਐਮ ਮੋਦੀ ਨਾਲ ਮੁਲਾਕਾਤ
ਭਾਰਤ ਅਮਰੀਕਾ ਵਿਚਕਾਰ 2+2 ਵਾਰਤਾ ਲਈ ਭਾਰਤ ਪਹੁੰਚੇ ਅਮਰੀਕੀ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ
ਕਪੂਰਥਲਾ ਦੀ ਮਾਡਰਨ ਜੇਲ੍ਹ 'ਚ ਦੋ ਧਿਰਾਂ ਦਰਮਿਆਨ ਲੜਾਈ, ਤਿੰਨ ਹਵਾਲਾਤੀ ਜ਼ਖ਼ਮੀ
ਘਟਨਾ ਸਬੰਧੀ ਥਾਣਾ ਕੋਤਵਾਲੀ ਪੁਲਿਸ ਕਰ ਰਹੀ ਹੈ ਲੋੜੀਂਦੀ ਕਾਰਵਾਈ
ਅਮਰੀਕੀ ਵਿਦੇਸ਼ ਮੰਤਰੀ ਨੇ ਕੀਤਾ ਗਲਵਾਨ ਘਾਟੀ ਦਾ ਜ਼ਿਕਰ, ਕਿਹਾ ਭਾਰਤ ਦੇ ਨਾਲ ਖੜ੍ਹਾ ਹੈ ਅਮਰੀਕਾ
ਮਾਈਕ ਪੋਂਪਿਓ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ
ਭਾਈ ਮਾਝੀ ਨੇ ਬਾਦਲ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਪਾਈਆਂ ਲਾਹਨਤਾਂ
ਬਾਦਲ ਅਤੇ ਭਾਈ ਲੌਂਗੋਵਾਲ ਨੂੰ ਗੁੰਡੇ ਮਹੰਤ ਦੱਸਿਆ
ਖੇੜੀ (ਸੰਗਰੂਰ) ਦੇ ਰਿਲਾਇੰਸ ਪੰਪ ਅੱਗੇ ਕਿਸਾਨਾਂ ਦਾ ਧਰਨਾ 27ਵੇਂ ਦਿਨ ਵੀ ਜਾਰੀ
ਕੇਂਦਰ ਸਰਕਾਰ ਨਵੇਂ-ਨਵੇਂ ਮਸਲੇ ਪੈਦਾ ਕਰਕੇ ਕਿਸਾਨ ਅੰਦੋਲਨਾਂ ਨੂੰ ਲਾ ਰਹੀ ਹੈ ਢਾਹ