ਖ਼ਬਰਾਂ
ਰਾਜਕੋਟ 'ਚ ਗੈਸ ਲੀਕ ਹੋਣ ਕਾਰਨ ਲੱਗੀ ਅੱਗ, ਜੇਸੀਬੀ ਮਸ਼ੀਨ ਰਾਖ
ਇਹ ਅੱਗ ਰਾਜਕੋਟ ਨੇੜੇ ਅੰਬਿਕਾ ਕਸਬੇ ਵਿੱਚ ਲੱਗੀ ਹੈ।
ਕੇਂਦਰ ਸਰਕਾਰ ਨੇ ਲਗਾਈ ਮਾਲ ਗੱਡੀਆਂ ਦੀ ਐਂਟਰੀ 'ਤੇ ਰੋਕ
ਕਿਸਾਨ-ਆਗੂਆਂ ਨੇ ਕਿਹਾ ਕਿ ਭਾਜਪਾ ਪੂਰੀ ਤਰ੍ਹਾਂ ਬੌਖਲਾ ਚੁੱਕੀ ਹੈ
ਸਾਬਕਾ ਡੀਜੀਪੀ ਸੁਮੇਧ ਸੈਣੀ ਅੱਜ ਹੋਣਗੇ SIT ਸਾਹਮਣੇ ਪੇਸ਼
ਈ ਤਰੀਕਿਆਂ ਨਾਲ ਭੇਜੇ ਗਏ ਨੋਟਿਸ
ਕੇਂਦਰ ਵਲੋਂ ਵੱਡੀ ਰਾਹਤ- ਕਰਜ਼ ਧਾਰਕਾਂ ਦੇਣ ਵਾਲਿਆਂ ਨੂੰ ਕੈਸ਼ਬੈਕ ਦੇਵੇਗੀ ਸਰਕਾਰ
ਇਹ ਛੋਟ 2 ਕਰੋੜ ਰੁਪਏ ਤਕ ਦੇ ਉਨ੍ਹਾਂ ਲੋਕਾਂ ਨੂੰ ਮਿਲੇਗੀ, ਜਿਨ੍ਹਾਂ ਨੇ ਮਾਰਚ ਤੋਂ ਅਗਸਤ ਦੌਰਾਨ Loan Moratorium ਦਾ ਫਾਇਦਾ ਚੁੱਕਿਆ ਹੈ।
3 ਸਾਲ ਦੇ ਬੱਚੇ ਨੂੰ ਬਚਾਉਣ ਲਈ ਲਲਿਤਪੁਰ ਤੋਂ ਭੋਪਾਲ ਤੱਕ ਨਾਨਸਟਾਪ ਚੱਲੀ ਰੇਲਗੱਡੀ,ਜਾਣੋ ਪੂਰਾ ਮਾਮਲਾ
ਰੇਲਵੇ ਸਟੇਸ਼ਨ 'ਤੇ ਲੱਗੇ ਸੀਸੀਟੀਵੀ ਕੈਮਰੇ ਦੀ ਸਕੈਨਿੰਗ ਕੀਤੀ ਸ਼ੁਰੂ
ਆਮ ਆਦਮੀ ਨੂੰ ਮਿਲੀ ਵੱਡੀ ਰਾਹਤ,10 ਰੁਪਏ ਕਿਲ੍ਹੋ ਤੱਕ ਸਸਤਾ ਹੋਇਆ ਪਿਆਜ਼!
ਪਿਆਜ਼ ਜਮ੍ਹਾਖੋਰੀ ਕਰਨ ਵਾਲੇ ਲੋਕਾਂ ਖਿਲਾਫ ਸਰਕਾਰ ਨੇ ਸਖਤ ਕਦਮ ਚੁੱਕੇ
ਕੋਰੋਨਾ ਅਪਡੇਟ : ਕੱਲ੍ਹ 58 ਹਜ਼ਾਰ 180 ਮਰੀਜ਼ ਹੋਏ ਠੀਕ, ਮਰਨ ਵਾਲਿਆਂ ਦੀ ਗਿਣਤੀ 460
ਕੁੱਲ 6.54 ਲੱਖ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ
ਹਰੀਸ਼ ਰਾਵਤ ਦੀ ਪੰਜਾਬ ਫੇਰੀ-ਖੇਤੀ ਐਕਟ, ਸਿੱਧੂ-ਬਾਜਵਾ-ਦੂਲੋ ਦੀ ਵਖਰੀ ਸੁਰ ਨੂੰ ਚੁੱਪ ਕਰਾ ਗਏ
ਕਾਂਗਰਸ ਇਕਮੁੱਠ ਹੋ ਕੇ 2022 ਲਈ ਮਜ਼ਬੂਤ ਹੋਈ 'ਆਪ'-ਭਾਜਪਾ ਜ਼ੀਰੋ, ਅਕਾਲੀ ਦਲ ਹੀ ਟਾਕਰੇ 'ਚ : ਲਾਲ ਸਿੰਘ
ਦੇਸ਼ ਦੀ ਵੰਡ ਮੌਕੇ ਵਿਛੜੇ ਭੈਣ-ਭਰਾ ਦਾ 73 ਵਰ੍ਹਿਆਂ ਮਗਰੋਂ ਹੋਇਆ ਮੁੜ ਮਿਲਾਪ
ਇਸ ਕਾਰਜ ਵਿਚ ਸੁਖਵਿੰਦਰ ਸਿੰਘ ਗਿੱਲ ਦਾ ਵੱਡਾ ਯੋਗਦਾਨ ਹੈ
ਮੋਤੀ-ਮਹਿਲ ਨੂੰ ਜਾਂਦੇ ਬੇਰੁਜ਼ਗਾਰ ਅਧਿਆਪਕਾਂ ਨਾਲ ਹੋਈ ਧੱਕਾ-ਮੁੱਕੀ
ਮੋਤੀ-ਮਹਿਲ ਨੂੰ ਜਾਂਦੇ ਬੇਰੁਜ਼ਗਾਰ ਅਧਿਆਪਕਾਂ ਨਾਲ ਹੋਈ ਧੱਕਾ-ਮੁੱਕੀ