ਖ਼ਬਰਾਂ
ਅਗਲੇ ਤਿੰਨ ਦਿਨਾਂ 'ਚ ਹੋਰ ਵਧੇਗੀ ਠੰਡ, ਰਾਹਤ ਦੀ ਨਹੀਂ ਉਮੀਦ
ਪਹਾੜਾਂ ਤੋਂ ਆ ਰਹੀਆਂ ਬਰਫੀਲੀਆਂ ਹਵਾਵਾਂ ਜਾ ਦਬਾਅ ਵਧਿਆ
ਕਿਸਾਨਾਂ ਨੂੰ ਹਟਾਉਣ ਦੀ ਕੋਸ਼ਿਸ਼ ਤੋਂ ਬਾਅਦ UP ਨਾਲ ਲੱਗਦੀ ਦਿੱਲੀ ਹੱਦ 'ਤੇ ਹੋਇਆ ਟ੍ਰੈਫਿਕ ਜਾਮ
ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਵਿਰੋਧ ਪ੍ਰਦਰਸ਼ਨ ਖਤਮ ਕਰਕੇ ਸੜਕ ਨੂੰ ਖਾਲੀ ਕਰਨ ਲਈ ਕਿਹਾ ਗਿਆ।
ਭਾਰਤ ਅਤੇ ਚੀਨ ਜਲਦ ਹੀ ਕਮਾਂਡਰ ਪੱਧਰ ਦੀ 10 ਵੇਂ ਦੌਰ ਦੀ ਗੱਲਬਾਤ ਲਈ ਹੋਏ ਸਹਿਮਤ: ਵਿਦੇਸ਼ ਮੰਤਰਾਲੇ
ਸਥਿਤੀ ਨੂੰ ਨਿਯੰਤਰਣ ਅਤੇ ਸਥਿਰ ਕਰਨ ਲਈ ਪ੍ਰਭਾਵਸ਼ਾਲੀ ਯਤਨ ਕਰਨ ਲਈ ਦਿੱਤੀ ਸਹਿਮਤੀ
ਬੇਰੁਜ਼ਗਾਰੀ: ਸਰਕਾਰ ਉੱਤੇ ਇੱਕ ਸਵਾਲੀਆ ਚਿੰਨ੍ਹ
ਸਾਡੇ ਦੇਸ਼ ਵਿਚ ਇਸ ਸਮੇਂ ਬੇਰੁਜ਼ਗਾਰੀ ਪਿਛਲੇ 45 ਸਾਲਾਂ ਵਿਚ ਸੱਭ ਤੋਂ ਵੱਧ ਹੈ।
ਹਰੀਕੇ ਪੱਤਣ ਝੀਲ ਵਿਚ ਜ਼ਹਿਰੀਲੀ ਦਵਾਈ ਪਾ ਕੇ ਪੰਛੀਆਂ ਦਾ ਸ਼ਿਕਾਰ ਕਰਨ ਵਾਲੇ ਵਣ ਵਿਭਾਗ ਨੇ ਕੀਤੇ ਕਾਬੂ
ਹਰੀਕੇ ਪੱਤਣ ਝੀਲ ਵਿਚ ਜ਼ਹਿਰੀਲੀ ਦਵਾਈ ਪਾ ਕੇ ਪੰਛੀਆਂ ਦਾ ਸ਼ਿਕਾਰ ਕਰਨ ਵਾਲੇ ਵਣ ਵਿਭਾਗ ਨੇ ਕੀਤੇ ਕਾਬੂ
ਤਰੱਕੀਆਂ ਮੌਕੇ ਬੈਕਲਾਗ ਭਰਨ ਨੂੰ ਪਹਿਲ ਦਿਤੀ ਜਾਵੇਗੀ : ਸਾਧੂ ਸਿੰਘ ਧਰਮਸੋਤ
ਤਰੱਕੀਆਂ ਮੌਕੇ ਬੈਕਲਾਗ ਭਰਨ ਨੂੰ ਪਹਿਲ ਦਿਤੀ ਜਾਵੇਗੀ : ਸਾਧੂ ਸਿੰਘ ਧਰਮਸੋਤ
ਸੁਮੇਧ ਸੈਣੀ ਨੇ ਬਹਿਬਲ ਕਲਾਂ ਕੇਸ ਦੇ ਦੋਸ਼ ਪੱਤਰ ਨੂੰ ਦਿਤੀ ਚੁਨੌਤੀ
ਸੁਮੇਧ ਸੈਣੀ ਨੇ ਬਹਿਬਲ ਕਲਾਂ ਕੇਸ ਦੇ ਦੋਸ਼ ਪੱਤਰ ਨੂੰ ਦਿਤੀ ਚੁਨੌਤੀ
ਲਾਲਕਿਲ੍ਹੇਦੀਹਿੰਸਾਚਭਾਜਪਾਦੀਭੂਮਿਕਾਦਾਠੀਕਰਾਕਾਂਗਰਸਸਿਰਭੰਨਣਦੀਕੋਸ਼ਿਸ਼ਕਰਰਹੇਨੇਪ੍ਰਕਾਸ਼ਜਾਵੇੜਕਕੈਪਟਨ
ਲਾਲ ਕਿਲ੍ਹੇ ਦੀ ਹਿੰਸਾ 'ਚ ਭਾਜਪਾ ਦੀ ਭੂਮਿਕਾ ਦਾ ਠੀਕਰਾ ਕਾਂਗਰਸ ਸਿਰ ਭੰਨਣ ਦੀ ਕੋਸ਼ਿਸ਼ ਕਰ ਰਹੇ ਨੇ ਪ੍ਰਕਾਸ਼ ਜਾਵੇੜਕਰ : ਕੈਪਟਨ
ਇਹ ਸਮਾਂ ਇਲਜ਼ਾਮਬਾਜ਼ੀ ਦਾ ਨਹੀਂ ਏਕਾ ਰੱਖਣ ਦਾ ਹੈ : ਲੱਖਾ ਸਿਧਾਣਾ
ਇਹ ਸਮਾਂ ਇਲਜ਼ਾਮਬਾਜ਼ੀ ਦਾ ਨਹੀਂ ਏਕਾ ਰੱਖਣ ਦਾ ਹੈ : ਲੱਖਾ ਸਿਧਾਣਾ
ਦੀਪ ਸਿੱਧੂ ਨੇ ਸਮਾਂ ਆਉਣ 'ਤੇ ਕਿਸਾਨ ਆਗੂਆਂ ਨੂੰ ਵੇਖ ਲੈਣ ਦੀ ਦਿਤੀ ਧਮਕੀ
ਦੀਪ ਸਿੱਧੂ ਨੇ ਸਮਾਂ ਆਉਣ 'ਤੇ ਕਿਸਾਨ ਆਗੂਆਂ ਨੂੰ ਵੇਖ ਲੈਣ ਦੀ ਦਿਤੀ ਧਮਕੀ