ਖ਼ਬਰਾਂ
ਅਕਤੂਬਰ ਵਿਚ ਜੀ.ਐਸ.ਟੀ ਮਾਲੀਏ ਤੋਂ ਇਕੱਠਾ ਹੋਇਆ ਇਕ ਲੱਖ ਕਰੋੜ
ਅਕਤੂਬਰ ਵਿਚ ਜੀ.ਐਸ.ਟੀ ਮਾਲੀਏ ਤੋਂ ਇਕੱਠਾ ਹੋਇਆ ਇਕ ਲੱਖ ਕਰੋੜ
LAC 'ਤੇ ਤਣਾਅ ਭਾਰਤੀ ਫੌਜ ਨੇ ਬੁਲਾਈ ਚਾਰ ਰੋਜ਼ਾ ਕਾਨਫਰੰਸ
ਰੱਖਿਆ ਮੰਤਰੀ ਰਾਜਨਾਥ ਸਿੰਘ ਵਿਸ਼ੇਸ਼ ਤੌਰ ‘ਤੇ ਕਰਨਗੇ ਸ਼ਮੂਲਿਅਤ
ਭਾਰਤੀ ਮੂਲ ਦੀ ਅਮਰੀਕਨ ਲੜਕੀ ਨੇ ਲੱਭਿਆ ਕੋਰੋਨਾ ਵਾਇਰਸ ਦਾ ਇਲਾਜ
25 ਹਜਾਰ ਡਾਲਰ ਦਾ ਇਨਾਮ ਜਿੱਤਿਆ
ਕਰੋਨਾ ਨੂੰ ਲੈ ਕੇ ਆਈ ਚੰਗੀ ਖਬਰ, 90 ਫੀਸਦ ਤਕ ਪਹੁੰਚੀ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ
ਕੋਰੇਨਾ ਖਿਲਾਫ ਜੰਗ 'ਚ ਮਿਲੀ ਵੱਡੀ ਸਫਲਤਾ
ਸਾਬਕਾ ਰਾਸ਼ਟਰਪਤੀ ਓਬਾਮਾ ਦਾ ਨਿਸ਼ਾਨਾ, ਅਮੀਰ ਦੋਸਤਾਂ ਲਈ ਦੁਬਾਰਾ ਰਾਸ਼ਟਰਪਤੀ ਬਣਨਾ ਚਾਹੁੰਦੇ ਹਨ ਟਰੰਪ
ਸਿਖਰਾਂ 'ਤੇ ਪੁੱਜਾ ਇਕ-ਦੂਜੇ 'ਤੇ ਦੋਸ਼ਾਂ ਦਾ ਦੌਰ
ਸ਼੍ਰੋਮਣੀ ਅਕਾਲੀ ਦਲ ਦੇ ਸ਼ਤਾਬਦੀ ਸਮਾਰੋਹ ਲੁਧਿਆਣਾ ਦੀ ਥਾਂ ਮੋਗਾ 'ਚ ਹੋਣਗੇ : ਢੀਂਡਸਾ
ਸ਼੍ਰੋਮਣੀ ਕਮੇਟੀ ਚੋਣਾਂ ਸੱਭ ਪੰਥਕ ਧਿਰਾਂ ਨਾਲ ਇਕੱਠੇ ਹੋ ਕੇ ਲੜਾਂਗੇ
ਵੈੱਬ ਸੀਰੀਜ਼ ਮਿਰਜ਼ਾਪੁਰ 2 ‘ਤੇ ਰੋਕ ਲਾਉਣ ਦੀ ਮੰਗ
ਸੀਰੀਜ਼ ਰਾਜਨੀਤੀ ਅਤੇ ਚੋਣਾਂ ਦੇ ਸੰਘਰਸ਼ ਦੀ ਕਹਾਣੀ ਹੈ
ਦੁਸ਼ਹਿਰੇ ਮੌਕੇ ਸਿੱਧੂ ਦਾ ਭਾਜਪਾ 'ਤੇ ਵਾਰ, ਰਾਵਣ ਵਾਂਗ ਹੰਕਾਰ ਚੌਰਾਹੇ ਟੁੱਟਣ ਦੀ ਕੀਤੀ ਭਵਿੱਖਬਾਣੀ
ਕਿਹਾ, ਕੇਂਦਰ ਵੱਲ ਵੇਖਣ ਦੀ ਬਜਾਏ ਅਪਣੇ ਮਸਲੇ ਆਪ ਹੱਲ ਕਰੇ ਪੰਜਾਬ!
ਸ਼੍ਰੀ ਮੁਕਤਸਰ ਅਬੋਹਰ ਮਾਰਗ ‘ਤੇ ਨੌਜਵਾਨ ਦੀ ਲਾਸ਼ ਮਿਲੀ
ਕਤਲ ਕੀਤੇ ਜਾਣ ਦਾ ਪ੍ਰਗਟਾਇਆ ਜਾ ਰਿਹਾ ਹੈ ਖਦਸਾ
ਮੁੱਖ ਮੰਤਰੀ ਦੇ ਮੋਤੀ-ਮਹਿਲ ਨੂੰ ਜਾਂਦੇ ਬੇਰੁਜ਼ਗਾਰ ਅਧਿਆਪਕਾਂ ਨਾਲ ਧੱਕਾ-ਮੁੱਕੀ
ਬੇਰੁਜ਼ਗਾਰ ਡੀਪੀਈ ਅਤੇ ਬੀਐੱਡ ਅਧਿਆਪਕਾਂ ਨੇ ਮੁੱਖ-ਮੰਤਰੀ ਅਤੇ ਸਿੱਖਿਆ ਮੰਤਰੀ ਦੇ -ਫੂਕੇ- ਪੁਤਲੇ