ਖ਼ਬਰਾਂ
SGPC ਨੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਰੋਸ ਪ੍ਰਦਰਸ਼ਨ ਕਰਨ 'ਤੇ ਲਾਈ ਪਾਬੰਦੀ
ਹਿੰਸਕ ਟਕਰਾਅ ਕਰਨ ਵਾਲੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਕੈਪਟਨ ਸਰਕਾਰ ਨੂੰ ਕੀਤੀ ਅਪੀਲ
ਹੁਸ਼ਿਆਰਪੁਰ ਜਬਰ ਜਨਾਹ ਮਾਮਲੇ ਤੇ ਕਤਲ ਕੇਸ ਵਿੱਚ ਚਲਾਨ ਇਸੇ ਹਫ਼ਤੇ ਪੇਸ਼ ਹੋਵੇਗਾ: CM
‘ਕੌਣ ਕਹਿੰਦਾ ਹੈ ਨਵਜੋਤ ਸਿੰਘ ਸਿੱਧੂ ਦਰਕਿਨਾਰ ਹਨ?”, ਮੁੱਖ ਮੰਤਰੀ ਨੇ ਕਿਹਾ
ਕਿਸਾਨਾਂ ਤੇ ਬੀਬੀਆਂ ਵਲੋਂ ਦੁਸਹਿਰੇ ਮੌਕੇ ਫੂਕੇ ਗਏ ਮੋਦੀ,ਅੰਬਾਨੀ ਤੇ ਅਡਾਨੀ ਦੇ ਪੁਤਲੇ
ਰੋਸ ਪ੍ਰਦਰਸ਼ਨ ਕਰ ਕਿਸਾਨ ਮਾਰੂ ਖੇਤੀ ਕਾਨੂੰਨ ਵਾਪਸ ਲੈਣ ਦੀ ਕੀਤੀ ਜ਼ੋਰਦਾਰ ਮੰਗ
Gold Prices Today: ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਅੱਜ ਦੀ ਕੀਮਤ
ਇਸ ਤਰ੍ਹਾਂ ਪਿਛਲੇ ਹਫਤੇ ਸੋਨੇ ਦੀ ਕੀਮਤ 292 ਰੁਪਏ ਪ੍ਰਤੀ 10 ਗ੍ਰਾਮ ਰਹੀ।
ਕਿਸਾਨ ਜਥੇਬੰਦੀਆਂ ਨੇ ਰੋਸ ਮਾਰਚ ਕਰਕੇ ਮੋਦੀ ਦਾ ਪੁਤਲਾ ਫੂਕਿਆ
ਜੇਕਰ ਬਿੱਲ ਵਾਪਸ ਨਾ ਲਏ ਤਾਂ ਕੀਤਾ ਜਾਵੇਗਾ ਤਿੱਖਾ ਸੰਘਰਸ਼
ਸਤਿਕਾਰ ਕਮੇਟੀ ਵਿਚਾਲੇ ਹੋਏ ਟਕਰਾਅ ਪਿਛੋ ਸ਼੍ਰੋਮਣੀ ਕਮੇਟੀ ਨੇ ਕੀਤੀ ਵੱਡੀ ਕਾਰਵਾਈ
ਸ਼ੋਮਣੀ ਕਮੇਟੀ ਨੇ ਸਤਿਕਾਰ ਕਮੇਟੀ 'ਤੇ ਹੁਲੜਬਾਜੀ ਕਰਨ ਦੇ ਲਾਏ ਦੋਸ਼
ਢਿਲਵਾਂ 'ਚ ਹੋਇਆ ਵਾਪਰਿਆ ਭਿਆਨਕ ਹਾਦਸਾ, ਮੌਕੇ ਤੇ ਹੀ ਦੋ ਲੜਕਿਆਂ ਦੀ ਮੌਤ
ਢਿਲਵਾਂ ਦੇ ਏ.ਐਸ.ਆਈ. ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਰਾਹੁਲ (18) ਵਾਸੀ ਤੇ ਫਰਮਾਨ (17) ਵਾਸੀ ਵਜੋਂ ਹੋਈ ਹੈ।
ਡੀ.ਪੀ.ਈ ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਘਰ ਦਾ ਕੀਤਾ ਘਿਰਾਓ
ਇਸ ਤੋਂ ਬਾਅਦ ਸੂਹ ਮਿਲਣ 'ਤੇ ਭਾਰੀ ਪੁਲਿਸ ਫੋਰਸ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਂਦਿਆਂ ਸੈਂਕੜੇ ਕਾਰਕੁਨਾਂ ਨੂੰ ਰੋਕਿਆ ਗਿਆ।
ਗ੍ਰੈਜੂਏਸ਼ਨ ਪਾਸ ਲਈ ਇਸ ਬੈਂਕ 'ਚ ਨਿਕਲੀਆਂ ਨੌਕਰੀਆਂ, ਜਲਦ ਕਰੋ ਅਪਲਾਈ
ਇਹ ਆਨਲਾਈਨ ਅਰਜ਼ੀਆਂ ਦੀ ਪ੍ਰਕਿਰਿਆ 26 ਅਕਤੂਬਰ, 2020 ਤੋਂ ਮੁੜ ਤੋਂ ਖੁੱਲ੍ਹਣ ਜਾ ਰਹੀ ਹੈ।
ਮੋਦੀ ਭਗਤ ਨੇ ਉਤਾਰਿਆ ਮੋਦੀ ਦੇ ਪੁਤਲੇ ਤੋਂ ਜੁੱਤੀਆਂ ਦਾ ਹਾਰ, ਭੜਕੇ ਕਿਸਾਨਾਂ ਨੇ ਬਣਾਈ ਰੇਲ
ਮਹਿਲਾ ਤੋਂ ਮੋਦੀ ਦੇ ਪੁਤਲੇ 'ਤੇ ਜੁੱਤੀਆਂ ਵੀ ਮਰਵਾਈਆਂ ਗਈਆਂ