ਖ਼ਬਰਾਂ
ਮੱਧ ਪ੍ਰਦੇਸ਼ ਵਿਚ ਦੋ ਧੀਆਂ ਨਾਲ ਬਲਾਤਕਾਰ ਦੀਆਂ ਘਿਨਾਉਣੀਆਂ ਘਟਨਾਵਾਂ ਆਈਆ ਸਾਹਮਣੇ
ਔਰਤਾਂ ਦੀ ਸੁਰਖਿਆਂ ਨੂੰ ਲੈ ਕੇ ਖੜ੍ਹੇ ਹੋਏ ਸਵਾਲ
ਕਿਸਾਨਾਂ ਵਲੋਂ 26 ਜਨਵਰੀ ਦੀ ਟਰੈਕਟਰ ਪਰੇਡ ਅਟਲ : ਕਿਸਾਨ ਆਗੂ ਪੰਨੂੰ
ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਪ੍ਰਤੀ ਸਹਿਮਤ ਨਹੀਂ ਹੁੰਦੀ।
ਗਣਤੰਤਰ ਦਿਵਸ ਮੌਕੇ ਕੇਂਦਰ ਵੱਲੋਂ ਰਾਜਾਂ ਨੂੰ ਅਡਵਾਈਜ਼ਰੀ ਜਾਰੀ,ਨਹੀਂ ਕੀਤੀ ਪਾਲਣਾ ਤੇ ਹੋਵੇਗੀ ਸਜ਼ਾ
ਝੰਡੇ ਨੂੰ ਜ਼ਮੀਨ ਉੱਤੇ ਨਾ ਸੁੱਟਿਆ ਜਾਵੇ। ‘
ਦੂਜੇ ਪੜਾਅ ਵਿੱਚ ਪ੍ਰਧਾਨ ਮੰਤਰੀ ਤੋਂ ਲੈ ਕੇ ਮੁੱਖ ਮੰਤਰੀਆਂ ਨੂੰ ਲੱਗੇਗਾ ਕੋਰੋਨਾ ਟੀਕਾ
ਅਪ੍ਰੈਲ ਤੱਕ ਖ਼ਤਮ ਹੋ ਜਾਵੇਗਾ ਪਹਿਲਾ ਪੜਾਅ
ਕਿਸਾਨੀ ਸੰਘਰਸ਼ 'ਚ ਜਾਨ ਗਵਾਉਣ ਵਾਲੇ ਜ਼ਿਲ੍ਹੇ ਦੇ 4 ਵਿਅਕਤੀਆਂ ਨੂੰ ਦਿੱਤੇ ਜਾਣਗੇ 5-5 ਲੱਖ ਰੁਪਏ:DC
ਇਹ ਐਲਾਨ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਕੀਤਾ ਗਿਆ ਹੈ।
ਪੰਜਾਬ ਸਰਕਾਰ ਨੇ 27 ਜਨਵਰੀ ਤੋਂ ਪ੍ਰਾਇਮਰੀ ਕਲਾਸਾਂ ਲਈ ਸਕੂਲ ਖੋਲ੍ਹਣ ਦਾ ਕੀਤਾ ਵੱਡਾ ਐਲਾਨ
ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਮਾਪਿਆਂ ਨੂੰ ਲਿਖਤੀ ਸਹਿਮਤੀ ਵੀ ਦੇਣੀ ਪਵੇਗੀ।
ਘਰੇਲੂ ਬਾਜ਼ਾਰ ਵਿਚ ਵੀ ਦਿਖਿਆ ਬਾਈਡਨ ਦੀ ਜਿੱਤ ਦਾ ਅਸਰ, ਸੈਂਸੈਕਸ ਪਹਿਲੀ ਵਾਰ 50 ਹਜ਼ਾਰ ਤੋਂ ਉਪਰ
ਅਮਰੀਕਾ ਵਿਚ ਨਵੇਂ ਤਾਜ਼ੇ ਉਤਸ਼ਾਹ ਪੈਕੇਜ ਦੀ ਉਮੀਦ ਨੇ ਗਲੋਬਲ ਸਟਾਕ ਮਾਰਕੀਟ ਨੂੰ ਹੁਲਾਰਾ ਦਿੱਤਾ
ਜੋ ਬਾਈਡਨ ਨੇ ਰਾਸ਼ਟਰਪਤੀ ਬਣਦੇ ਹੀ ਬਦਲਿਆਂ ਟਰੰਪ ਦਾ ਫੈਸਲਾ, ਪੈਰਿਸ ਮੌਸਮ ਸਮਝੌਤਾ 'ਤੇ ਕੀਤੇ ਦਸਤਖ਼ਤ
ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ ਪੈਰਿਸ ਜਲਵਾਯੂ ਸਮਝੌਤੇ ਵਿਚ ਸ਼ਾਮਲ ਹਨ।
ਮਿਸ਼ਨ ਬੰਗਾਲ ਪੂਰਾ ਕਰਨ 'ਚ ਜੁਟੀ ਬੀਜੇਪੀ, ਜੇ ਪੀ ਨੱਡਾ ਨੇ ਕਈ ਵੱਡੇ ਨੇਤਾਵਾਂ ਨਾਲ ਕੀਤੀ ਮੀਟਿੰਗ
ਨੱਡਾ ਨੇ ਲਿਖਿਆ ਵਰਕਰਾਂ ਨੂੰ ਪੱਤਰ
ਟਰੰਪ ਦੇ ਵ੍ਹਾਈਟ ਹਾਊਸ ਤੋਂ ਰਵਾਨਾ ਹੋਣ ਤੇ ਸੋਸ਼ਲ ਮੀਡੀਆ 'ਤੇ ਮੀਮਸ ਦਾ ਹੜ੍ਹ, ਦੇਖੋ ਵੀਡੀਓ
ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਨੇ ਮੀਮਸ ਨਾਲ ਡੋਨਲਡ ਟਰੰਪ ਨੂੰ ਟਰੋਲ ਕੀਤਾ।