ਖ਼ਬਰਾਂ
ਆਰ.ਟੀ.ਆਈ. ਦੇ ਜਵਾਬ ਨੇ ਕੇਂਦਰ ਦੇ ਝੂਠ ਦਾ ਪਰਦਾਫ਼ਾਸ਼ ਕੀਤਾ : ਕੈਪਟਨ ਅਮਰਿੰਦਰ ਸਿੰਘ
ਖੇਤੀ ਕਾਨੂੰਨਾਂ ਨੂੰ ਕਮੇਟੀ ਦੀ ਮਨਜੂਰੀ ਹੋਣ ਬਾਰੇ ਝੂਠੇ ਦਾਅਵੇ ਕਰਨ ਉਤੇ ਅਕਾਲੀ ਦਲ ਅਤੇ ‘ਆਪ’ ਨੂੰ ਕਰੜੇ ਹੱਥੀਂ ਲਿਆ
ਟਿੱਕਰੀ ਬਾਰਡਰ ‘ਤੇ ਲਾਈ ਸਟੇਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਕੀਤੀ ਸਮਰਪਿਤ
ਉਨ੍ਹਾਂ ਦੇ ਧਰਮ ਦੀ ਰਾਖੀ ਲਈ ਗੁਰੂ ਜੀ ਨੇ ਬਾਲ ਉਮਰੇ ਹੀ ਪਿਤਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਜਾ ਕੇ ਕੁਰਬਾਨੀ ਦੇਣ ਲਈ ਤੋਰਿਆ।
ਕੇਂਦਰ ਸਰਕਾਰ ਕਿਸਾਨਾਂ ਦਾ ਮਸਲਾ ਹੱਲ ਨਹੀਂ ਕਰਨਾ ਚਾਹੁੰਦੀ : ਮਨੀਸ਼ ਤਿਵਾੜੀ
ਸੁਪਰੀਮ ਕੋਰਟ ਰੋਜ਼ਾਨਾ ਕਰੇ ਮਾਮਲੇ ’ਤੇ ਸੁਣਵਾਈ
ਹਿੰਦੂ,ਸਿੱਖ,ਈਸਾਈ ਸਭ ਅੰਦੋਲਨ 'ਚ ਪਹੁੰਚਦਿਆਂ ਹੀ ਭੁੱਲ ਜਾਂਦੇ ਨੇ ਆਪਣੀ ਹੋਂਦ
ਉਨ੍ਹਾਂ ਕਿਹਾ ਕਿ ਇਹ ਕਿਸਾਨੀ ਅੰਦੋਲਨ ਮਹਾਨ ਅਤੇ ਪਵਿੱਤਰ ਹੈ ਇਸ ਅੰਦੋਲਨ ਵਿੱਚ ਪਹੁੰਚਦਿਆਂ ਹੀ ਹਰ ਵਿਅਕਤੀ ਆਪਣੀ ਜ਼ਾਤ ਧਰਮ ਸਭ ਕੁਝ ਭੁੱਲ ਜਾਂਦਾ ।
ਸਰਕਾਰ ਦੀ ਸਰਪ੍ਰਸਤੀ ਨਾਲ ਮਾਈਨਿੰਗ ਮਾਫ਼ੀਆ ਲੁੱਟ ਰਿਹੈ ਪੰਜਾਬ ਦੀ ਸੰਪਤੀ : ‘ਆਪ’
ਮੁੱਖ ਮੰਤਰੀ ਸੂਬੇ ਭਰ ਵਿਚ ਚੱਲ ਰਹੇ ਬੇਲਗਾਮ ਵੱਖ-ਵੱਖ ਮਾਫ਼ੀਏ ਨੂੰ ਨੱਥ ਪਾਉਣ
ਕੇਜਰੀਵਾਲ ਦੀ ਕਥਨੀ ਤੇ ਕਰਨੀ ਵਿਚ ਕੋਹਾਂ ਦਾ ਫ਼ਰਕ: ਧਰਮਸੋਤ
ਕੀ ਕੇਜਰੀਵਾਲ ਦਿੱਲੀ ਵਿਚ ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਨ ਵਾਲਾ ਪਹਿਲਾ ਬੰਦਾ ਨਹੀਂ ਸੀ ?
ਨੈਸ਼ਨਲ ਵਾਰ ਮੈਮੋਰੀਅਲ ‘ਚ ਲਿਖੇ ਗਏ ਗਲਵਾਨ ਘਾਟੀ ਦੇ 20 ਸ਼ਹੀਦਾਂ ਦੇ ਨਾਮ
ਪਿਛਲੇ ਸਾਲ ਜੂਨ ਵਿਚ ਪੂਰਬੀ ਲਦਾਖ ਵਿਚ ਗਲਵਾਨ ਘਾਟੀ ਵਿਚ ਚੀਨੀ ਫ਼ੌਜੀਆਂ ਨਾਲ ਬਹਾਦਰੀ...
ਤੀਜੀ ਤੇ ਚੌਥੀ ਕਲਾਸ ਲਈ 27 ਤੋਂ ਖੋਲ੍ਹੇ ਜਾਣਗੇ ਸਕੂਲ: ਸਿੰਗਲਾ
ਪਹਿਲੀ ਤੇ ਦੂਜੀ ਜਮਾਤ ਵੀ ਪਹਿਲੀ ਤੋਂ ਸ਼ੁਰੂ
'ਤਾਂਡਵ' ਦੇ ਬਹਾਨੇ ਕੁਫ਼ਰ ਲਾਉਣ ਵਾਲੇ ਕਾਨੂੰਨ ਦੀ ਤਿਆਰੀ ਵਿਚ ਭਾਜਪਾ
ਭਾਜਪਾ ਵਿਧਾਇਕ ਨੰਦਕਿਸ਼ੋਰ ਗੁਰਜਰ ਨੇ ਪਹਿਲਾਂ ਫਿਲਮ ਦੇ ਨਿਰਦੇਸ਼ਕ ਖ਼ਿਲਾਫ਼ ਕੇਸ ਦਾਇਰ ਕੀਤਾ ਸੀ।
ਟਰੰਪ ਨੇ ਛੱਡਿਆ ਵਾਇਟ ਹਾਊਸ, ਜੋ ਬਾਇਡਨ ਦੇ ਸਹੁੰ ਸਮਾਗਮ ‘ਚ ਨਹੀਂ ਹੋਣਗੇ ਸ਼ਾਮਲ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅੱਜ ਵਾਇਟ ਹਾਊਸ ਤੋਂ ਆਖਰੀ ਵਿਦਾਇਗੀ...