ਖ਼ਬਰਾਂ
ਵਿਸ਼ੇਸ਼ ਇਜਲਾਸ : ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਕਾਰਵਾਈ 1 ਘੰਟੇ ਲਈ ਮੁਲਤਵੀ
ਸੈਸ਼ਨ 'ਚ ਨਵਜੋਤ ਸਿੱਧੂ ਵੀ ਹੋਏ ਸ਼ਾਮਲ
ਸ਼ੁਰੂ ਹੋਈ ਵਿਧਾਨ ਸਭਾ ਦੀ ਕਾਰਵਾਈ , ਨਵਜੋਤ ਸਿੱਧੂ ਵੀ ਹੋਏ ਸ਼ਾਮਲ
ਸਕਾਲਰਸ਼ਿਪ ਘੋਟਾਲੇ ਨੂੰ ਲੈ ਕੇ ਸੂਬਾ ਸਰਕਾਰ ਦਾ ਘਿਰਾਓ ਕਰਨ ਦੀ ਤਿਆਰੀ ਵਿਚ ਵਿਰੋਧੀ ਧਿਰ
ਆਮ ਲੋਕਾਂ ਲਈ ਰਾਹਤ ਦੀ ਖ਼ਬਰ ਤੇਲ ਦੀਆਂ ਕੀਮਤਾਂ ਸਥਿਰ
ਕੱਚੇ ਤੇਲ ਦੇ ਉਤਪਾਦਨ ਵਿਚ 1,21000 ਬੈਰਲ ਤੇਲ ਦੀ ਕਮੀ ਦਾ ਅਨੁਮਾਨ
ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਦੋਸਤਾਨਾ ਮੈਚ ਖੇਡ ਰਹੀ ਹੈ-ਮਜੀਠੀਆ
ਵਿਧਾਨ ਸਭਾ ਇਜਲਾਸ ਤੋਂ ਪਹਿਲਾਂ ਅਕਾਲੀ ਦਲ ਨੇ ਕੱਢਿਆ ਟਰੈਕਟਰ ਮਾਰਚ
ਅਮਰੀਕਾ : ਗੁਰਦੁਆਰਾ ਸਾਹਿਬ ’ਚ ਦੋ ਸਿੱਖ ਧੜਿਆ 'ਚ ਹੱਥੋਪਾਈ, ਇਕ ਗੰਭੀਰ ਜਖ਼ਮੀ
ਪੁਲਿਸ ਅਨੁਸਾਰ ਦੋਵਾਂ ਸਿੱਖਾਂ ਵਿਚ ਪਿਛਲੇ ਤਿੰਨ ਹਫ਼ਤਿਆਂ ਤੋਂ ਵਿਵਾਦ ਚੱਲ ਰਿਹਾ ਸੀ
ਪੰਜਾਬ ਦੇ ਸਕੂਲਾਂ 'ਚ ਅੱਜ ਲੱਗੇਗੀ ਰੌਣਕ, ਕੋਰੋਨਾ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ
ਸਰਕਾਰੀ ਸਕੂਲ ਸਵੇਰੇ 8.30 ਵਜੇ ਤੋਂ 2.30 ਤੱਕ ਖੁੱਲ੍ਹਣਗੇ
24 ਘੰਟਿਆਂ 'ਚ ਆਏ 56 ਹਜ਼ਾਰ ਕੇਸ, 66 ਹਜ਼ਾਰ 418 ਮਰੀਜ਼ ਠੀਕ, 581 ਮੌਤਾਂ
ਪਿਛਲੇ ਤਿੰਨ ਮਹੀਨਿਆਂ ਵਿੱਚ ਛੇਵੀਂ ਵਾਰ 60 ਹਜ਼ਾਰ ਤੋਂ ਘੱਟ ਮਾਮਲੇ ਸਾਹਮਣੇ ਆਏ ਹਨ
ਕਮਲਾ ਹੈਰਿਸ ਦੇ ਨਾਮ ਦਾ ਗ਼ਲਤ ਉਚਾਰਣ ਕਰਨ 'ਤੇ ਪਰਡਯੂ ਦੀ ਨਿੰਦਾ
ਗ਼ਲਤ ਨਾਮ ਲੈਣ ਅਤੇ ਇਸ ਤਰ੍ਹਾਂ ਮਜ਼ਾਕ ਉਡਾਉਣ ਨਾਲ ਹੈਰਿਸ ਦੇ ਸਮਰਥਕ ਨਾਰਾਜ਼ ਹੋ ਗਏ
ਸ਼੍ਰੀਸੈਣੀ ਦੀ 'ਮਿਸ ਵਰਲਡ ਅਮਰੀਕਾ-ਬਿਊਟੀ ਵਿਦ-ਏ ਪਰਪਜ਼' ਰਾਸ਼ਟਰੀ ਰਾਜਦੂਤ ਵਜੋਂ ਹੋਈ ਚੋਣ
ਮਿਸ ਵਰਲਡ ਅਮਰੀਕਾ 2020 ਪ੍ਰਤੀਯੋਗਤਾ 'ਚ ਉਸ ਨੇ 6 ਇਨਾਮ ਜਿਤੇ
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅੱਜ, ਮੰਤਰੀ ਮੰਡਲ ਵਲੋਂ ਸੈਸ਼ਨ ਦੋ ਦਿਨ ਚਲਾਉਣ ਦਾ ਫ਼ੈਸਲਾ
ਕਿਸਾਨ ਜਥੇਬੰਦੀਆਂ ਦੀ ਮੰਗ-ਖੇਤੀ ਕਾਨੂੰਨ ਰੱਦ ਕਰੋ