ਖ਼ਬਰਾਂ
ਬਿੱਲ ਦੀ ਕਾਪੀ ਨਾ ਮਿਲਣ ਕਰਕੇ 'ਆਪ' ਵਿਧਾਇਕਾਂ ਨੇ ਵਿਧਾਨ ਸਭਾ ਦੇ ਅੰਦਰ ਹੀ ਲਾਇਆ ਧਰਨਾ
ਬਿੱਲ ਦੀ ਕਾਪੀ ਮਿਲਣ ਤੱਕ ਅੰਦਰ ਹੀ ਬੈਠਾਂਗੇ- ਹਰਪਾਲ ਸਿੰਘ ਚੀਮਾ
ਵਿਧਾਨ ਸਭਾ ਸੈਸ਼ਨ: ਪਹਿਲੇ ਦਿਨ ਦੀ ਕਾਰਵਾਈ ਖ਼ਤਮ, ਕੱਲ੍ਹ ਪੇਸ਼ ਹੋਵੇਗਾ ਖੇਤੀ ਕਾਨੂੰਨਾਂ ਖਿਲਾਫ਼ ਬਿੱਲ
ਸੈਸ਼ਨ ਮੁਲਤਵੀ ਹੋਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਵਿਧਾਇਕ ਧਰਨੇ 'ਤੇ ਡਟੇ
ਸਕਾਲਰਸ਼ਿਪ ਘੁਟਾਲੇ ਵਿਰੁੱਧ ਵਿਧਾਨ ਸਭਾ ਬਾਹਰ ਪਹੁੰਚੇ ABVP ਦੇ ਵਿਦਿਆਰਥੀ
ਪੰਜਾਬ ਸਰਕਾਰ ਅਤੇ ਸਾਧੂ ਸਿੰਘ ਧਰਮਸੋਤ ਖਿਲਾਫ਼ ਕੀਤੀ ਜਾ ਰਹੀ ਨਾਅਰੇਬਾਜ਼ੀ
ਪ੍ਰਦੂਸ਼ਣ ਲਈ ਸਿਰਫ ਪਰਾਲੀ ਹੀ ਨਹੀਂ ਬਲਕਿ ਇਹ ਕਾਰਕ ਵੀ ਹਨ ਜ਼ਿੰਮੇਵਾਰ
ਦਿੱਲੀ ਸਰਕਾਰ ਔਡ-ਈਵਨ ਫਾਰਮੂਲਾ ਕਰ ਰਹੀ ਹੈ ਲਾਗੂ
ਦੇਸ਼ ਵਿਚ ਲੜਕਿਆਂ ਦੀ ਤੁਲਨਾ 'ਚ ਲੜਕੀਆਂ ਦੀ ਤਰੱਕੀ ਦਾ ਅਨੁਪਾਤ ਜ਼ਿਆਦਾ - ਨਰਿੰਦਰ ਮੋਦੀ
ਮੈਸੂਰ ਯੂਨੀਵਰਸਿਟੀ ਸਮਾਰੋਹ 'ਚ ਬੋਲੇ ਪੀਐੱਮ ਮੋਦੀ
IPL 2020 ਵਿਚ ਚੇੱਨਈ ਸੁਪਰ ਕਿੰਗ ਦੀ ਟੀਮ ਨੂੰ ਲੱਗਿਆ ਇਕ ਹੋਰ ਵੱਡਾ ਝਟਕਾ
ਚੇੱਨਈ ਸੁਪਰ ਕਿੰਗ ਦਾ ਇਕ ਹੋਰ ਸਟਾਰ ਪਲੇਅਰ ਅਤੇ ਟੀਮ ਦੇ ਬੇਹਤਰੀਨ ਆਲ -ਰਾਉਂਡਰ ਦਵੇਨ ਬ੍ਰਾਵੋ ਜਖ਼ਮੀ
POK ਵਿਚ ਪਾਕਿਸਤਾਨ ਨੇ ਫਿਰ ਰਚੀ BAT ਵਾਲੀ ਸਾਜਿਸ਼, ਭਾਰਤੀ ਸੈਨਾ ਅਲਰਟ
ਪਾਕਿਸਤਾਨ ਇਕ ਵਾਰ ਫਿਰ ਅੱਤਵਾਦੀਆਂ ਦੀ ਪਨਾਹ ਵਿਚ ਪਹੁੰਚ ਗਿਆ
ਵਿਧਾਨ ਸਭਾ 'ਚ ਕੱਲ੍ਹ ਪੇਸ਼ ਕੀਤਾ ਜਾਵੇਗਾ ਖੇਤੀ ਕਾਨੂੰਨਾਂ ਵਿਰੋਧੀ ਖਰੜਾ
ਕਾਂਗਰਸ ਦੇ ਵਿਧਾਇਕ ਫਤਿਹਜੰਗ ਬਾਜਵਾ ਨੇ ਦਿੱਤੀ ਜਾਣਕਾਰੀ
ਚੀਨ ਦੇ ਗੁੰਡਾਗਰਦੀ ਦੇ ਜਵਾਬ ਵਿਚ ਭਾਰਤ ਨੇ ਅਰਬ ਸਾਗਰ ਤੋਂ ਚਲਾਇਆ ਬ੍ਰਾਹਮਾਸਤਰ
ਚੀਨ ਨੇ ਹਿੰਦ ਮਹਾਂਸਾਗਰ ਦੇ ਉੱਤੇ ਭਾਰਤ ਨੂੰ ਦਿੱਤੀ ਸੀ ਧਮਕੀ
ਰਾਹੁਲ ਗਾਂਧੀ ਕਾਂਗਰਸ ਦੇ ਵਿਧਾਇਕਾਂ ਤੇ ਆਗੂਆਂ ਨੂੰ ਪ੍ਰਦਰਸ਼ਨ ਲਈ ਦਿੱਲੀ ਕਿਉਂ ਨਹੀਂ ਬੁਲਾ ਰਹੇ- ਬੈਂਸ
ਵਿਧਾਨ ਸਭਾ ਦੇ ਬਾਹਰ ਸਿਮਰਜੀਤ ਬੈਂਸ ਨੇ ਕੀਤਾ ਸਵਾਲ