ਖ਼ਬਰਾਂ
ਭੁਪਿੰਦਰ ਮਾਨ ‘ਤੇ ਭੜਕਿਆ ਕਿਸਾਨਾਂ ਦਾ ਵਕੀਲ, ਕਿਹਾ ਕਿਸਾਨਾਂ ਦਾ ਗਦਾਰ ਆਗੂ
ਦਿੱਲੀ ਸਿੰਘੂ ਬਾਰਡਰ ‘ਤੇ ਪਹੁੰਚੇ ਕਿਸਾਨਾਂ ਦੇ ਵਕੀਲ ਪ੍ਰੇਮ ਸਿੰਘ ਭੰਗੂ...
ਪੰਜਾਬ ਸਰਕਾਰ ਦੀ ਦੋ-ਟੁੱਕ: ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਘੱਟ ਕੁੱਝ ਵੀ ਮਨਜ਼ੂਰ ਨਹੀਂ ਹੋਵੇਗਾ
ਕੇਂਦਰ ਨੂੰ ਇਹ ਮੁੱਦਾ ਵੱਕਾਰ ਤੇ ਹਊਮੇ ਦਾ ਸਵਾਲ ਨਾ ਬਣਾਉਣ ਲਈ ਕਿਹਾ
ਚੰਡੀਗੜ੍ਹ ਤੋਂ ਹਿਸਾਰ ਤੱਕ ਏਅਰ ਟੈਕਸੀ ਸੇਵਾ ਸ਼ੁਰੂ, ਖੱਟਰ ਨੇ ਦਿੱਤੀ ਹਰੀ ਝੰਡੀ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ...
ਤੇਲ ਕੀਮਤਾਂ ਜ਼ਰੀਏ ਲੁਟਣ ਦੇ ਰਾਹ ਪਈ ਸਰਕਾਰ,ਕਰੋਨਾ ਕਾਲ ਵੇਲੇ ਕੀਤੀ ਚਲਾਕੀ ਦਾ ਖਮਿਆਜ਼ਾ ਭੁਗਤ ਰਹੇ ਲੋਕ
ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਪਟਰੋਲ-ਡੀਜ਼ਲ ਦੀ ਕੀਮਤ ਨੂੰ ਲੱਗੀ ਅੱਗ
ਮੋਦੀ ਜੀ, ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ: ਰਾਹੁਲ ਗਾਂਧੀ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਲੈ...
ਸਿੰਘੂ ਬਾਰਡਰ ਤੋਂ ਰੁਲਦੂ ਸਿੰਘ ਮਾਨਸਾ ਦੀ ਕੇਂਦਰ ਸਰਕਾਰ ਨੂੰ ਲਲਕਾਰ
ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਜਾਣ ਬੁੱਝ ਕੇ ਲਟਕਾ ਰਹੀ ਹੈ,
ਕਿਸਾਨੀ ਸੰਘਰਸ਼ ਸਾਹਮਣੇ ਟਿੱਕ ਨਹੀਂ ਪਾ ਰਹੇ 'ਖੇਤੀ ਕਾਨੂੰਨਾਂ ਦੇ ਹਮਾਇਤੀ', ਕਰਨ ਲੱਗੇ ਕਿਨਾਰਾ
ਆਖ਼ਰ ਦੇਸ਼ ਨੂੰ ਕਿਸ ਪਾਸੇ ਲੈ ਜਾਵੇਗੀ ਸਰਕਾਰ ਖਿਲਾਫ ਲੋਕਾਂ ਦੀ ਵਧਦੀ ਬੇਭਰੋਸਗੀ
ਮੋਦੀ ਵੱਲੋਂ ਮਿਲੇ ਐਵਾਰਡ ਨੂੰ ਮੋੜਨ ਵਾਲੇ ਨੌਜਵਾਨ ਨੇ ਬਣਾਈ ਕੇਂਦਰ ਸਰਕਾਰ ਦੀ ਰੇਲ
18 ਲੱਖ ਦੀ ਥਾਂ 18 ਕਰੋੜ ਵੀ ਹੁੰਦਾ ਤਾਂ ਵੀ ਮੋਦੀ ਸਰਕਾਰ ਦੇ ਮੂੰਹ ‘ਤੇ ਮਾਰਦੇ...
ਭੁਪਿੰਦਰ ਸਿੰਘ ਮਾਨ ਖੇਤੀਬਾੜੀ ਕਾਨੂੰਨਾਂ ਬਾਰੇ ਬਣੇ ਸੁਪਰੀਮ ਕੋਰਟ ਪੈਨਲ ਤੋਂ ਆਪਣੇ ਆਪ ਨੂੰ ਕੀਤਾ ਵੱਖ
ਕਿਹਾ ਮੈਂ ਹਮੇਸ਼ਾਂ ਆਪਣੇ ਕਿਸਾਨਾਂ ਅਤੇ ਪੰਜਾਬ ਦੇ ਨਾਲ ਖੜੋਗਾ। ”
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਦੁਸ਼ਯੰਤ ਦਵੇ ਨੇ ਦਿੱਤਾ ਅਸਤੀਫਾ
ਸੀਨੀਅਰ ਐਡਵੋਕੇਟ ਚੰਦਰ ਉਦੈ ਸਿੰਘ ਨੇ ਕਾਰਜਕਾਰੀ (ਸੀਨੀਅਰ), ਐਸ.ਸੀ.ਬੀ.ਏ. ਦੇ ਮੈਂਬਰ ਵਜੋਂ ਅਸਤੀਫਾ ਦੇਣ ਲਈ ਵੀ ਸਹਿਮਤੀ ਦਿੱਤੀ ਹੈ।