ਖ਼ਬਰਾਂ
ਹਰਿਆਣਾ ਦੀ ਸਿਆਸਤ 'ਚ ਵੱਡੀ ਹੱਲ-ਚੱਲ, ਸ਼ਾਹ ਨਾਲ ਮੁਲਾਕਾਤ ਕਰਨਗੇ BJP, ਦੁਸ਼ਯੰਤ ਤੇ JJP ਲੀਡਰ
ਇਸ ਮੀਟਿੰਗ ਦੌਰਾਨ ਕਿਸਾਨ ਅੰਦੋਲਨ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ।
MP: ਮੋਰੈਨਾ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਲੋਕਾਂ ਦੀ ਹੋਈ ਮੌਤ, 8 ਗੰਭੀਰ
ਇਸ ਦੇ ਨਾਲ ਹੀ 7 ਬੀਮਾਰ ਹਨ, ਜਿਨ੍ਹਾਂ ਵਿਚੋਂ ਸਿਰਫ ਇਕ ਦੀ ਹਾਲਤ ਗੰਭੀਰ ਹੈ, ਉਸ ਨੂੰ ਗਵਾਲੀਅਰ ਭੇਜਿਆ ਗਿਆ ਹੈ।
ਪੰਜਾਬ ਦੇ CM ਅੱਜ ਲੁਧਿਆਣਾ 'ਚ ਰੱਖਣਗੇ 519 ਕਰੋੜ ਦੇ ਪ੍ਰਾਜੈਕਟ ਦਾ ਨੀਂਹ ਪੱਥਰ
ਉਦਯੋਗਪਤੀਆਂ ਨਾਲ ਵੀ ਮੀਟਿੰਗ ਕਰਨਗੇ ਅਤੇ ਪੁਲਿਸ ਵਲੋਂ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ।
ਕਿਸਾਨੀ ਸੰਘਰਸ਼ ਵਿਚ ਸ਼ਾਮਿਲ ਤਿੰਨ ਹੋਰ ਕਿਸਾਨਾਂ ਦੀ ਹੋਈ ਮੌਤ, ਕਾਨੂੰਨਾਂ ਨੂੰ ਰੱਦ ਕਰਨ ਦੀ ਸੀ ਮੰਗ
79 ਸਾਲ ਦੀ ਉਮਰ ’ਚ ਕਿਸਾਨੀ ਅੰਦੋਲਨ ਲਈ ਦਿੱਤੀ ਸ਼ਹਾਦਤ
PM ਮੋਦੀ ਅੱਜ ਦੂਸਰੇ 'ਰਾਸ਼ਟਰੀ ਯੁਵਾ ਸੰਸਦ ਸਮਾਰੋਹ ਨੂੰ ਕਰਨਗੇ ਸੰਬੋਧਨ
ਸਮਾਰੋਹ ਦੇ ਤਿੰਨ ਰਾਸ਼ਟਰੀ ਜੇਤੂ ਵੀ ਆਪਣੇ ਵਿਚਾਰ ਪੇਸ਼ ਕਰਨਗੇ
ਲੱਦਾਖ ਦੀ ਕੜਾਕੇ ਵਾਲੀ ਠੰਡ ਤੋਂ ਕੰਬੀ ਜਿਨਪਿੰਗ ਦੀ ਸੈਨਾ,LAC ਤੋਂ ਹਟਾਏ10 ਹਜ਼ਾਰ ਸਿਪਾਹੀ
''ਦੋਵਾਂ ਦੇਸ਼ਾਂ ਦੀਆਂ ਫੌਜਾਂ ਮੋਰਚੇ 'ਤੇ ਖੜੀਆਂ ਹਨ''
ਉੱਤਰ ਪੱਛਮੀ ਭਾਰਤ ਵਿਚ ਅਗਲੇ ਤਿੰਨ-ਚਾਰ ਦਿਨਾਂ 'ਚ ਪਾਰਾ 2 ਤੋਂ 4 ਡਿਗਰੀ ਤੱਕ ਘਟਣ ਦੀ ਸੰਭਵਨਾ
ਟਵੀਟ ਕਰਕੇ ਦਿੱਤੀ ਜਾਣਕਾਰੀ
ਅੰਮ੍ਰਿਤਸਰ ਤੋਂ 11 ਸਾਲ ਦੇ ਬੱਚੇ ਨੇ ਸਾਈਕਲ 'ਤੇ ਖਿੱਚੀ ਦਿੱਲੀ ਜਾਣ ਦੀ ਤਿਆਰੀ
ਛੋਟੇ-ਛੋਟੇ ਬੱਚਿਆਂ ਵਿਚ ਵੀ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਦੀ ਬੜੀ ਤਾਂਘ ਪਾਈ ਜਾ ਰਹੀ ਹੈ
ਹਨੁਮਾ ਅਤੇ ਅਸ਼ਵਿਨ ਨੇ ਜਮਾਏ ਪੈਰ, ਭਾਰਤ ਨੇ ਮੈਚ ਡਰਾਅ ਕਰਵਾਇਆ
ਹਨੁਮਾ ਅਤੇ ਅਸ਼ਵਿਨ ਨੇ ਜਮਾਏ ਪੈਰ, ਭਾਰਤ ਨੇ ਮੈਚ ਡਰਾਅ ਕਰਵਾਇਆ
‘ਵੋਗ’ ਦੇ ਮੁੱਖ ਪੰਨੇ ਲਈ ਹੈਰਿਸ ਦੀ ਟੀਮ ਅਤੇ ਮੈਗਜ਼ੀਨ ਵਿਚਾਲੇ ਵਿਵਾਦ
‘ਵੋਗ’ ਦੇ ਮੁੱਖ ਪੰਨੇ ਲਈ ਹੈਰਿਸ ਦੀ ਟੀਮ ਅਤੇ ਮੈਗਜ਼ੀਨ ਵਿਚਾਲੇ ਵਿਵਾਦ