ਖ਼ਬਰਾਂ
Gold-Silver Price: ਲਗਾਤਾਰ ਘੱਟ ਰਹੀਆਂ ਨੇ ਸੋਨੇ ਦੀਆਂ ਕੀਮਤਾਂ, ਜਾਣੋ ਅੱਜ ਦੀ ਅਪਡੇਟ
ਸਵੇਰੇ 10: 19 ਵਜੇ ਮਲਟੀ ਕਮੋਡਿਟੀ ਐਕਸਚੇਂਜ ਵਿੱਚ ਡਿਲੀਵਰੀ ਵਾਲੇ ਸੋਨੇ ਦੀ ਕੀਮਤ 62 ਰੁਪਏ ਯਾਨੀ 0.12% ਦੀ ਗਿਰਾਵਟ ਨਾਲ 50,650 ਰੁਪਏ ਪ੍ਰਤੀ 10 ਗ੍ਰਾਮ ਰਹੀ।
ਹੜ੍ਹ ਪ੍ਰਭਾਵਿਤ ਇਲਾਕੇ ਦਾ ਜਾਇਜ਼ਾ ਲੈਣ ਪਹੁੰਚੇ ਵਿਧਾਇਕ 'ਤੇ ਲੋਕਾਂ ਨੇ ਬਰਸਾਈਆਂ ਚੱਪਲਾਂ
ਵਿਧਾਇਕ ਦੀ ਗੱਡੀ ਨਾਲ ਵੀ ਕੀਤੀ ਗਈ ਭੰਨਤੋੜ
ਚੀਨ ਨੂੰ ਇੱਕ ਹੋਰ ਝਟਕਾ! ਸਰਕਾਰ ਨੇ ਏਅਰ ਕੰਡੀਸ਼ਨਰਾਂ ਦੇ ਆਯਾਤ 'ਤੇ ਲਗਾਈ ਪਾਬੰਦੀ
ਜੁਲਾਈ ਵਿੱਚ ਟੀਵੀ ਆਯਾਤ ਉੱਤੇ ਲਗਾਈ ਗਈ ਸੀ ਪਾਬੰਦੀ
ਪ੍ਰਧਾਨ ਮੰਤਰੀ ਨੇ ਐਫਏਓ ਦੀ 75 ਵੀਂ ਵਰ੍ਹੇਗੰਢ ਮੌਕੇ ਜਾਰੀ ਕੀਤਾ 75 ਰੁਪਏ ਦਾ ਸਿੱਕਾ
ਅੱਠ ਫਸਲਾਂ ਦੀਆਂ 17 ਬਾਇਓ ਕਾਸ਼ਤ ਕਿਸਮਾਂ ਦੇਸ਼ ਨੂੰ ਸਮਰਪਿਤ
ਭਾਰਤ ਦੀ ਪਹਿਲੀ ਆਸਕਰ ਐਵਾਰਡ ਜੇਤੂ ਭਾਨੂ ਅਥਈਆ ਦਾ ਦੇਹਾਂਤ
ਉਨ੍ਹਾਂ ਨੂੰ "ਗੁਲਜ਼ਾਰ ਦੀ ਫਿਲਮ ਲੇਕਿਨ (1990)ਤੇ ਆਸ਼ੁਤੋਸ਼ ਗੋਵਾਰੀਕਰ ਦੀ ਲਗਾਨ" ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ।
19 ਅਕਤੂਬਰ ਤੋਂ ਪੰਜਾਬ 'ਚ 9ਵੀਂ ਤੋਂ 12ਵੀਂ ਦੇ ਵਿਦਿਆਰਥੀਆਂ ਲਈ ਖੁੱਲਣਗੇ ਸਕੂਲ-ਸਿੱਖਿਆ ਮੰਤਰੀ
ਸਕੂਲ ਖੋਲ੍ਹਣ ਮੌਕੇ ਕੋਵਿਡ-19 ਮਹਾਂਮਾਰੀ ਸਬੰਧੀ ਸਾਵਧਾਨੀਆਂ ਸਹੀ ਤਰੀਕੇ ਨਾਲ ਲਾਗੂ ਕਰਵਾਉਣ ਲਈ ਜ਼ਿਲ੍ਹਾ ਸਿਖਿਆ ਅਧਿਕਾਰੀਆਂ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
23ਵੇਂ ਦਿਨ ਵਿਚ ਦਾਖ਼ਲ ਹੋਇਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਰੇਲ ਰੋਕੋ ਅੰਦੋਲਨ
ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਕਰ ਰਿਹੈ ਕਿਸਾਨਾਂ ਦਾ ਸਮਰਥਨ
Corona Update: 24 ਘੰਟਿਆਂ 'ਚ ਕੋਰੋਨਾ ਦੇ 63,371 ਨਵੇਂ ਮਾਮਲੇ, 895 ਮੌਤਾਂ
ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 73,70,468 ਤੱਕ ਪਹੁੰਚੀ
ਕੋਰੋਨਾ ਦੀ ਰੋਕਥਾਮ ਲਈ ਸਰਕਾਰ ਨੇ ਦਿੱਤਾ 10 ਲੱਖ ਨਿਓਲੇ ਮਾਰਨ ਦਾ ਆਦੇਸ਼
ਉੱਤਰੀ ਜਟਲੈਂਡ ਦੇ 60 ਨਿਓਲਿਆਂ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ
ਕਿਸਾਨ ਅੰਦੋਲਨ ਕਾਰਨ ਪੰਜਾਬ 'ਚ ਬਿਜਲੀ ਸੰਕਟ ਨੂੰ ਹਲ ਕਰਨ ‘ਚ ਨਾਕਾਮ- ਕੈਪਟਨ ਅਮਰਿੰਦਰ ਸਿੰਘ
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਲ ਸਰੋਤਾਂ ਦੀ ਘਾਟ ਹੈ। ਜਿਸ ਕਾਰਨ ਆਉਣ ਵਾਲੇ ਦਿਨ ਚ ਵੱਡੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।