ਖ਼ਬਰਾਂ
ਸੁਪ੍ਰੀਮ ਕੋਰਟ ਵਿਚ ਸੁਣਵਾਈ ਤੋਂ ਬਾਅਦ ਕਾਂਗਰਸ ਨੇ ਘੇਰੀ ਮੋਦੀ ਸਰਕਾਰ
ਸੁਪ੍ਰੀਮ ਕੋਰਟ ਵਿਚ ਸੁਣਵਾਈ ਤੋਂ ਬਾਅਦ ਕਾਂਗਰਸ ਨੇ ਘੇਰੀ ਮੋਦੀ ਸਰਕਾਰ
ਚੌਟਾਲਾ ਨੇ ਵੀ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਵਿਧਾਇਕੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ
ਚੌਟਾਲਾ ਨੇ ਵੀ ਵਿਧਾਨ ਸਭਾ ਸਪੀਕਰ ਨੂੰ ਚਿੱਠੀ ਲਿਖ ਕੇ ਵਿਧਾਇਕੀ ਤੋਂ ਅਸਤੀਫ਼ੇ ਦਾ ਐਲਾਨ ਕੀਤਾ
ਬਾਜਵਾ ਤੇ ਢੀਂਡਸਾ ਨੇ ਕੀਤਾ ਸੰਸਦੀ ਕਮੇਟੀ ਦੀ ਮੀਟਿੰਗ ਵਿਚੋਂ ਵਾਕਆਊਟ
ਬਾਜਵਾ ਤੇ ਢੀਂਡਸਾ ਨੇ ਕੀਤਾ ਸੰਸਦੀ ਕਮੇਟੀ ਦੀ ਮੀਟਿੰਗ ਵਿਚੋਂ ਵਾਕਆਊਟ
ਕੇਂਦਰ ਦੇ ਨਵੇਂ ਖੇਤੀ ਕਾਨੂੰਨ ਪੰਜਾਬ ਮੰਡੀ ਬੋਰਡ 'ਤੇ ਹਮਲਾ : ਬਡਹੇੜੀ
ਕੇਂਦਰ ਦੇ ਨਵੇਂ ਖੇਤੀ ਕਾਨੂੰਨ ਪੰਜਾਬ ਮੰਡੀ ਬੋਰਡ 'ਤੇ ਹਮਲਾ : ਬਡਹੇੜੀ
ਭਾਜਪਾ ਕਾਰਨ ਦੇਸ਼ ਅਨਾਜ ਸੰਕਟ ਵਲ ਵੱਧ ਰਿਹੈ: ਮਮਤਾ ਬੈਨਰਜੀ
ਭਾਜਪਾ ਕਾਰਨ ਦੇਸ਼ ਅਨਾਜ ਸੰਕਟ ਵਲ ਵੱਧ ਰਿਹੈ: ਮਮਤਾ ਬੈਨਰਜੀ
ਪੰਜਾਬ ਮੰਤਰੀ ਮੰਡਲਵਲੋਂ ਪਟਰੌਲ,ਡੀਜ਼ਲ ਉਤੇ 0.25 ਰੁਪਏ ਪ੍ਰਤੀ ਲੀਟਰ ਆਈਡੀ ਫ਼ੀਸ ਵਸੂਲਣ ਨੂੰ ਮਨਜ਼ੂਰੀ
ਪੰਜਾਬ ਮੰਤਰੀ ਮੰਡਲ ਵਲੋਂ ਪਟਰੌਲ, ਡੀਜ਼ਲ ਉਤੇ 0.25 ਰੁਪਏ ਪ੍ਰਤੀ ਲੀਟਰ ਆਈ.ਡੀ. ਫ਼ੀਸ ਵਸੂਲਣ ਨੂੰ ਮਨਜ਼ੂਰੀ
ਮੱਧ ਪ੍ਰਦੇਸ਼ ਵਿੱਚ ਵਿਧਵਾ ਨਾਲ ਬਲਾਤਕਾਰ, ਰਾਹੁਲ ਗਾਂਧੀ ਨੇ ਟਵੀਟ ਕੀਤਾ – ਕਿਹਾ ਇੱਕ ਹੋਰ ਨਿਰਭਯਾ !
ਇਸ ਘਟਨਾ ਤੋਂ ਬਾਅਦ, ਕਾਂਗਰਸ ਦੇ ਸਾਬਕਾ ਰਾਸ਼ਟਰਪਤੀ ਰਾਹੁਲ ਗਾਂਧੀ ਨੇ ਟਵੀਟ ਕਰਕੇ ਸ਼ਿਵਰਾਜ ਸਰਕਾਰ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਉਠਾਏ ।
ਕਰਨਾਟਕ ਵਿੱਚ ਸੜਕ ਹਾਦਸੇ ਵਿੱਚ ਕੇਂਦਰੀ ਮੰਤਰੀ ਸ਼੍ਰੀਪਦ ਨਾਇਕ, ਪਤਨੀ ਅਤੇ ਨਜ਼ਦੀਕੀ ਮ੍ਰਿਤਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨਾਲ ਗੱਲਬਾਤ ਕੀਤੀ ਹੈ ਅਤੇ ਸ਼੍ਰੀਪਦ ਨਾਇਕ ਦਾ ਸਹੀ ਇਲਾਜ ਯਕੀਨੀ ਬਣਾਉਣ ਲਈ ਕਿਹਾ ਹੈ।
ਸਰਕਾਰ ਅੜੀਅਲ ਰਵਈਆ ਛੱਡੇ, ਕਿਸਾਨਾਂ ਦੇ ਮੁੱਦਿਆਂ ਦਾ ਕਰੇ ਹੱਲ: ਨਰੇਸ਼ ਟਿਕੈਤ
ਕਿਹਾ, ਤਿੰਨੋਂ ਕਾਨੂੰਨ ਸਿਰਫ਼ ‘ਵੱਡੇ ਉਦਯੋਗਿਕ ਘਰਾਣਿਆਂ’ ਨੂੰ ਲਾਭ ਪਹੁੰਚਾਉਣ ਲਈ ਲਿਆਂਦੇ ਗਏ ਹਨ
ਅਸਾਮ ਦੇ ਸਰਵਪੱਖੀ ਵਿਕਾਸ ਕਾਰਨ ਭਾਜਪਾ ਰਾਜ ਵਿਚ ਸੱਤਾ ਬਰਕਰਾਰ ਰੱਖੇਗੀ : ਜੇ ਪੀ ਨੱਡਾ
ਕਿਹਾ ਕਿ ਪਾਰਟੀ ਨੂੰ ਅਸਾਮ ਦੇ ਸਭਿਆਚਾਰ, ਭਾਸ਼ਾ ਅਤੇ ਪਛਾਣ ਨੂੰ ਮਹੱਤਵ ਦੇਣ ਕਾਰਨ ਸਫਲਤਾ ਮਿਲੀ ਹੈ।