ਖ਼ਬਰਾਂ
ਸਾਬਕਾ BJP ਵਿਧਾਇਕ ਦੀ ਕੁੱਟਮਾਰ ਦਾ ਵੀਡੀਓ ਹੋਇਆ ਵਾਇਰਲ, ਲੜਕੀ ਨਾਲ ਛੇੜਛਾੜ ਕਰਨ ਦਾ ਸੀ ਆਰੋਪ
ਇਸ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਮਾਫੀ ਮੰਗਵਾਈ।
7 ਰਾਜਾਂ ਵਿੱਚ ਤੇਜ਼ੀ ਨਾਲ ਫੈਲ ਰਿਹਾ ਬਰਡ ਫਲੂ
ਕਾਨਪੁਰ ਪ੍ਰਸ਼ਾਸਨ ਨੇ ਪੂਰੇ ਖੇਤਰ ਨੂੰ ਰੈਡ ਜ਼ੋਨ ਕੀਤਾ ਘੋਸ਼ਿਤ
ਜੇਕਰ ਨਹੀਂ ਮੰਨੀਆਂ ਮੰਗਾਂ 'ਤੇ ਪਰੇਡ ਵਿਚ ਇੱਕ ਪਾਸੇ ਟੈਂਕ ਤੇ ਦੂਜੇ ਪਾਸੇ ਟ੍ਰੈਕਟਰ: ਰਾਕੇਸ਼ ਟਿਕੈਤ
"ਟੈਂਕ ਸੱਜੇ ਪਾਸੇ ਚੱਲੇਗਾ, ਤਾਂ ਫਿਰ ਖੱਬੇ ਪਾਸੇ ਟ੍ਰੈਕਟਰ"।
ਕਿਸਾਨੀ ਸੰਘਰਸ਼ ਤੋਂ ਵਾਪਿਸ ਆ ਰਹੇ ਕਿਸਾਨ ਦੀ ਨਮੂਨੀਏ ਕਾਰਨ ਹੋਈ ਮੌਤ
ਉਸ ਨੂੰ ਬਠਿੰਡਾ ਅਤੇ ਬਾਅਦ 'ਚ ਲੁਧਿਆਣਾ ਦੇ ਹਸਪਤਾਲ 'ਚ ਲਿਆਂਦਾ ਗਿਆ ਪਰ ਇਲਾਜ ਕਰਾਉਣ ਦੇ ਬਾਵਜੂਦ ਵੀ ਉਸ ਦੀ ਮੌਤ ਹੋ ਗਈ।
ਬਰਡ ਫਲੂ ਨਾਲ ਮਹਾਰਾਸ਼ਟਰ ਦੇ ਪਰਭਨੀ ਜ਼ਿਲ੍ਹੇ ਵਿੱਚ 900 ਮੁਰਗੀਆਂ ਦੀ ਮੌਤ
ਸੀਐਮ ਓਧਵ ਠਾਕਰੇ ਨੇ ਅੱਜ ਬੁਲਾਈ ਐਮਰਜੈਂਸੀ ਬੈਠਕ
ਸੁਪਰੀਮ ਕੋਰਟ 'ਚ ਅੱਜ ਹੋਵੇਗੀ ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ 'ਤੇ ਅਹਿਮ ਸੁਣਵਾਈ
ਸੁਪਰੀਮ ਕੋਰਟ ਅੱਜ ਅੰਦੋਲਨਕਾਰੀ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੋਂ ਤੁਰੰਤ ਹਟਾਉਣ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਸੁਣਵਾਈ ਕਰੇਗਾ।
ਟੀਕਾਕਰਨ ਮੁਹਿੰਮ ਤੋਂ ਪਹਿਲਾਂ ਅੱਜ ਮੁੱਖ ਮੰਤਰੀਆਂ ਨਾਲ ਮੀਟਿੰਗ ਕਰਨਗੇ PM ਮੋਦੀ
ਸ਼ਾਮ ਚਾਰ ਵਜੇ ਹੋਵੇਗੀ।
ਜੰਮੂ-ਕਸ਼ਮੀਰ 'ਚ ਵੱਡੀ ਅੱਤਵਾਦੀ ਸਾਜਿਸ਼ ਨਾਕਾਮ, ਸੁਰੱਖਿਆ ਬਲਾਂ ਨੇ ਆਈਈਡੀ ਨੂੰ ਕੀਤਾ ਬੇਅਸਰ
ਖੇਤਰ 'ਚ ਪਈ ਸ਼ੱਕੀ ਵਸਤੂ ਦੀ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਇਹ ਸ਼ੱਕੀ ਚੀਜ਼ ਅਸਲ 'ਚ ਇਕ ਆਈਈਡੀ ਸੀ
ਦਿੱਲੀ ਵਿਚ ਕੜਾਕੇ ਵਾਲੀ ਠੰਡ, ਤਾਪਮਾਨ ਵਿਚ ਆਵੇਗੀ ਗਿਰਾਵਟ
ਰਾਤ ਦੇ ਨਾਲ ਨਾਲ ਦਿਨ ਨੂੰ ਰਹੇਗੀ ਠੰਡ
ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਨੇ ਕੀਤਾ ਰੋਡ ਜਾਮ
ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਨੇ ਕੀਤਾ ਰੋਡ ਜਾਮ