ਖ਼ਬਰਾਂ
ਹਰਿਆਣਾ : 26 ਜਨਵਰੀ ਨੂੰ ਕੋਈ ਵੀ ਮੰਤਰੀ ਨਹੀਂ ਸਗੋਂ ਜ਼ਿਲ੍ਹਿਆਂ ਦੇ DC ਲਹਿਰਾਉਣਗੇ ਝੰਡਾ
ਸਰਕਾਰ ਦੇ ਕਿਸੇ ਵੀ ਮੰਤਰੀ ਨੇ ਝੰਡਾ ਲਹਿਰਾਉਣ ਲਈ 26 ਜਨਵਰੀ ਨੂੰ ਇੱਥੇ ਆਉਣ ਦੀ ਹਿੰਮਤ ਨਹੀਂ ਹੋ ਰਹੀ
ਮੋਦੀ ਸਰਕਾਰ ‘ਤੇ ਸੁਪਰੀਮ ਕੋਰਟ ਸਖ਼ਤ, ਪੁਛਿਆ ਖੇਤੀ ਕਾਨੂੰਨਾਂ ‘ਤੇ ਤੁਸੀਂ ਰੋਕ ਲਗਾਓ ਜਾਂ ਅਸੀਂ ਲਗਾਈਏ
ਖੇਤੀ ਕਾਨੂੰਨਾਂ ‘ਤੇ ਲਗਪਗ ਦੋ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਸੜਕਾਂ...
ਕਰਨਾਲ: CM ਖੱਟਰ ਦੀ “ਕਿਸਾਨ ਮਹਾਪੰਚਾਇਤ” 'ਚ ਤੋੜ-ਭੰਨ ਕਰਨ ਵਾਲੇ 71 ਲੋਕਾਂ 'ਤੇ FIR ਦਰਜ਼
ਪੁਲਿਸ ਨੇ ਇਸ ਮਾਮਲੇ ਵਿੱਚ 71 ਵਿਅਕਤੀਆਂ ਤੇ ਐਫਆਈਆਰ ਦਰਜ ਕੀਤੀ
ਏਅਰ ਇੰਡੀਆ ਦੀਆਂ ਮਹਿਲਾ ਪਾਇਲਟਾਂ ਨੇ ਰਚਿਆ ਇਤਿਹਾਸ
ਉੱਤਰੀ ਧਰੁਵ ਤੋਂ ਉਡਾਣ ਭਰ ਕੇ 16,000 ਕਿਲੋਮੀਟਰ ਦੀ ਦੂਰੀ ਕੀਤੀ ਤਹਿ
ਭਾਰਤ ਨੇ ਫਿਰ ਦਿਖਾਈ ਦਰਿਆਦਿਲੀ, ਲੱਦਾਖ ਤੋਂ ਫੜ੍ਹੇ ਗਏ ਚੀਨੀ ਸੈਨਿਕ ਨੂੰ ਕੀਤਾ ਰਿਹਾਅ
8 ਮਹੀਨਿਆਂ ਤੋਂ ਚੱਲ ਰਿਹਾ ਹੈ ਭਾਰਤ-ਚੀਨ ਵਿਵਾਦ
ਟਰੰਪ ਦੇ ਟਵਿੱਟਰ ਅਕਾਊਂਟ 'ਤੇ ਭਾਰਤੀ-ਅਮਰੀਕੀ ਵਿਜੇ ਗੱਡੇ ਨੇ ਲਗਾਈ ਪਾਬੰਦੀ
ਟਵਿੱਟਰ ਅਕਾਉਂਟਸ ਨੂੰ ਪੱਕੇ ਤੌਰ 'ਤੇ ਮੁਅੱਤਲ ਕਰਨ ਦੇ ਫੈਸਲੇ ਦੀ ਪੁਸ਼ਟੀ ਕੀਤੀ ਹੈ।
CBI ਵਲੋਂ ਵੱਡਾ ਖੁਲਾਸਾ- ਇੰਜਨੀਅਰ ਨੇ 70 ਤੋਂ ਵੱਧ ਬੱਚਿਆਂ ਦਾ ਕੀਤਾ ਜਿਨਸੀ ਸ਼ੋਸ਼ਣ,HIV ਹੋਣ ਦਾ ਸ਼ੱਕ
ਦਿੱਲੀ ਏਮਜ਼ ਵਿੱਚ ਅੱਠ ਡਾਕਟਰਾਂ ਦੀ ਟੀਮ ਰਾਮਭਵਨ ਦੇ ਮਾਨਸਿਕ, ਐੱਚਆਈਵੀ ਅਤੇ ਪੀਡੋਫਾਈਲ ਟੈਸਟ ਕਰਵਾ ਰਹੀ ਹੈ।
ਭਾਰਤ ਵਿਚ ਪਹਿਲੀ ਵਾਰ ਮਿਲਿਆ ਅਫਰੀਕੀ ਕੋਰੋਨਾ ਸਟ੍ਰੋਨ,ਇਸ ਤੇ ਤਿੰਨ ਕਿਸਮ ਦੀ ਐਂਟੀਬਾਡੀਜ਼ ਬੇਅਸਰ
ਡਾ. ਪਾਟਕਰ ਅਤੇ ਉਨ੍ਹਾਂ ਦੀ ਟੀਮ ਨੇ 700 ਕੋਵਿਡ ਨਮੂਨਿਆਂ ਵਿਚੋਂ E484K ਪਰਿਵਰਤਨ ਦੇ ਰੂਪ ਦੀ ਖੋਜ ਕੀਤੀ ਹੈ।
ਕਿਸਾਨਾਂ ਨੇ ਟ੍ਰੈਕਟਰ ਮਾਰਚ’ ਦੀ ਖਿੱਚੀ ਤਿਆਰੀ, ਸਰਕਾਰ ਨੂੰ ਆਪਣੀ ਤਾਕਤ ਦਾ ਕਰਵਾਉਣਗੇ ਅਹਿਸਾਸ
30 ਵਰ੍ਹੇ ਪਹਿਲਾਂ ਉਨ੍ਹਾਂ ਦੇ ਆਗੂ ਮਹਿੰਦਰ ਸਿੰਘ ਟਿਕੈਤ ਦੀ ਅਗਵਾਈ ਹੇਠ ਕਿਸਾਨਾਂ ਨੇ ਦਿੱਲੀ ’ਚ ਬਿਗਲ ਵਜਾਇਆ ਸੀ।
ਕਿਸਾਨੀ ਸੰਘਰਸ਼ 'ਚ ਸ਼ਾਮਿਲ ਦੋ ਹੋਰ ਕਿਸਾਨਾਂ ਦੀ ਮੌਤ, ਖ਼ੁਦਕੁਸ਼ੀ ਤੇ ਹਾਰਟ ਅਟੈਕ ਨਾਲ ਹੋਈ ਮੌਤ
ਦਿੱਲੀ ਧਰਨੇ ਲਈ ਪਿਛਲੇ 15 ਦਿਨਾਂ ਤੋਂ ਪਿੰਡ ਤੋਂ ਰਾਸ਼ਨ ਲੈ ਕੇ ਜਾਣ ਦੀ ਡਿਊਟੀ ਨਿਭਾ ਰਿਹਾ ਸੀ।