ਖ਼ਬਰਾਂ
ਦੇਸ਼ ਦੇ ਝੰਡੇ ਵਿਚ ਕੇਸਰੀ ਰੰਗ ਪੰਜਾਬ ਦੇ ਬਲਿਦਾਨ ਦਾ ਰੰਗ ਹੈ- ਸਵਰਾ ਭਾਸਕਰ
ਬਾਲੀਵੁੱਡ ਅਦਾਕਾਰਾ ਨੇ ਸਿੰਘੂ ਬਾਰਡਰ ‘ਤੇ ਭਰੀ ਹਾਜ਼ਰੀ
ਰਾਘਵ ਚੱਢਾ ਨੇ ਕੈਪਟਨ ਨੂੰ ਦੱਸਿਆ ਭਾਜਪਾ ਦਾ ਏਜੰਟ, ਕਿਹਾ ਰਸਮੀ ਤੌਰ ਉੱਤੇ ਪਾਰਟੀ 'ਚ ਸ਼ਾਮਲ ਹੋਣ
ਸਾਰਾ ਪੰਜਾਬ ਪ੍ਰਧਾਨ ਮੰਤਰੀ ਨੂੰ ਕਰਦਾ ਹੈ ਨਫ਼ਰਤ, ਕੈਪਟਨ ਅਤੇ ਉਸ ਦੇ ਮੰਤਰੀ ਮੋਦੀ ਨੂੰ ਪੰਜਾਬ ਬੁਲਾਉਣ ਲਈ ਜ਼ੋਰ ਲਗਾ ਰਹੇ- ਚੱਢਾ
3500 ਕਰੋੜ ਦੇ ਰੋਜ਼ਾਨਾ ਨੁਕਸਾਨ ਦਾ ਕੱਚ-ਸੱਚ, ਕੇਂਦਰ ਸਰਕਾਰ ਦਾ ਖਜ਼ਾਨਾ ਭਰ ਰਿਹੈ 'ਕਿਸਾਨੀ ਸੰਘਰਸ਼'
ਕਿਸਾਨੀ ਸੰਘਰਸ਼ ਨਾਲ ਮਾਲਾਮਾਲ ਹੋ ਰਿਹੈ ਕੇਂਦਰ ਸਰਕਾਰ ਦਾ ਖਜ਼ਾਨਾ, ਪਟੀਸ਼ਨਰ ਦੇ ਦਾਅਵੇ ’ਤੇ ਉਠੇ ਸਵਾਲ
ਜਕਾਰਤਾ ਤੋਂ ਉਡਾਨ ਭਰਨ ਤੋਂ ਬਾਅਦ ਲਾਪਤਾ ਹੋਇਆ ਜਹਾਜ਼, 50 ਤੋਂ ਵੱਧ ਲੋਕ ਹਨ ਸਵਾਰ
ਟ੍ਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਸਰਚ ਅਤੇ ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਕੇਜਰੀਵਾਲ ਦੀ ਮੋਦੀ ਨੂੰ ਅਪੀਲ ਦੇਸ਼ ਵਾਸੀਆਂ ਨੂੰ ਫ਼ਰੀ ਲਗਾਓ ਕੋਰੋਨਾ ਵੈਕਸੀਨ
ਅਪੀਲ ਦੇਸ਼ ਵਾਸੀਆਂ ਨੂੰ ਫ਼ਰੀ ਲਗਾਓ ਕੋਰੋਨਾ ਵੈਕਸੀਨ...
ਕਿਸਾਨਾਂ ਦੀ ਹਮਾਇਤ ‘ਚ ਕਾਂਗਰਸ ਦਾ ਐਲਾਨ, 15 ਜਨਵਰੀ ਨੂੰ ਦੇਸ਼ ਭਰ ਵਿਚ ਕੀਤਾ ਜਾਵੇਗਾ ਪ੍ਰਦਰਸ਼ਨ
ਪ੍ਰਦਰਸ਼ਨ ਅਤੇ ਰੈਲੀ ਤੋਂ ਬਾਅਦ ਰਾਜਭਵਨ ਤੱਕ ਮਾਰਚ ਕਰਨਗੇ ਵਰਕਰ
ਪੁੱਠਾ ਪਿਆ ਧਾਰਮਕ ਪੱਤਾ: ਬਾਬਾ ਲੱਖਾ ਸਿੰਘ ਤੋਂ ਨਰਾਜ ਹੋਏ ਨਾਨਕਸਰ ਸੰਪਰਦਾ ਕੇ ਮੁਖੀ,ਕਹੀ ਵੱਡੀ ਗੱਲ
ਕੇਂਦਰ ਅਤੇ ਕਿਸਾਨਾਂ ਦਰਮਿਆਨ ਵਿਚੋਲੇ ਬਣਨ ਤੋਂ ਚੰਗਾ ਤਾਂ ਖੁਦ ਦੀ ਕੁਰਬਾਨੀ ਦੇਣਾ ਹੈ।
ਦੇਸ਼ ਦਾ ਨਵਾਂ ਇਤਿਹਾਸ ਸਿਰਜੇਗਾ 26 ਤਰੀਕ ਦਾ ਅੰਦੋਲਨ - ਬਲਬੀਰ ਰਾਜੇਵਾਲ
ਬਲਬੀਰ ਰਾਜੇਵਾਲ ਦੀ ਮੋਦੀ ਸਰਕਾਰ ਨੂੰ ਫਟਕਾਰ,70 ਕਿਸਾਨ ਸ਼ਹੀਦ ਹੋ ਚੁੱਕੇ ਹੁਣ ਕੀ 700 ਦਾ ਖੂਨ ਪੀਣਾ ਚਾਹੁੰਦੇ ਹੋ?
ਤਿਉਹਾਰਾਂ 'ਤੇ ਚੜ੍ਹਿਆ ਸੰਘਰਸ਼ੀ ਰੰਗ, ਲੋਹੜੀ ਮੌਕੇ ਭੁੱਗੇ 'ਚ ਸਾੜੀਆਂ ਜਾਣਗੀਆਂ ਕਾਨੂੰਨ ਦੀਆਂ ਕਾਪੀਆਂ
ਖੇਤੀ ਕਾਨੂੰਨਾਂ ਦੀਆਂ 13 ਕਰੋੜ ਕਾਪੀਆਂ ਸਾੜੇ ਜਾਣ ਦਾ ਕੀਤਾ ਐਲਾਨ
ਬਰਡ ਫਲੂ ਦੀ ਰੋਕਥਾਮ ਲਈ ਪਸ਼ੂ ਪਾਲਣ ਮੰਤਰੀ ਤ੍ਰਿਪਤ ਬਾਜਵਾ ਨੇ ਪ੍ਰਬੰਧਾਂ ਦਾ ਲਿਆ ਜਾਇਜ਼ਾ
ਉਨ੍ਹਾਂ ਨੇ ਪੀ. ਪੀ. ਈ. ਕਿੱਟਾਂ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ।