ਖ਼ਬਰਾਂ
ਸੌਰਵ ਗਾਂਗੁਲੀ ਦੀ ਹਾਲਤ ਸਥਿਰ ਹੋਣ ਤੇ ਅੱਜ ਮਿਲੇਗੀ ਹਸਪਤਾਲ 'ਚੋਂ ਛੁੱਟੀ
ਕਾਫੀ ਦਿਨਾਂ ਤੋਂ ਕੋਲਕਾਤਾ ਦੇ ਵੁਡਲੈਂਡ ਹਸਪਤਾਲ 'ਚ ਦਾਖਿਲ ਸੀ।
ਟਰੰਪ ਦੀ ਹਾਰ ਨੂੰ ਲੈ ਕੇ ਸਮਰਥਕਾਂ ਨੇ ਕੀਤਾ ਬਵਾਲ, ਅੱਜ ਤੋਂ ਹੋਵੇਗੀ ਹਟਾਉਣ ਦੀ ਪ੍ਰਕਿਰਿਆ ਸ਼ੁਰੂ
25ਵੇਂ ਸੰਵਿਧਾਨ ਸੋਧ ਜ਼ਰੀਏ ਟਰੰਪ ਨੂੰ ਹਟਾਉਣ ਦੀ ਪ੍ਰਕਿਰਿਆ ਅੱਜ ਹੀ ਸ਼ੁਰੂ ਕੀਤੀ ਜਾਵੇ।
ਦੁੱਧ ਵੇਚ ਕੇ ਕਰੋੜਪਤੀ ਬਣੀ 62 ਸਾਲ ਦੀ ਮਹਿਲਾ, ਹਰ ਮਹੀਨੇ ਕਮਾਉਂਦੀ ਹੈ ਸਾਢੇ 3 ਲੱਖ ਰੁਪਏ
ਉਸ ਨੇ ਸਾਲ 2019 ਵਿਚ 87.95 ਲੱਖ ਰੁਪਏ ਦਾ ਦੁੱਧ ਵੇਚਿਆ ਸੀ।
ਦਿੱਲੀ ਵਿੱਚ ਅੱਜ ਵੱਧ ਸਕਦੀ ਹੈ ਠੰਢ, ਕੱਲ੍ਹ ਮੀਂਹ ਪੈਣ ਦੀ ਸੰਭਾਵਨਾ
ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ 6 ਮਿਲੀਮੀਟਰ ਬਾਰਸ਼ ਹੋਈ ।
ਕਿਸਾਨੀ ਸੰਘਰਸ਼: 8ਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਕਿਸਾਨਾਂ ਦਾ ਅੱਜ ਟਰੈਕਟਰ ਮਾਰਚ
11 ਵਜੇ ਨਿਕਲੇਗਾ ਕਿਸਾਨਾਂ ਦਾ ਟਰੈਕਟਰ ਮਾਰਚ
ਕੀ ਕੇਜਰੀਵਾਲ ਸਰਕਾਰ 65ਹਜ਼ਾਰ ਸਿੱਖ ਵੋਟਰਾਂ ਦੀਆਂ ਵੋਟਾਂ ਕੱਟ ਕੇਸੰਵਿਧਾਨਕ ਹੱਕ ਖੋਹਣਾ ਚਾਹੁੰਦੀ ਹੈ?
ਕੀ ਕੇਜਰੀਵਾਲ ਸਰਕਾਰ 65 ਹਜ਼ਾਰ ਸਿੱਖ ਵੋਟਰਾਂ ਦੀਆਂ ਵੋਟਾਂ ਕੱਟ ਕੇ, ਸੰਵਿਧਾਨਕ ਹੱਕ ਖੋਹਣਾ ਚਾਹੁੰਦੀ ਹੈ?
ਹੁਣ ਅੰਤਰਰਾਸ਼ਟਰੀ ਮੁੱਦਾ ਬਣ ਚੁਕਿਐ ਦੇਸ਼ ਦਾ ਕਿਸਾਨ ਅੰਦੋਲਨ: ਚਡੂਨੀ
ਹੁਣ ਅੰਤਰਰਾਸ਼ਟਰੀ ਮੁੱਦਾ ਬਣ ਚੁਕਿਐ ਦੇਸ਼ ਦਾ ਕਿਸਾਨ ਅੰਦੋਲਨ: ਚਡੂਨੀ
ਸਿਰਸਾ ਖੇਤਰ ਦੇ ਕਿਸਾਨਾਂ ਨੇ ਕਢਿਆ ਵਿਸ਼ਾਲ ਟਰੈਕਟਰ ਮਾਰਚ
ਸਿਰਸਾ ਖੇਤਰ ਦੇ ਕਿਸਾਨਾਂ ਨੇ ਕਢਿਆ ਵਿਸ਼ਾਲ ਟਰੈਕਟਰ ਮਾਰਚ
ਚਾਂਦਨੀ ਚੌਕ ਦਾ ਪੁਰਾਣਾ ਹਨੂੰਮਾਨ ਮੰਦਰ ਢਾਹੁਣ ਲਈ ਭਾਜਪਾ ਤੇ 'ਆਪ' ਜ਼ਿੰਮੇਵਾਰ: ਕਾਂਗਰਸ
ਚਾਂਦਨੀ ਚੌਕ ਦਾ ਪੁਰਾਣਾ ਹਨੂੰਮਾਨ ਮੰਦਰ ਢਾਹੁਣ ਲਈ ਭਾਜਪਾ ਤੇ 'ਆਪ' ਜ਼ਿੰਮੇਵਾਰ: ਕਾਂਗਰਸ
ਸ਼੍ਰੋਮਣੀ ਗੁਰਦਵਾਰਾ ਕਮੇਟੀ ਵਲੋਂ ਸੰਘਰਸ਼ਕਾਰੀ ਕਿਸਾਨਾਂ ਨੂੰ ਗਰਮ ਕਪੜੇ ਤਕਸੀਮ
ਸ਼੍ਰੋਮਣੀ ਗੁਰਦਵਾਰਾ ਕਮੇਟੀ ਵਲੋਂ ਸੰਘਰਸ਼ਕਾਰੀ ਕਿਸਾਨਾਂ ਨੂੰ ਗਰਮ ਕਪੜੇ ਤਕਸੀਮ