ਖ਼ਬਰਾਂ
ਪ੍ਰਧਾਨ ਮੰਤਰੀ ਦੇ ਸੰਸਦੀ ਖੇਤਰ ਤੋਂ ਅਨੋਖੀ ਘਟਨਾ ਸੀਓਵੀਆਈਡੀ -19 ਟੀਕਾ ਸਾਈਕਲ ‘ਤੇ ਲਿਜਾਇਆ ਹਸਪਤਾਲ
ਵਾਰਾਣਸੀ ਦੇ ਚੌਕਾਘਾਟ ਖੇਤਰ ਵਿਚ ਸਥਿਤ ਮਹਿਲਾ ਹਸਪਤਾਲ ਤੋਂ ਇਹ ਘਟਨਾ ਦੱਸੀ ਗਈ
ਕਿਸਾਨੀ ਧਰਨੇ ‘ਚ ਲੱਗੇ ਕਬੱਡੀ ਦੇ ਅਖਾੜੇ, ਪੰਜਾਬ ਦੀਆਂ ਸ਼ੇਰਨੀਆਂ ਨੇ ਹਿਲਾਈ ਦਿੱਲੀ
ਪੰਜਾਬ ਦੀਆਂ ਸ਼ੇਰਨੀਆਂ ਨੇ ਕਬੱਡੀ ਨਾਲ ਹਿਲਾਈ ਦਿੱਲੀ...
ਬਰਡ ਫਲੂ ਦੇ ਛਾਏ ਹੇਠ ਆਏ ਪ੍ਰਵਾਸੀ ਪੰਛੀ, ਹਿਮਾਚਲ ’ਚ ਪੰਛੀਆਂ ਦੀ ਮੌਤ ਬਾਦ ਪੰਜਾਬ ’ਚ ਅਲਰਟ
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪੰਛੀਆਂ ਦੇ ਮਰਨ ਦਾ ਸਿਲਸਿਲਾ ਜਾਰੀ
ਦਿੱਲੀ ਦੇ ਚਾਰਟਰਡ ਅਕਾਊਂਟੈਂਟ ਦਾ ਖੇਤੀ ਕਾਨੂੰਨਾਂ ਨੂੰ ਲੈ ਹੈਰਾਨੀਜਨਕ ਖੁਲਾਸਾ
ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਕਾਰਪੋਰੇਟ ਘਰਾਣਿਆਂ ਦੇ ਕਾਲੇ ਧਨ ਨੂੰ ਚਿੱਟੇ ਧਨ ਵਿੱਚ ਬਦਲਣ ਦਾ ਇੱਕ ਸਾਧਨ ਹੈ ।
ਆਪਣੀਆਂ ਕੰਪਨੀਆਂ ਦਾ ਕੰਮ ਛੱਡ ਦਿੱਲੀ ਧਰਨੇ 'ਚ ਕਿਸਾਨਾਂ ਲਈ ਵੱਖਰੀ ਪਹਿਲ ਲੈ ਕੇ ਪਹੁੰਚੇ 'ਇੰਜੀਨੀਅਰ'
ਕਿਸਾਨੀ ਮੋਰਚਾ 'ਤੇ ਆਈ.ਟੀ ਇੰਜੀਨੀਅਰਾਂ ਨੇ ਸੰਭਾਲੀ ਖ਼ਾਸ ਸੇਵਾ...
2 ਬੱਚਿਆਂ ਸਣੇ ਮਾਂ ਦੀ ਭੇਤਭਰੇ ਹਲਾਤਾਂ ’ਚ ਮਿਲੀ ਲਾਸ਼
ਜਾਂਚ ’ਚ ਜੁਟੀ ਪੁਲਸ
ਕੋਲਕਾਤਾ ਤੋਂ ਪਹੁੰਚੇ ਕਿਸਾਨ ਨੇ ਮੋਦੀ ਸਰਕਾਰ ਨੂੰ ਸੁਣਾਈਆਂ ਖਰੀਆਂ- ਖਰੀਆਂ
ਉਨ੍ਹਾਂ ਕਿਹਾ ਕਿ ਇਹ ਤਿੰਨੇ ਕਾਲੇ ਕਾਨੂੰਨ ਦੇਸ਼ ਦੇ ਕਿਸਾਨਾਂ ਦੇ ਜਨਤਾ ਦੇ ਉਲਟ ਬਣਾਏ ਹਨ
ਤੀਕਸ਼ਣ ਸੂਦ ਦੇ ਘਰ ਗੋਹਾ ਸੁੱਟਣ ਵਾਲੇ ਮਾਮਲੇ ’ਚ ਦਰਜ ਐਫ.ਆਈ.ਆਰ. ਹੋਵੇਗੀ ਰੱਦ
ਧਰਨੇ ’ਚ ਜਲੰਧਰ, ਗੁਰਦਾਸਪੁਰ ਤੇ ਕਪੂਰਥਲਾ ਤੋਂ ਵੀ ਕਿਸਾਨ ਹੋਏ ਸ਼ਾਮਿਲ
ਸੇਵਾ ਕਰਨ ਦਾ ਜਜ਼ਬਾ ਲੈ ਕੇ ਆਏ ਦਿੱਲੀ ਵਾਸੀ, ਮੀਂਹ ‘ਚ ਲਿਬੜੇ ਬੂਟਾਂ ਦੀ ਕਰ ਰਹੇ ਨੇ ਪਾਲਿਸ਼
ਪੰਜਾਬੀਆਂ ਵੱਲੋਂ ਵੱਖ-ਵੱਖ ਸੇਵਾ ਨਿਭਾਈ ਜਾ ਰਹੀ ਹੈ...
ਮੈਨੂੰ ਨਹੀਂ ਲੱਗਦਾ ਕਿ ਪ੍ਰਧਾਨ ਮੰਤਰੀ ਕਿਸੇ ਵੀ ਤਰ੍ਹਾਂ ਕਿਸਾਨ ਵਿਰੋਧੀ ਹੋ ਸਕਦੇ ਹਨ- ਰਾਮਦੇਵ
ਕਿਸਾਨੀ ਸੰਘਰਸ਼ ਨੂੰ ਲੈ ਕੇ ਯੋਗ ਗੁਰੂ ਦਾ ਬਿਆਨ- ਜਦੋਂ ਸਰਕਾਰ ਦੋ ਕਦਮ ਅੱਗੇ ਵਧਾ ਰਹੀ ਹੈ ਤਾਂ ਕਿਸਾਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ