ਖ਼ਬਰਾਂ
26 ਸਾਲਾ ਨੌਜਵਾਨ ਨੇ ਪਹਿਲਾਂ ਕੁੜੀ ਨੂੰ ਮਾਰੀ ਗੋਲੀ, ਫਿਰ ਕੀਤੀ ਖੁਦਕੁਸ਼ੀ, ਜਾਂਚ 'ਚ ਜੁਟੀ ਪੁਲਿਸ
ਪੁਲਿਸ ਦੇ ਅਨੁਸਾਰ ਕਤਲ ਦਾ ਕਾਰਨ ਪ੍ਰੇਮ ਸੰਬੰਧ ਵਿੱਚ ਤਣਾਅ ਹੋ ਸਕਦਾ ਹੈ।
ਮੁਰਾਦਨਗਰ ਸ਼ਮਸ਼ਾਨ ਘਾਟ ਹਾਦਸਾ: ਮੁੱਖ ਦੋਸ਼ੀ ਠੇਕੇਦਾਰ ਅਜੇ ਤਿਆਗੀ ਗ੍ਰਿਫਤਾਰ
ਮੁਰਾਦਨਗਰ ਵਿੱਚ ਇੱਕ ਸ਼ਮਸ਼ਾਨਘਾਟ ਦੀ ਛੱਤ ਢਹਿ ਗਈ, ਜਿਸ ਵਿੱਚ 27 ਲੋਕਾਂ ਦੀ ਮੌਤ ਹੋ ਗਈ
ਕਿਸਾਨ ਅੰਦੋਲਨ: ਗਣਤੰਤਰ ਦਿਵਸ ਮੌਕੇ ਟਰੈਕਟਰ ਪਰੇਡ ਦੀ ਅਗਵਾਈ ਕਰਨਗੀਆਂ ਔਰਤਾਂ,ਤਿਆਰੀਆਂ ਜ਼ੋਰਾਂ 'ਤੇ
ਲੱਖਾਂ ਟਰੈਕਟਰ ਟਰਾਲੀਆਂ ਰੈਲੀ ਵਿਚ ਸ਼ਾਮਲ ਹੋਣਗੀਆਂ
PM ਮੋਦੀ ਕਰਨਗੇ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪ ਲਾਈਨ ਦਾ ਉਦਘਾਟਨ, ਜ਼ਿਲ੍ਹਿਆਂ ਨੂੰ ਹੋਵੇਗਾ ਲਾਭ
‘ਇਕ ਦੇਸ਼, 'ਇਕ ਗੈਸ ਗਰਿੱਡ’ ਦੇ ਨਿਰਮਾਣ ਵਿਚ ਇਕ ਮਹੱਤਵਪੂਰਣ ਪ੍ਰਾਪਤੀ ਹੋਵੇਗੀ।
ਕੋਵਿਡ ਵੈਕਸੀਨ: ਟੀਕਾਕਰਨ ਲਈ ਅੱਜ ਯੂਪੀ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੋਵੇਗਾ ਡ੍ਰਾਈ ਰਨ
ਇਸ ਦੇ ਤਹਿਤ ਰਾਜ ਦੇ ਸਾਰੇ 75 ਜ਼ਿਲ੍ਹਿਆਂ ਵਿਚ 6-6 ਥਾਵਾਂ 'ਤੇ ਟੀਕਾਕਰਨ ਲਈ ਡਰਾਈ ਰਨ ਆਯੋਜਿਤ ਕੀਤੇ ਜਾਣਗੇ।
ਦਿੱਲੀ ਮੋਰਚੇ 'ਚ ਸ਼ਾਮਲ ਭਾਕਿਊ ਦੇ ਖਜ਼ਾਨਚੀ ਜੰਗੀਰ ਸਿੰਘ ਪ੍ਰਤਾਪਗੜ੍ਹ ਦੀ ਹੋਈ ਮੌਤ
ਕਿਸਾਨ ਸੰਘਰਸ਼ ਦੇ ਸ਼ੁਰੂ ਹੋਣ ਤੋਂ ਹੀ ਦਿੱਲੀ ਮੋਰਚੇ ਵਿਖੇ ਉਨ੍ਹਾਂ ਨਾਲ ਸਨ।
ਇੰਗਲੈਂਡ ਵਿਚ ਬ੍ਰਿਟੇਨ ਦੇ PM ਬੋਰਿਸ ਜੋਨਸਨ ਨੇ ਕੀਤਾ ਲੌਕਡਾਉਨ ਦਾ ਐਲਾਨ
ਇੰਗਲੈਂਡ ਵਿਚ ਤਕਰੀਬਨ 56 ਮਿਲੀਅਨ ਲੋਕ ਪੂਰੀ ਤਰ੍ਹਾਂ ਤਾਲਾਬੰਦੀ ਵਿਚ ਵਾਪਸ ਆਉਣਗੇ।
ਫਿਰੋਜ਼ਪੁਰ ਸ਼ਹਿਰ 'ਚ ਕਾਰ ਸਵਾਰਾਂ ਨੇ ਕੀਤੀ ਫਾਈਰਿੰਗ, ਇਕ ਦੀ ਮੌਤ
ਮ੍ਰਿਤਕ ਦੀ ਪਛਾਣ ਚੇਤਨ ਡੂਮਰਾ (32) ਵਜੋਂ ਹੋਈ ਹੈ।
ਮੌਸਮ ਦਾ ਵਿਗੜਿਆ ਮਿਜਾਜ਼, ਦਿੱਲੀ ਵਿਚ ਸਵੇਰੇ ਸਵੇਰੇ ਪਿਆ ਮੀਂਹ
ਇਨ੍ਹਾਂ ਰਾਜਾਂ ਲਈ ਅਲਰਟ ਜਾਰੀ
ਪੁਲਿਸ ਇੰਸਪੈਕਟਰ ਦੀ ਧੀ ਬਣੀ DSP, ਪਿਤਾ ਨੇ ਆਨ ਡਿਊਟੀ ਕੀਤਾ ਸਲੂਟ
''ਇਮਾਨਦਾਰੀ ਨਾਲ ਆਪਣੇ ਫਰਜ਼ ਨਿਭਾਏਗੀ ਅਤੇ ਲੋੜਵੰਦ ਲੋਕਾਂ ਦੀ ਸੇਵਾ ਕਰੇਗੀ''