ਖ਼ਬਰਾਂ
ਸਰਕਾਰੀ ਕਰਮਚਾਰੀਆਂ ਨੂੰ ਵਿੱਤ ਮੰਤਰੀ ਨੇ ਦਿੱਤਾ ਦੀਵਾਲੀ ਦਾ ਤੋਹਫਾ,ਰਾਜਾਂ ਲਈ ਵੀ ਵੱਡਾ ਤੋਹਫਾ
ਰਾਜਾਂ ਨੂੰ ਵਿਆਜ ਮੁਕਤ ਕਰਜ਼ਾ
ਫਿਰੋਜ਼ਪੁਰ ਦੇ ਕਈ ਲੋਕਾਂ ਲਈ ਹਾਲੇ ਵੀ ਸੁਪਨਾ ਹੈ 'ਪੱਕੇ ਘਰ' ਵਿਚ ਰਹਿਣਾ
ਹਾਲੇ ਵੀ ਪ੍ਰਧਾਨ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਦੀਆਂ ਕਿਸ਼ਤਾਂ ਦਾ ਇੰਤਜ਼ਾਰ ਕਰ ਰਹੇ ਲੋਕ
ਫਤਿਹਗੜ੍ਹ ਸਾਹਿਬ ਦੇ ਪਿੰਡ ਤਰਖਾਣਮਾਜਰੇ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ
ਗੁਰਦੁਆਰੇ ਦੇ ਸੇਵਾਦਾਰ ਨੇ ਦੱਸੀ ਬੇਅਦਬੀ ਕਰਨ ਵਾਲੇ ਦੀ ਕਰਤੂਤ
ਕਾਰੋਬਾਰ ਬੰਦ ਦੇ ਚਲਦਿਆਂ ਬਠਿੰਡਾ ਵਿੱਚ ‘ਟੂ-ਲਿਟ’ ਬੋਰਡ ਵੇਖਣ ਨੂੰ ਮਿਲੇ ਆਮ
ਮਹਿਮਾਨ ਅਤੇ ਮਕਾਨ ਕਿਰਾਏ ਦੇ ਕਾਰੋਬਾਰ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਵਿਰੋਧ ਦੇ ਚਲਦਿਆਂ ਮਸਤੂਆਣਾ ਸਾਹਿਬ ਵਿਖੇ ਵਿਕਾਸ ਪ੍ਰਾਜੈਕਟਾਂ ਦਾ ਕੰਮ ਰੁਕਿਆ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਨੂੰ ਵਿਕਸਿਤ ਕਰਨ ਲਈ ਤਿਆਰ ਕੀਤੀ ਜਾ ਰਹੀ ਸੀ ਵਿਸ਼ੇਸ਼ ਯੋਜਨਾ
ਸਨ ਫਰਮਾ ਨੇ ਜੈਨੇਰਿਕ ਡਾਇਬਟੀਜ਼ ਦਵਾਈ ਦੀਆਂ 747 ਬੋਤਲਾਂ ਵਾਪਸ ਮੰਗਵਾਈਆਂ
ਦਵਾਈ ਵਿਚ ਕੈਂਸਰ ਪੈਦਾ ਕਰਨ ਵਾਲੇ ਤੱਤ ਹੋਣ ਦਾ ਸ਼ੱਕ
ਸੰਗਰੂਰ ਦੇ ਕਿਸਾਨਾਂ ਨੇ ਬਾਹਰੀ ਜ਼ਿਲ੍ਹਿਆ ਤੋਂ ਲਿਆਂਦੇ ਗਏ ਝੋਨੇ ਦੇ ਟਰੱਕਾਂ ਨੂੰ ਘੇਰਿਆ
ਸੰਗਰੂਰ ਪ੍ਰਸ਼ਾਸਨ ਅਸਿੱਧੇ ਤੌਰ‘ ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ - ਕਿਸਾਨ
ਬੈਂਕ ਵਿੱਚ ਖਾਤਾ ਨਾ ਹੋਣ ਕਰਕੇ ਬੱਚਿਆਂ ਨੂੰ ਨਹੀਂ ਮਿਲ ਰਹੇ ਭੋਜਨ ਸਕੀਮ ਅਧੀਨ ਮਿਲਣ ਵਾਲੇ ਪੈਸੇ
ਨਹੀਂ ਦੇ ਸਕਦੇ ਨਕਦ ਰਾਸ਼ੀ
ਦਿੱਲੀ ਦੇ ਪੜ੍ਹੇ ਲਿਖੇ ਨੌਜਵਾਨ ਨਹੀਂ ਰਹਿਣਗੇ ਬੇਰੁਜ਼ਗਾਰ, ਸ਼ੁਰੂ ਹੋਈ ਰੁਜ਼ਗਾਰ ਯੁਨੀਵਰਸਿਟੀ
ਯੁਨੀਵਰਸਿਟੀ ਵਿਚ ਜੋ ਵੀ ਬੱਚੇ ਪੜ੍ਹਨਗੇ ਉਹ ਨੌਕਰੀ ਜਰੂਰ ਹਾਸਲ ਕਰਨਗੇ ਅਤੇ ਜਿਹੜੀ ਨੌਕਰੀ ਉਹ ਕਰਨਾ ਚਾਹੁੰਦੇ ਹਨ ਉਹ ਉਹੀ ਨੌਕਰੀ ਕਰਨਗੇ।
ਮਿੰਟਾਂ ਵਿਚ ਕੋਰੋਨਾ ਦੀ ਲਾਗ ਦਾ ਪਤਾ ਲਗਾਵੇਗਾ ਫੇਲੂਦਾ ਸਟ੍ਰਿਪ,ਜਾਣੋ ਇਸ ਬਾਰੇ
ਫੇਲੂਦਾ ਪੇਪਰ ਸਟ੍ਰਿਪ ਟੈਸਟ ਅਗਲੇ ਕੁਝ ਹਫ਼ਤਿਆਂ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ