ਖ਼ਬਰਾਂ
ਇੱਕ ਵਾਰ ਫੇਰ ਕੰਗਨਾ ਰਣੌਤ ਨੇ ਦਿਲਜੀਤ ਦੁਸਾਂਝ 'ਤੇ ਨਿਸਾਨਾਂ ਸਾਧਿਆ ,ਦਲਜੀਤ ਨੇ ਦਿੱਤਾ ਠੋਕਵਾਂ ਜਵਾਬ
ਦਲਜੀਤ ਦੁਸਾਂਝ ਨੇ ਲਿਖਿਆ ਕਿ ਕਿਸਾਨ ਨਿਆਣੇ ਨਹੀਂ ਹਾਂ ਕਿ ਤੇਰੇ ਮੇਰੇ ਵਰਗਿਆਂ ਦੇ ਕਹਿਣ ‘ਤੇ ਸੜਕਾਂ ‘ਤੇ ਬਹਿ ਜਾਣਗੇ ।
ਚਾਈਨਾ ਡੋਰ ਵੇਚਣ ਤੇ ਖਰੀਦਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ, ਪੁਲਿਸ ਨੇ ਤਿਆਰੀ ਵਿੱਢੀ
ਉਲੰਘਣਾ ਕਰਨ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ
ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਕੀਤੀ ਅਪੀਲ
ਕੇਜਰੀਵਾਲ ਨੇ ਬਾਰਸ਼ ਅਤੇ ਠੰਢ ਦੇ ਬਾਵਜੂਦ ਆਪਣਾ ਅੰਦੋਲਨ ਜਾਰੀ ਰੱਖਣ ਲਈ ਕਿਸਾਨਾਂ ਦੇ ਹੌਂਸਲੇ ਦੀ ਸ਼ਲਾਘਾ ਕੀਤੀ।
ਸੈਨੀਟਾਈਜ਼ਰ ਦੀ ਬੋਤਲ ਸਾੜਣ ਵਕਤ ਹੋਏ ਧਮਾਕੇ 'ਚ ਜਖਮੀ ਔਰਤ ਨੇ ਦਮ ਤੋੜਿਆ
ਕੂੜੇ ਨੂੰ ਅੱਗ ਲਗਾਉਣ ਤੇ ਵਾਪਰਿਆ ਹਾਦਸਾ, ਜ਼ੇਰੇ ਇਲਾਜ ਹੋਈ ਮੌਤ
ਸਰਕਾਰ ਨਾਲ ਕਿਸਾਨਾਂ ਦੀ ਸੱਤਵਾਂ ਦੌਰ ਦੀ ਮੀਟਿੰਗ ਵੀ ਰਹੀ ਬੇਸਿੱਟਾ , ਅਗਲੀ ਗੱਲਬਾਤ 8 ਜਨਵਰੀ ਨੂੰ
ਅਸੀਂ MSP 'ਤੇ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹਾਂ- ਨਰਿੰਦਰ ਤੋਮਰ
ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਐਮਐਸਪੀ ਨੂੰ ਕਾਨੂੰਨੀ ਰੂਪ ਦੇਵੇ ਕੇਂਦਰ: ਬੀਜੇਪੀ ਨੇਤਾ
ਐਮਐਸਪੀ ਨੂੰ ਕਾਨੂੰਨੀ ਰੂਪ ਦੇਵੇ ਕੇਂਦਰ ਸਰਕਾਰ: ਬੀਜੇਪੀ ਨੇਤਾ...
ਪੰਜਾਬ ਸਰਕਾਰ ਲਈ ‘ਗਲੇ ਦੀ ਹੱਡੀ’ ਬਣਨ ਲੱਗਾ ਭਾਜਪਾ ਆਗੂਆਂ ਦੀ ਰਾਖੀ ਦਾ ਮਾਮਲਾ
ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਖਿਲਾਫ ਸੰਘਰਸ਼ ਵਿੱਢਣ ਦੀ ਚਿਤਾਵਨੀ
ਕਿਸਾਨ ਅੰਦੋਲਨ ਨੂੰ ਫੇਲ ਕਰਨ ਲਈ ਕੈਪਟਨ ਅਤੇ ਭਾਜਪਾ ਕਰ ਰਹੇ ਹਨ ਫੋਕੀ ਬਿਆਨਬਾਜੀ : ‘ਆਪ’
ਜੋ ਭਾਜਪਾ ਹੁਣ ਕਰ ਰਹੀ ਹੈ, ਸੱਤਾ ’ਚ ਰਹਿੰਦਿਆਂ ਕਾਂਗਰਸ ਨੇ ਵੀ ਓਹੀ ਕੀਤਾ- ਹਰੁਪਾਲ ਚੀਮਾ
ਦਿੱਲੀ ਸਿੰਘੂ ਬਾਰਡਰ ‘ਤੇ ਕਿਸਾਨ ਦੀ ਨਮੂਨੀਆਂ ਕਾਰਨ ਮੌਤ
ਪਿਛਲੇ ਕਰੀਬ 10 ਦਿਨਾਂ ਤੋਂ ਦਿੱਲੀ ਦੇ ਸਿੰਘੂ ਬਾਰਡਰ ਤੇ ਕਿਸਾਨਾਂ ਨਾਲ ਸੰਘਰਸ਼ ਕਰਨ ਗਿਆ ਹੋਇਆ ਸੀ
ਐਸ.ਸੀ ਵਿਦਿਆਰਥੀਆਂ ਦੀਆਂ ਡਿਗਰੀਆਂ ਨਾ ਦੇਣ ਵਾਲੇ ਅਦਾਰਿਆਂ ਖਿਲਾਫ਼ ਹੋਵੇ ਕਾਰਵਾਈ: ਜਾਤੀ ਕਮਿਸ਼ਨ
punjabi News, Punjabi News Paper, punjabi News online, Rozana Spokesman