ਖ਼ਬਰਾਂ
ਦੂਜੇ ਰਾਜਾਂ ਦੀਆਂ ਕਿਸਾਨ ਜੱਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵੀ ਗੱਲਬਾਤ ਕੀਤੀ ਜਾਏਗੀ: ਨਰਿੰਦਰ ਤੋਮਰ
ਕਿਹਾ ਕਿ ਅਸੀਂ ਤਿੰਨ ਖੇਤੀ ਕਾਨੂੰਨਾਂ ਬਾਰੇ ਬਿੰਦੂ-ਬਿੰਦੂ ਵਿਚਾਰ ਕਰਾਂਗੇ ਅਤੇ ਜਿਨ੍ਹਾਂ ਨੁਕਤਿਆਂ ਤੇ ਤੁਹਾਨੂੰ ਇਤਰਾਜ਼ ਹਨ,
ਤਾਮਿਲਨਾਡੂ ਦੇ ਲੋਕ ਤਬਦੀਲੀ ਚਹੁੰਦੇ ਹਨ : ਕਮਲ ਹਸਨ
ਕਿਹਾ ਕਿ ਤਾਮਿਲਨਾਡੂ ਦੇ ਲੋਕ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਤਬਦੀਲੀ ਚਾਹੁੰਦੇ ਹਨ ਜਿਹੜੇ ਨੂੰ ਹੁਣ ਤੱਕ ਭ੍ਰਿਸ਼ਟ ਰਹੇ ਹਨ ।
ਸ਼ੇਅਰ ਬਾਜ਼ਾਰ 308 ਅੰਕ ਦੇ ਵਾਧੇ ਨਾਲ ਨਵੇਂ ਸਿਖਰ ’ਤੇ ਪੁੱਜਾ
ਨਿਫ਼ਟੀ ਦਾ ਵੀ 114.40 ਅੰਕ ਨਾਲ ਨਵਾਂ ਰਿਕਾਰਡ
ਦਿਲਜੀਤ ਦੁਸਾਂਝ ਨੇ ਇਨਕਮ ਟੈਕਸ ਸਰਟੀਫਿਕੇਟ ਸਾਂਝਾ ਕਰਦਿਆਂ ਕਿਹਾ- ਜਿੰਨਾ ਜ਼ੋਰ ਲੱਗੇ ਲਾ ਲਉ
ਦੁਸਾਂਝ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦਾ ਸਰਗਰਮੀ ਨਾਲ ਸਮਰਥਨ ਕਰ ਰਿਹਾ ਹਨ ।
ਕਿਸਾਨ ਪ੍ਰਦਰਸ਼ਨ: ਕਿਸਾਨਾਂ ਤਕ ਪਹੁੰਚ ਲਈ ਸਿੰਘੂ ਸਰਹੱਦ ’ਤੇ ਲਾਈਆਂ ਵੱਡੀਆਂ ਐਲਈਡੀ ਸਕ੍ਰੀਨਾਂ
ਘੱਟੋ ਘੱਟ 10 ਕਿਲੋਮੀਟਰ ਵਿਚ ਸਪੀਕਰ ਵੀ ਲਗਾਏ
ਯੂ ਪੀ ਦੇ ਲਵ ਜੇਹਾਦ ਆਰਡੀਨੈਂਸ 'ਤੇ ਸੀਨੀਅਰ ਅਧਿਕਾਰੀਆਂ ਅਤੇ ਸਾਬਕਾ ਜੱਜਾਂ ਨੇ ਲਿਖਿਆ ਜਵਾਬੀ ਪੱਤਰ
ਕਿਹਾ ਹੈ ਕਿ ਇਹ ਲੋਕ ਜਮਹੂਰੀ ਤੌਰ ‘ਤੇ ਚੁਣੇ ਗਏ ਵਿਅਕਤੀਆਂ ਅਤੇ ਉਨ੍ਹਾਂ ਦੇ ਅਹੁਦੇ‘ ਤੇ ਹਲਕੀ ਟਿੱਪਣੀ ਕਰਦੇ ਹਨ
ਗਾਜ਼ੀਆਬਾਦ ’ਚ ਸ਼ਮਸ਼ਾਨਘਾਟ ਦੀ ਛੱਤ ਡਿੱਗਣ ਦੇ ਮਾਮਲੇ ’ਚ ਤਿੰਨ ਅਧਿਕਾਰੀ ਗ੍ਰ੍ਰਿਫਤਾਰ
ਪੀੜਤ ਪਰਵਾਰਾਂ ਨੇ ਹਾਈਵੇ ਕੀਤਾ ਜਾਮ
ਕਿਸਾਨੀ ਮੋਰਚੇ ‘ਚ ਸਿੱਖ ਨੌਜਵਾਨਾਂ ਨੇ ਸੰਭਾਲੀ ਸਭ ਤੋਂ ਵੱਡੀ ਸੇਵਾ, ਜਿੱਤਿਆ ਕਿਸਾਨਾਂ ਦਾ ਦਿਲ
ਸਿੱਖ ਨੌਜਵਾਨਾਂ ਨੇ ਸੰਭਾਲੀ ਜੁੱਤੀਆਂ ਗੰਢਣ ਦੀ ਸੇਵਾ...
ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਆਏ ਪੰਜਾਬ ਦੇ ਰਾਜਪਾਲ, ਹੁਣ ਸੁਖਬੀਰ ਬਾਦਲ ਨੇ ਚੁਕੇ ਸਵਾਲ
ਭਾਜਪਾ ਦੀ ਕਠਪੁਤਲੀ ਬਣ ਕੇ ਕੰਮ ਕਰਨ ਦੇ ਲਾਏ ਦੋਸ਼
ਇੱਕ ਬਾਂਹ ਵਾਲੇ ਬਾਬੇ ਨੇ ਵੱਡੇ-ਵੱਡੇ ਡੌਲ਼ੇ ਵਾਲਿਆਂ ਨੂੰ ਪਾਈ ਮਾਤ, ਦਿੱਲੀ ਗੱਡਿਆ ਕਿਸਾਨੀ ਝੰਡਾ
ਕਿਸਾਨੀ ਸੰਘਰਸ਼ ਪੰਜਾਬ ਅਤੇ ਭਾਰਤ ਦੇ ਇਤਿਹਾਸ ਦਾ ਵੀ ਹਿੱਸਾ ਰਹੇ ਹਨ