ਖ਼ਬਰਾਂ
ਮਿੰਟਾਂ ਵਿਚ ਕੋਰੋਨਾ ਦੀ ਲਾਗ ਦਾ ਪਤਾ ਲਗਾਵੇਗਾ ਫੇਲੂਦਾ ਸਟ੍ਰਿਪ,ਜਾਣੋ ਇਸ ਬਾਰੇ
ਫੇਲੂਦਾ ਪੇਪਰ ਸਟ੍ਰਿਪ ਟੈਸਟ ਅਗਲੇ ਕੁਝ ਹਫ਼ਤਿਆਂ ਵਿੱਚ ਸ਼ੁਰੂ ਕੀਤਾ ਜਾ ਸਕਦਾ ਹੈ
ਰਾਜਮਾਤਾ ਸਿੰਧੀਆ ਦੀ ਜਨਮ ਸ਼ਤਾਬਦੀ ਮੌਕੇ ਪੀਐਮ ਮੋਦੀ ਨੇ ਜਾਰੀ ਕੀਤਾ 100 ਰੁਪਏ ਦਾ ਸਿੱਕਾ
ਸਿੱਕੇ 'ਤੇ ਲਾਈ ਗਈ ਰਾਜਮਾਤਾ ਸਿੰਧੀਆ ਦੀ ਤਸਵੀਰ
ਚੀਨ ਦਾ ਲੱਕ ਤੋੜਨ ਦੀ ਜ਼ੋਰਦਾਰ ਤਿਆਰੀ, ਲੱਦਾਖ ਵਿੱਚ 17 ਹਜ਼ਾਰ ਫੁੱਟ ਦੀ ਉੱਚਾਈ ਤੇ ਟੈਂਕ ਤਾਇਨਾਤ
ਚੀਨੀ ਟੈਂਕਾਂ ਨਾਲ ਲਗਭਗ ਆਹਮੋ-ਸਾਹਮਣੇ ਹਨ।
ਬਜਾਜ ਤੋਂ ਬਾਅਦ Parle-G ਨੇ ਵੀ ਗਲਤ ਜਾਣਕਾਰੀ ਦੇਣ ਵਾਲੇ ਚੈਨਲਾਂ ਨੂੰ ਇਸ਼ਤਿਹਾਰ ਦੇਣਾ ਕੀਤਾ ਬੰਦ
ਸੋਸ਼ਲ ਮੀਡੀਆ 'ਤੇ ਟ੍ਰੈਡ ਹੋਣ ਲੱਗੀ ਕੰਪਨੀ
ਧਰਨੇ ਤੋਂ ਵਾਪਸ ਆ ਰਹੇ ਕਿਸਾਨ 'ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ
ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ 'ਤੇ ਕੀਤਾ ਗਿਆ ਹਮਲਾ
ਕੋਰੋਨਾ ਤੋਂ ਡੋਨਾਲਡ ਟਰੰਪ ਦੀ ਸਿਹਤਯਾਬੀ ਲਈ ਭੁੱਖੇ ਰਹਿ ਕਿ ਪ੍ਰਾਰਥਨਾ ਕਰ ਰਹੇ ਕਿਸਾਨ ਦੀ ਮੌਤ
ਟਰੰਪ ਦੀ ਛੇ ਫੁੱਟ ਦੀ ਮੂਰਤੀ ਘਰ ਵਿੱਚ ਕੀਤੀ ਸਥਾਪਿਤ
ਚੀਨ ਦੀ ਮਦਦ ਨਾਲ ਕਸ਼ਮੀਰ 'ਚ ਬਹਾਲ ਹੋਵੇਗੀ ਧਾਰਾ 370, ਫਾਰੂਕ ਅਬਦੁੱਲਾ ਦਾ ਵਿਵਾਦਿਤ ਬਿਆਨ
5 ਜੁਲਾਈ 2019 ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਅਤੇ 35 ਏ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਸੀ
ਮੁੰਬਈ ਵਿਚ ਫੇਲ੍ਹ ਹੋਇਆ ਪਾਵਰ ਗਰਿੱਡ, ਪੂਰੇ ਸ਼ਹਿਰ ਦੀ ਬੱਤੀ ਗੁੱਲ
ਟਰੇਨਾਂ ਦੀ ਆਵਾਜਾਈ ਵੀ ਹੋਈ ਠੱਪ
ਦਰਿੰਦਿਆਂ ਦੀ ਦਰਿੰਦਗੀ! ਬੇਟੇ ਨਾਲ ਜਾ ਰਹੀ ਮਹਿਲਾ ਨਾਲ ਗੈਂਗਰੇਪ, 5 ਸਾਲਾ ਮਾਸੂਮ ਦੀ ਵੀ ਲਈ ਜਾਨ
ਪੀੜਤ ਮਹਿਲਾ ਅਤੇ ਬੱਚੇ ਨੂੰ ਮ੍ਰਿਤਕ ਸਮਝ ਕੇ ਨਹਿਰ ਵਿਚ ਸੁੱਟਿਆ
ਸੁੱਤੀ ਸਰਕਾਰ ਨੂੰ ਜਗਾਉਣਗੇ ਭਗਵੰਤ ਮਾਨ, ਅੱਜ ਦਿੱਲੀ ਜੰਤਰ-ਮੰਤਰ ਵਿਖੇ ਹੋਵੇਗਾ ਪ੍ਰਦਰਸ਼ਨ
ਕਿਸਾਨਾਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ ਭਗਵੰਤ ਮਾਨ