ਖ਼ਬਰਾਂ
ਸਿਡਨੀ ਟੈਸਟ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਲਈ ਖੁਸ਼ਖਬਰੀ, ਸਾਰੇ ਖਿਡਾਰੀ ਕੋਰੋਨਾ ਨੈਗੇਟਿਵ
ਦੋਵੇਂ ਟੀਮਾਂ ਇਸ ਸਮੇਂ ਟੈਸਟ ਸੀਰੀਜ਼ ਵਿੱਚ 1-1 ਨਾਲ ਬਰਾਬਰੀ ਕਰ ਰਹੀਆਂ ਹਨ।
ਕਿਸਾਨਾਂ ਤੇ ਸਰਕਾਰ ਵਿਚਕਾਰ ਮੀਟਿੰਗ ਤੋਂ ਪਹਿਲਾਂ NH-48 ਦੋ ਥਾਵਾਂ ਤੋਂ ਠੱਪ
ਪੁਲਿਸ ਵਾਹਨਾਂ ਨੂੰ ਬਦਲਵੇਂ ਰਸਤੇ ਤੋਂ ਕੱਢ ਰਹੀ ਹੈ ਤੇ ਟ੍ਰੈਫਿਕ ਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਰਿਲਾਇੰਸ ਨੇ ਸਾਹਮਣੇ ਰੱਖਿਆ ਅਪਣਾ ਪੱਖ, ਕਿਹਾ ਕੰਟਰੈਕਟ ਫਾਰਮਿੰਗ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ
ਟਾਵਰਾਂ ਦੀ ਭੰਨਤੋੜ ਖਿਲਾਫ ਰਿਲਾਇੰਸ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰਿੱਟ ਪਟੀਸ਼ਨ ਦਾਇਰ
ਕਿਸਾਨੀ ਸੰਘਰਸ਼: ਮੀਂਹ, ਕੜਾਕੇ ਦੀ ਠੰਡ ਤੋਂ ਨਹੀਂ ਲੱਗਦਾ ਡਰ, ਜਿੱਤੇ ਬਗੈਰ ਨਹੀਂ ਜਾਵਾਂਗੇ ਘਰ-ਕਿਸਾਨ
ਤਿੰਨੋਂ ਸਰਹੱਦਾਂ 'ਤੇ ਡਟੇ ਕਿਸਾਨ
ਘਰੇਲੂ ਜਨਤਕ ਥਾਵਾਂ 'ਤੇ ਗ੍ਰੇਟਰ ਸਿਡਨੀ 'ਚ ਮਾਸਕ ਹੈ ਜ਼ਰੂਰੀ, ਨਹੀਂ ਤਾਂ ਦੇਣਾ ਪਏਗਾ $200 ਜ਼ੁਰਮਾਨਾ
ਨਾਈਟ ਕਲੱਬਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਜਿਮ 'ਚ ਲੋਕਾਂ ਦੀ ਗਿਣਤੀ ਨੂੰ 50 ਤੋਂ ਘਟਾ ਕੇ 30 ਲੋਕਾਂ ਤੱਕ ਕਰ ਦਿੱਤਾ ਗਿਆ ਹੈ
ਦੁਨੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਿੱਖ ਪੰਥ ਦੇ ਪ੍ਰਸਿੱਧ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ
ਉਨ੍ਹਾਂ ਦਾ ਅੰਤਿਮ ਸੰਸਕਾਰ ਭਰਤਗੜ੍ਹ ਦੀ ਸ਼ਮਸ਼ਾਨਘਾਟ ਵਿਖੇ ਦੁਪਹਿਰ 12 ਵਜੇ ਕੀਤਾ ਜਾਵੇਗਾ।
ਜੋਅ ਬਾਇਡੇਨ ਦੀ ਜਿੱਤ ਤੋਂ ਬਾਅਦ ਵੀ ਟਰੰਪ ਦਾ ਜਗਾੜ, ਵੋਟਾਂ ਲਈ ਕਰ ਰਹ ਮਿੰਨਤਾਂ
ਇਸ ਵਿਚ ਟਰੰਪ ਜਾਰਜੀਆ ਸੂਬੇ ਦੇ ਟਾਪ ਦੇ ਚੋਣ ਅਧਿਕਾਰੀ ਨੂੰ ਆਪਣੀ ਜਿੱਤ ਲਾਈਕ ਵੋਟਾਂ ਇਕੱਠੀਆਂ ਕਰਨ ਲਈ ਕਹਿ ਰਹੇ ਹਨ।
ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਕਾਰ ਗੱਲਬਾਤ ਦਾ ਦਿਨ,ਨਿਕਲੇਗਾ ਕੋਈ ਹੱਲ ਜਾਂ ਜਾਰੀ ਰਹੇਗਾ ਧਰਨਾ ?
ਕਿਸਾਨ ਜਥੇਬੰਦੀਆਂ ਨੂੰ ਭੜਕਾਉਣ ਵਾਲੇ ਕੁਝ ਨੇਤਾ ਅਤੇ ਗੈਰ ਸਰਕਾਰੀ ਸੰਗਠਨ ਗੱਲਬਾਤ ਦੀ ਸਫਲਤਾ ਵਿੱਚ ਰੁਕਾਵਟ ਬਣ ਸਕਦੇ ਹਨ।
ਪੀਐਮ ਮੋਦੀ ਅੱਜ ‘ਨੈਸ਼ਨਲ ਐਟਾਮਿਕ ਟਾਈਮਸਕੇਲ’ ਦਾ ਕਰਨਗੇ ਉਦਘਾਟਨ
ਕੱਲ੍ਹ ਕੋਚੀ-ਮੰਗਲੁਰੂ ਕੁਦਰਤੀ ਗੈਸ ਪਾਈਪਲਾਈਨ ਦਾ ਉਦਘਾਟਨ ਕਰਨਗੇ
ਪਾਕਿ ਜਾਣ ਵਾਲੇ ਰਾਵੀ ਦੇ ਪਾਣੀ ਨੂੰ ਰੋਕੇਗਾ ਭਾਰਤ, 2020 ਤੱਕ ਭਰ ਜਾਵੇਗਾ ਸ਼ਾਹਪੁਰਕੰਡੀ ਡੈਮ
ਪ੍ਰੋਜੈਕਟ ਦਾ ਕੰਮ ਹੁਣ ਜ਼ੋਰਾਂ 'ਤੇ ਹੈ