ਖ਼ਬਰਾਂ
ਦਿੱਲੀ 'ਚ 'ਸਵੇਰ ਦੀ ਸੈਰ' ਖ਼ਤਰਨਾਕ, ਵੱਧ ਰਹੇ ਪ੍ਰਦੂਸ਼ਣ ਕਾਰਨ ਸਾਹ ਲੈਣ 'ਚ ਹੋ ਰਹੀ ਤਕਲੀਫ
ਅੱਜ ਦਿੱਲੀ ਐਨਸੀਆਰ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ ਨਿਰੰਤਰ ਵਾਧੇ ਕਾਰਨ ਸਥਿਤੀ ਹੁਣ ਖ਼ਰਾਬ ਹੋ ਰਹੀ ਹੈ, ਜਿਸ ਨਾਲ ਲੋਕਾਂ ਨੂੰ ਸਾਹ ਲੈਣ 'ਚ ਤਕਲੀਫ ਹੋ ਰਹੀ ਹੈ
ਹਾਥਰਸ ਕੇਸ: ਸੀਐੱਮ ਯੋਗੀ ਨੂੰ ਮਿਲ ਸਕਦਾ ਪੀੜਤ ਪਰਿਵਾਰ, ਕੱਲ੍ਹ ਹੋਵੇਗਾ ਕੋਰਟ 'ਚ ਪੇਸ਼
ਹਾਥਰਸ ਸਮੂਹਿਕ ਜਬਰ ਜਨਾਹ ਅਤੇ ਕਤਲ ਕੇਸ ਦੀ ਜਾਂਚ ਸੀਬੀਆਈ ਕਰੇਗੀ
ਫਰਾਂਸ ਵਿਚ ਵਾਪਰਿਆ ਵੱਡਾ ਹਾਦਸਾ, ਦੋ ਜਹਾਜ਼ਾਂ ਦੀ ਟੱਕਰ ਵਿਚ ਪੰਜ ਦੀ ਮੌਤ
ਪੈਰਿਸ ਦੇ ਦੱਖਣੀ ਪੂਰਬੀ ਕਸਬੇ ਵਿਚ ਵਾਪਰਿਆ ਹਾਦਸਾ
TRP SCAM - ਰਿਪਬਲਿਕ ਟੀਵੀ ਦੇ ਸੀਈਓ ਸਮੇਤ 6 ਲੋਕਾਂ ਨੂੰ ਭੇਜੇ ਗਏ ਸੰਮਨ
ਇਸ ਦੇ ਨਾਲ ਹੀ ਏਜੰਸੀ ਦੇ ਸੀਈਓ ਅਤੇ ਹੰਸਾ ਦੇ ਇਕ ਕਰਮਚਾਰੀ ਨੂੰ ਪੁੱਛਗਿਛ ਲਈ ਬੁਲਾਇਆ ਹੈ।
ਪਰਿਵਾਰ ਸਮੇਤ ਦਰਬਾਰ ਸਾਹਿਬ ਨਤਮਸਤਕ ਹੋਏ ਸੁਖਬੀਰ ਬਾਦਲ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਕੀਤੀ ਮੁਲਾਕਾਤ
ਪੀਐੱਮ ਮੋਦੀ ਅੱਜ ਕਰਨਗੇ ਜਾਇਦਾਦ ਯੋਜਨਾ ਦੀ ਸ਼ੁਰੂਆਤ, ਇਕ ਲੱਖ ਲੋਕਾਂ ਨੂੰ ਮਿਲੇਗਾ ਪ੍ਰਾਪਰਟੀ ਕਾਰਡ
ਮੋਬਾਈਲ ਫੋਨ 'ਤੇ ਐਸਐਮਐਸ ਲਿੰਕ ਰਾਹੀਂ ਆਪਣਾ ਜਾਇਦਾਦ ਕਾਰਡ ਡਾਊਨਲੋਡ ਕਰ ਸਕਣਗੇ ਪ੍ਰਾਪਰਟੀ ਧਾਰਕ
ਕੋਰੋਨਾ ਵਾਇਰਸ ਨਾਲ ਦੁਨੀਆਂ ਭਰ 'ਚ ਰੋਜ਼ਾਨਾ ਤਿੰਨ ਲੱਖ ਤੋਂ ਵੱਧ ਆ ਰਹੇ ਨਵੇਂ ਕੇਸ, ਦੇਖੋ ਆਂਕੜੇ
ਚੰਗੀ ਗੱਲ ਇਹ ਹੈ ਕਿ ਇਨ੍ਹਾਂ 'ਚੋਂ 60.50 ਲੱਖ ਤੋਂ ਜ਼ਿਆਦਾ ਮਰੀਜ਼ ਠੀਕ ਵੀ ਹੋ ਚੁੱਕੇ ਹਨ। ਦੁਨੀਆਂ 'ਚ ਇਸ ਵੇਲੇ ਭਾਰਤ 'ਚ ਸਭ ਤੋਂ ਵੱਧ ਮੌਤਾਂ ਹੋ ਰਹੀਆਂ ਹਨ।
ਲੋਕਤੰਤਰ 'ਤੇ ਸਰਕਾਰ ਦਾ ਕਬਜ਼ਾ, ਛੇਤੀ ਹੀ ਆਏਗੀ ਵੱਡੀ ਕ੍ਰਾਂਤੀ : ਪ੍ਰਸ਼ਾਂਤ ਭੂਸ਼ਣ
ਕਿਹਾ, ਸਿੱਖ ਤੇ ਪੰਜਾਬ ਹੀ ਦਲੇਰੀ ਨਾਲ ਆਵਾਜ਼ ਚੁੱਕ ਸਕਦੇ ਹਨ
ਸਿੱਖ ਪ੍ਰੋਫ਼ੈਸਰ ਯਾਦਵਿੰਦਰ ਸਿੰਘ ਮੱਲ੍ਹੀ ਮਹਾਰਾਣੀ ਐਲਿਜ਼ਾਬੈਥ-2 ਦੀ ਸਨਮਾਨ ਵਾਲੀ ਸੂਚੀ 'ਚ ਸ਼ਾਮਲ
ਸੂਚੀ ਵਿਚ ਭਾਰਤੀ ਮੂਲ ਦੇ ਅਰਬਪਤੀ ਭਰਾਵਾਂ ਜ਼ੁਬੇਰ ਅਤੇ ਮੋਹਸਿਨ ਇਸਾ ਦੇ ਨਾਂ ਵੀ ਸ਼ਾਮਲ
'ਜਥੇਦਾਰ' ਨੇ ਭਾਰਤ ਸਰਕਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦੀ ਕੀਤੀ ਅਪੀਲ
ਭਾਰਤ ਸਰਕਾਰ ਵਲੋਂ 8 ਜੂਨ ਤੋਂ ਸਾਰੇ ਭਾਰਤ ਅੰਦਰ ਧਾਰਮਕ ਅਸਥਾਨ ਖੋਲ੍ਹ ਦਿਤੇ ਗਏ ਹਨ