ਖ਼ਬਰਾਂ
ਕੇਂਦਰੀ ਮੰਤਰੀਆਂ ਨੇ ਮੰਨੀ ਕਿਸਾਨਾਂ ਦੀ ਗੱਲ, ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਲਈ ਰੱਖਿਆ ਮੋਨ
ਕਿਸਾਨ ਜਥੇਬੰਦੀਆਂ ਤੇ ਕੇਂਦਰ ਵਿਚਾਲੇ 7ਵੇਂ ਗੇੜ ਦੀ ਬੈਠਕ ਸ਼ੁਰੂ
ਮੀਟਿੰਗ ਤੋਂ ਪਹਿਲਾਂ ਬੋਲੇ ਤੋਮਰ- ਸਾਨੂੰ ਉਮੀਦ ਹੈ ਅੱਜ ਕੁਝ ਸਕਾਰਾਤਮਕ ਨਤੀਜਾ ਨਿਕਲੇਗਾ
ਕੁਝ ਦੇਰ ‘ਚ ਸ਼ੁਰੂ ਹੋਵੇਗੀ 7ਵੇਂ ਗੇੜ ਦੀ ਬੈਠਕ
PSEB ਵਲੋਂ 10ਵੀਂ-12ਵੀਂ ਦੇ ਵਿਦਿਆਰਥੀਆਂ ਨੂੰ ਨੰਬਰ ਵਧਾਉਣ ਦਾ ਮੌਕਾ, ਜਾਣੋ ਕੀ ਹੈ ਇਸਦਾ ਫਾਇਦਾ
ਹੁਣ 2018 ਦੇ ਵਿਦਿਆਰਥੀਆਂ ਨੂੰ ‘ਸਪੈਸ਼ਲ ਚਾਂਸ’ ਦਿੱਤਾ ਗਿਆ ਹੈ।
ਅਸੀਂ ਸ਼ੁਰੂ ਕਰਨ ਜਾ ਰਹੇ ਦੁਨੀਆਂ ਦਾ ਸਭ ਤੋਂ ਵੱਡਾ ਟੀਕਾਕਰਣ ਪ੍ਰੋਗਰਾਮ- ਪੀਐਮ ਮੋਦੀ
ਪ੍ਰਧਾਨ ਮੰਤਰੀ ਨੇ ਨੈਸ਼ਨਲ ਮੈਟਰੋਲੋਜੀ ਕਨਕਲੇਵ ਵਿਚ ਹਿੱਸਾ ਲਿਆ
CM ਸ਼ਿਵਰਾਜ ਸਿੰਘ ਚੌਹਾਨ ਦਾ ਐਲਾਨ- ਮੈ ਹਜੇ ਨਹੀਂ ਲਵਾਂਗਾ ਵੈਕਸੀਨ,ਦੱਸਿਆ ਕਾਰਨ
300 ਮਿਲੀਅਨ ਲੋਕਾਂ ਨੂੰ ਟੀਕਾ ਜਾਵੇਗਾ ਲਗਾਇਆ
ਸੋਨੇ ਚਾਂਦੀ ਦੀਆ ਕੀਮਤਾਂ ਵਿਚ ਮੁੜ ਜ਼ਬਰਦਸਤ ਉਛਾਲ, ਜਾਣੋ ਅੱਜ ਦੇ ਭਾਅ
ਵਿਸ਼ਵ ਬਾਜ਼ਾਰ ’ਚ ਵੀ ਸੋਮਵਾਰ ਸਵੇਰੇ ਚਾਂਦੀ ਦੀ ਵਾਅਦਾ ਤੇ ਹਾਜ਼ਰ ਦੋਵਾਂ ਕੀਮਤਾਂ ’ਚ ਵੀ ਤੇਜ਼ੀ ਦੇਖਣ ਨੂੰ ਮਿਲੀ।
ਭੂਚਾਲ ਦੇ ਝਟਕਿਆਂ ਨਾਲ ਹਿਲੀ ਘਾਟੀ, 3.5 ਮਾਪੀ ਗਈ ਤੀਬਰਤਾ
ਝਟਕੇ ਤੇਜ਼ ਨਾ ਹੋਣ ਕਰਕੇ ਲੋਕਾਂ ਨੇ ਲਿਆ ਸੁੱਖ ਦਾ ਸਾਹ
ਕੋਰੋਨਾ ਵੈਕਸੀਨ ਲੱਗਦਿਆਂ ਹੀ ਜਾਦੂਗਰ ਯੂਰੀ ਗੈਲਰ ਨੇ ਨਜ਼ਰਾਂ ਨਾਲ ਤੋੜ ਦਿੱਤਾ ਚਮਚਾ, ਵੀਡੀਓ ਵਾਇਰਲ
ਯੂਰੀ ਨੇ ਕਿਹਾ ਕਿ 60 ਸਾਲ ਤੋਂ ਉੱਪਰ ਦੇ ਹਰੇਕ ਵਿਅਕਤੀ ਨੂੰ ਛੇਤੀ ਤੋਂ ਛੇਤੀ ਵੈਕਸੀਨ ਲੈ ਲੈਣੀ ਚਾਹੀਦੀ ਹੈ
ਦੁਬਈ ਦੇ ਕਿੰਗ ਨੇ ਸਾਇਕਲ ਤੇ ਲਗਾਈ ਸ਼ੁਤਰਮੁਰਗ ਦੇ ਨਾਲ ਦੌੜ,ਵੀਡਿਓ ਆਈ ਸਾਹਮਣੇ
ਪੰਛੀ ਨੇ ਪ੍ਰਿੰਸ ਦੀ ਮਰਸੀਡੀਜ਼ ਦੀ ਵਿੰਡਸ਼ੀਲਡ ਉੱਤੇ ਬਣਾਇਆ ਆਲ੍ਹਣਾ
ਕੇਂਦਰ ‘ਤੇ ਫਿਰ ਬਰਸੇ ਰਾਹੁਲ ਗਾਂਧੀ, ਕਿਹਾ ਨਿਡਰ ਕਿਸਾਨ ਅਪਣੇ ਹੀ ਹਨ, ਗੈਰ ਨਹੀਂ
ਸਰਕਾਰ ਦੀ ਬੇਰਹਿਮੀ ਵਾਲੇ ਦ੍ਰਿਸ਼ਾਂ ਵਿਚ ਹੁਣ ਵੇਖਣ ਲਈ ਕੁਝ ਵੀ ਨਹੀਂ ਬਚਿਆ- ਰਾਹੁਲ ਗਾਂਧੀ